Shah

ਰਾਸ਼ਟਰੀ ਪੱਧਰ ‘ਤੇ NRC ਲਾਗੂ ਕਰਨ ਦਾ ਫੈਸਲਾ ਨਹੀਂ: ਸ਼ਾਹ

ਰਾਸ਼ਟਰੀ ਪੱਧਰ ‘ਤੇ NRC ਲਾਗੂ ਕਰਨ ਦਾ ਫੈਸਲਾ ਨਹੀਂ: ਸ਼ਾਹ ਗ੍ਰਹਿ ਮੰਤਰੀ ਨੇ ਇੱਕ ਸਵਾਲ ਦੇ ਲਿਖਤੀ ਜਵਾਬ ‘ਚ ਕਹੀ ਗੱਲ ਨਵੀਂ ਦਿੱਲੀ, ਏਜੰਸੀ। ਸਰਕਾਰ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਪੂਰੇ ਦੇਸ਼ ‘ਚ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐਨਆਰਸੀ) ਲਾਗੂ ਕਰਨ ਬਾਰੇ ਅਜੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਸਵਾਲ […]
ਦੇਸ਼  Breaking News  Uncategorized 

ਮੋਦੀ-ਸ਼ਾਹ ਅਸਲ ਮੁੱਦਿਆਂ ਨੂੰ ਲੁਕੋਣ ਲੱਗੇ : ਸੋਨੀਆ

ਕਿਹਾ, ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਹੋਇਆ ਤਬਾਹ ਨਾਗਰਿਕਤਾ ਬਿੱਲ ‘ਤੇ ਕਾਂਗਰਸ ਨੇ ਭਾਜਪਾ ਦੀ ਕੀਤੀ ਆਲੋਚਨਾ ਏਜੰਸੀ/ਨਵੀਂ ਦਿੱਲੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਸਖ਼ਤ ਹਮਲਾ ਕਰਦਿਆਂ ਅੱਜ ਕਿਹਾ ਕਿ ਉਨ੍ਹਾਂ ਨੂੰ ਸੰਵਿਧਾਨ ਤੇ ਦੇਸ਼ ਦੀ ਚਿੰਤਾ ਨਹੀਂ ਹੈ, ਉਹ ਸਿਰਫ਼ ਲੋਕਾਂ ਨੂੰ […]
ਦਿੱਲੀ 

ਓਬੀਸੀ ਨੂੰ ਹੋਰ ਰਾਖਵਾਂਕਰਨ ਦੇਣ ਲਈ ਭਾਜਪਾ ਸਰਕਾਰ ਕਰ ਰਹੀ ਹੈ ਕੰਮ : ਸ਼ਾਹ

ਏਜੰਸੀ/ਲਾਤੇਹਾਰ। ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਦਾਅਵਾ ਕੀਤਾ ਕਿ ਕੇਂਦਰ ਦੀ ਭਾਜਪਾ ਸਰਕਾਰ ਹੋਰ ਪੱਛੜਾ ਵਰਗ (ਓਬੀਸੀ) ਦੇ ਵਿਅਕਤੀਆਂ ਨੂੰ ਹੋਰ ਰਾਖਵਾਂਕਰਨ ਦੇਣ ਦੀ ਸਕੀਮ ‘ਤੇ ਕੰਮ ਕਰ ਰਹੀ ਹੈ ਸ਼ਾਹ ਨੇ ਇੱਥੇ ਮਨੀਕਾ ਕਾਲਜ ਦੇ ਮੈਦਾਨ ‘ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 70 […]
ਦੇਸ਼ 

ਵਿਰੋਧੀਆਂ ਕੋਲ ਅਜੇ ਵੀ 6 ਮਹੀਨੇ ਦਾ ਸਮਾਂ ਸਰਕਾਰ ਬਣਾਉਣ ਵਾਸਤੇ : ਸ਼ਾਹ

ਸਾਰੀਆਂ ਵਿਰੋਧੀ ਪਾਰਟੀਆਂ ਨੂੰ ਉਥੇ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਗੱਠਜੋੜ ਦੀ ਸਰਕਾਰ ਬਣੀ ਤਾਂ ਦੇਵੇਂਦਰ ਫੜਨਵੀਸ ਮੁੱਖ ਮੰਤਰੀ ਹੋਣਗੇ, ਪਰ ਕਿਸੇ ਨੇ ਵਿਰੋਧ ਨਹੀਂ ਕੀਤਾ 18 ਦਿਨ ਦਾ ਸਮਾਂ ਦਿੱਤਾ ਗਿਆ ਸੀ ਸਰਕਾਰ ਬਣਾਉਣ ਵਾਸਤੇ
ਦੇਸ਼  Breaking News  ਦਿੱਲੀ 

