Sir Chhotu Ram

ਕੇਂਦਰੀ ਮੰਤਰੀ ਬਰਿੰਦਰ ਸਿੰਘ ਨੇ ਸੂਬਾ ਸਰਕਾਰ ਦੀ ਸਿੱਖਿਆ ਨੀਤੀ ‘ਤੇ ਉਂਗਲ ਚੁੱਕੀ

ਕਿਹਾ, ਸਿੱਖਿਆ ‘ਤੇ ਨਾ ਹੋਵੇ ਸਿਆਸਤ ਰੋਹਤਕ: ਕੇਂਦਰੀ ਇਸਪਾਤ ਮੰਤਰੀ ਬਰਿੰਦਰ ਸਿੰਘ ਨੇ ਸੂਬਾ ਸਰਕਾਰ ‘ਤੇ ਸਿੱਖਿਆ ਨੀਤੀ ‘ਤੇ ਉਂਗਲ ਉਠਾਉਂਦਿਆਂ ਕਿਹਾ ਕਿ ਅੱਜ ਸੂਬੇ ਦੇ ਸਕੂਲ ਤੇ ਕਾਲਜਾਂ ‘ਚ ਅਧਿਆਪਕਾਂ ਦੀ ਭਾਰੀ ਕਮੀ ਹੈ, ਇਸ ਨਾਲ ਸਿੱਖਿਆ ਦੀ ਗੁਣਵੱਤਾ ‘ਚ ਕਿਵੇਂ ਸੁਧਾਰ ਹੋ ਸਕੇਗਾ? ਨਾਲ ਹੀ ਉਨ੍ਹਾਂ ਕਿਹਾ ਕਿ ਸਿੱਖਿਆ ਨੂੰ ਲੈ ਕੇ ਕਿਸੇ […]
Breaking News  ਹਰਿਆਣਾ