Smart Shopping Tips

Smart Shopping Tips: ਸਮਝਦਾਰੀ ਨਾਲ ਕਰੋ ਖ਼ਰੀਦਦਾਰੀ, ਬਚਾਓ ਸਮਾਂ ਅਤੇ ਪੈਸਾ

ਘਰ ਦਾ ਬਜਟ ਸੰਭਾਲਣ ਵਿੱਚ ਛੋਟੀਆਂ-ਛੋਟੀਆਂ ਬੱਚਤਾਂ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖ਼ਾਸ ਕਰਕੇ ਰਸੋਈ ਦੇ ਰਾਸ਼ਨ ਦੀ ਖ਼ਰੀਦਦਾਰੀ ਅਜਿਹੀ ਲੋੜ ਹੈ, ਜਿਸ ਲਈ ਲਗਭਗ ਹਰ ਮਹੀਨੇ ਬਾਜ਼ਾਰ ਜਾਣਾ ਪੈਂਦਾ ਹੈ। ਅਕਸਰ ਲੋਕ ਇਸ ਨੂੰ ਰੋਜ਼ਾਨਾ ਦੇ ਕੰਮਾਂ ਵਾਂਗ ਸਮਝ ਕੇ ਬਿਨਾਂ ਕਿਸੇ ਯੋਜਨਾ ਦੇ ਬਾਜ਼ਾਰ ਚਲੇ ਜਾਂਦੇ ਹਨ
ਦੇਸ਼  ਬਿਜਨਸ  ਖਾਸ ਖਬਰ  ਘਰ-ਪਰਿਵਾਰ