ਮੋਦੀ ਨੇ ਸ਼ਾਹ ਨੂੰ ਜਨਮਦਿਨ ਦੀ ਵਧਾਈ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਅਨਿਲਚੰਦਰ ਸ਼ਾਹ ਨੂੰ ਖੁਸ਼ਹਾਲ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਹੈ। ਅੱਜ ਸ੍ਰੀ ਸ਼ਾਹ ਦਾ 55 ਵਾਂ ਜਨਮਦਿਨ ਹੈ। ਮੋਦੀ ਨੇ ਸ਼ਾਹ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਕਿਹਾ, “”ਬਹੁਤ ਮੁਬਾਰਕਾਂ ਅਮਿਤ ਸ਼ਾਹ, ਇੱਕ ਕੁਸ਼ਲ […]
ਦੇਸ਼  Breaking News  ਦਿੱਲੀ 

ਮੋਦੀ ਸਰਕਾਰ ਜਿਆਦਾਤਰ ਜਾਣਕਾਰੀਆਂ ਜਨਤਾ ਤੱਕ ਪਹੁੰਚਾ ਰਹੀ ਹੈ : ਸ਼ਾਹ

ਨਵੀਂ ਦਿੱਲੀ। ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਕਾਰ ਕਾਰਜ ਪ੍ਰਣਾਲੀ ‘ਚ ਪਾਰਦਰਸ਼ੀ ਹੋਣ ਦਾ ਦਾਅਵਾ ਕੀਤਾ। ਉਹ ਸ਼ਨਿੱਚਰਵਾਰ ਨੂੰ ਕੇਂਦਰੀ ਸੂਚਨਾ ਦੇ 14ਵੇਂ ਸਾਲਾਨਾ ਸਮੇਲਨ ਦੇ ਉਦਘਾਟਨ ਪੱਧਰ ‘ਚ ਸ਼ਾਮਲ ਹੋਏ। ਇਸ ਦੌਰਾਨ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਸਾਰੀਆਂ ਜਾਣਕਾਰੀਆਂ ਸਾਵਰਜਨਿਕ ਰੂਪ ਨਾਲ ਉਪਲਬਧ ਕਰਵਾਉਣ ਲਈ ਪ੍ਰਤੀਬੱਧ ਹੈ ਤਾਕਿ ਲੋਕਾਂ ਨੂੰ ਆਰਟੀਆਈ ਦੇ […]
ਦੇਸ਼  Breaking News 

ਸ਼ਾਹ ਨੇ ‘ਵੰਦੇ ਭਾਰਤ ਐਕਸਪ੍ਰੈੱਸ’ ਟ੍ਰੇਨ ਨੂੰ ਦਿੱਤੀ ਹਰੀ ਝੰਡੀ

ਨਵੀਂ ਦਿੱਲੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਦਿੱਲੀ ਤੋਂ ਜੰਮੂ-ਕਸ਼ਮੀਰ ਸਥਿਤ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਾਲੇ ਚੱਲਣ ਵਾਲੀ ਦੇਸ਼ ਦੀ ਦੂਜੀ ਸੈਮੀ ਹਾਈ ਸਪੀਡ ਟਰੇਨ ‘ਵੰਦੇ ਭਾਰਤ ਐਕਸਪ੍ਰੈੱਸ’ ਨੂੰ ਹਰੀ ਝੰਡੀ ਦਿਖਾਈ। ਸ਼ਾਹ ਨੇ ਇਸ ਮੌਕੇ ‘ਤੇ ਕਿਹਾ ਕਿ ਇਹ ਜੰਮੂ-ਕਸ਼ਮੀਰ ਦੇ ਵਿਕਾਸ ਲਈ ਵੱਡਾ ਤੋਹਫਾ ਹੈ, ਕਿਉਂਕਿ ਇਸ ਨਾਲ ਧਾਰਮਿਕ ਸੈਰ-ਸਪਾਟੇ ‘ਚ […]
ਦੇਸ਼  Breaking News  ਦਿੱਲੀ 

ਸ਼ਾਹ ਦਾ ਕਸ਼ਮੀਰ ਦੌਰਾ ਅੱਜ

ਵੱਖਵਾਦੀਆਂ ਨਾਲ ਕੋਈ ਸਮਝੌਤਾ ਨਹੀਂ ਕਰੇਗੀ ਮੋਦੀ ਸਰਕਾਰ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ ਸਖ਼ਤ ਕਾਰਵਾਈ ਹੋਵੇਗੀ: ਅਮਿਤ ਸ਼ਾਹ ਏਜੰਸੀ, ਨਵੀਂ ਦਿੱਲੀ ਜੰਮੂ-ਕਸ਼ਮੀਰ ‘ਚ ਵੱਖਵਾਦੀਆਂ ਨਾਲ ਕੇਂਦਰ ਦੀ ਮੋਦੀ ਸਰਕਾਰ ਸਮਝੌਤਾ ਨਹੀਂ ਕਰੇਗੀ ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਸਰਕਾਰ ਨੇ ਵੱਖਵਾਦੀਆਂ ਦੀਆਂ ਸ਼ਰਤਾਂ ਮੰਨਣ ਤੋਂ ਨਾਂਹ ਕਰ ਦਿੱਤੀ ਹੈ ਪਿਛਲੇ ਦਿਨੀਂ ਹੁਰੀਅਤ ਅਤੇ ਵੱਖਵਾਦੀਆਂ […]
ਦੇਸ਼ 

