Sirsa Mansa Highway Protest

Sirsa Mansa Highway Protest: ਪਿੰਡ ਭੰਮੇ ਕਲਾਂ ’ਚ ਨਸ਼ੇ ਦੇ ਸ਼ੱਕੀ ਹਾਲਾਤਾਂ ’ਚ ਨੌਜਵਾਨ ਦੀ ਮੌਤ, ਪਿੰਡ ਵਾਸੀਆਂ ਨੇ ਸਰਸਾ-ਮਾਨਸਾ ਮੁੱਖ ਮਾਰਗ ਕੀਤਾ ਜਾਮ

ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡ ਭੰਮੇ ਕਲਾਂ ਵਿੱਚ ਨਸ਼ੇ ਨਾਲ ਮੌਤ ਹੋਣ ਦਾ ਸ਼ੱਕ ਜਤਾਏ ਜਾ ਰਹੇ ਇੱਕ ਹੋਰ ਦੁਖਦਾਈ ਮਾਮਲੇ ਵਿੱਚ 34 ਸਾਲਾ ਵਿਆਹੁਤਾ ਨੌਜਵਾਨ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦੀ ਪਛਾਣ ਦਲਜੀਤ ਸਿੰਘ ਉਰਫ਼ ਜੀਤਾ ਵਜੋਂ ਹੋਈ ਹੈ, ਜੋ ਪਸ਼ੂਆਂ ਦੇ ਪ੍ਰਾਈਵੇਟ ਡਾਕਟਰ ਜਰਨੈਲ ਸਿੰਘ
ਪੰਜਾਬ  ਸੂਬੇ  ਖਾਸ ਖਬਰ