ਮੋਦੀ, ਰਾਜਨਾਥ, ਸ਼ਾਹ ਤੇ ਸਮ੍ਰਿਤੀ ਨੇ ਲੋਕ ਸਭਾ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ

ਮੋਦੀ, ਰਾਜਨਾਥ, ਸ਼ਾਹ ਤੇ ਸਮ੍ਰਿਤੀ ਨੇ ਲੋਕ ਸਭਾ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ ਨਵੀਂ ਦਿੱਲੀ, ਏਜੰਸੀ। 17ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋਣ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਮੰਤਰੀਮੰਡਲ ਦੇ ਸਾਰੇ ਮੈਂਬਰਾਂ ਅਤੇ ਵਿਰੋਧੀ ਧਿਰ ਦੇ ਮੁੱਖ ਨੇਤਾਵਾਂ ਨੇ ਸੋਮਵਾਰ ਨੂੰ ਸਦਨ ਦੀ ਮੈਂਬਰਸ਼ਿਪ […]
ਦੇਸ਼  Breaking News 

ਅਸੀ ਕੀੜੀਆਂ ਨੂੰ ਆਟਾ ਪਾਉਣ ਵਾਲੇ ਲੋਕ ਹਾਂ ਲੋਕਾਂ ਨੂੰ ਕਿਥੋਂ ਮਾਰਾਂਗੇ : ਸ਼ਾਹ

ਲਖਨਉ | ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਪ੍ਰਚਾਰ ਲਈ ਤਾਬਤੋੜ ਰੈਲੀਆਂ ਕਰ ਰਹੀਆਂ ਹਨ। ਅੱਜ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਚੋਣ ਪ੍ਰਚਾਰ ਲਈ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲੇ ‘ਚ ਪਹੁੰਚੇ। ਇੱਥੇ ਅਮਿਤ ਸ਼ਾਹ ਨੇ ਸੰਕਲਪ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ 2 ਸੀਟਾਂ ‘ਤੇ ਉਮੀਦਵਾਰੀ […]
ਦੇਸ਼  Breaking News 

ਕਾਂਗਰਸ ਕਰਦੀ ਹੈ ਸ਼ਹੀਦਾਂ ਦੇ ਖੂਨ ਤੇ ਰਾਜਨੀਤੀ : ਸ਼ਾਹ

ਨਵੀਂ ਦਿੱਲੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ‘ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਸੈਮ ਪਿਤ੍ਰੋਦਾ ਦੇ ਬਿਆਨ ‘ਤੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਜਨਤਾ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ ਕਿਨਾਰਾ ਕਰਨ ਨਾਲ ਕੁਝ ਨਹੀਂ ਹੋਵੇਗਾ। ਦੇਸ਼ ਦੀ ਜਨਤਾ ਉਸ ਦੀ ਨੀਤੀ ਨੂੰ […]
ਦੇਸ਼  Breaking News 

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 100ਵੇਂ ਅਵਤਾਰ ਦਿਵਸ ‘ਤੇ ਵਿਸ਼ੇਸ਼

ਰੂਹਾਨੀਅਤ ਦੇ ਸੱਚੇ ਰਹਿਬਰ ਯੁਗਾਂ ਦੇ ਯੁਗ ਗੁਜ਼ਰ ਜਾਣ ਤਾਂ ਵੀ ਉਹ ਅੱਲ੍ਹਾ, ਗੌਡ, ਵਾਹਿਗੁਰੂ, ਖੁਦਾ, ਰੱਬ, ਇੱਕ ਸੀ, ਇੱਕ ਹੈ ਅਤੇ ਇੱਕ ਹੀ ਰਹੇਗਾ ਅਤੇ ਸੱਚਾਈ ਇਹ ਵੀ ਹੈ ਕਿ  ਬਦਲ ਦੀ ਮੈਅ ਹਕੀਕੀ ਨਹੀਂ,  ਪੈਮਾਨਾ ਬਦਲਦਾ ਰਹਿੰਦਾ,  ਸੁਰਾਹੀ ਬਦਲਦੀ ਰਹਿੰਦੀ , ਮੈਖਾਨਾ ਬਦਲਦਾ ਰਹਿੰਦਾ ਦਿਨ, ਮਹੀਨਾ, ਸਾਲ, ਦਿਨ-ਰਾਤ, ਮੌਸਮ, ਸਮਾਂ ਸਥਾਨ ਭਾਵੇਂ ਬਦਲ […]
ਰੂਹਾਨੀਅਤ  ਸਤਿਸੰਗ