Sh. Krishnaji

ਪ੍ਰਬੰਧਕੀ ਹੁਨਰ ਦੀ ਮਿਸਾਲ ਸ੍ਰੀ ਕ੍ਰਿਸ਼ਨ ਜੀ

ਭਾਰਤੀ ਧਰਮਗੰ੍ਰਥਾਂ ਦੇ ਯੁੱਗ ਪਰਿਵਰਤਨ ਤੇ ਬਦਲੇ ਸੰਦਰਭਾਂ ‘ਚ ਜਿੰਨੀ ਵਿਆਖਿਆ ਹੋਈ ਹੈ,ਓਨੀ ਸ਼ਾਇਦ ਦੁਨੀਆ ਦੇ ਹੋਰ ਧਰਮਗੰ੍ਰਥਾਂ ਦੀਆਂ ਨਹੀਂ ਹੋਈ   ਇਨ੍ਹਾਂ ਗ੍ਰੰਥਾਂ ‘ਚ ਸ੍ਰੀਮਦ ਭਗਵਦ ਗੀਤਾ ਸਭ ਤੋਂ ਅੱਗੇ ਹੈ ਇਸਦਾ ਮਹੱਤਵ ਧਰਮਗ੍ਰੰਥ  ਦੇ ਰੂਪ ‘ਚ ਤਾਂ ਹੈ ਹੀ , ਨਾਲ ਹੀ  ਪਰਬੰਧਕੀ ਗਿਆਨ ਭੰਡਾਰ  ਦੇ ਰੂਪ ‘ਚ ਵੀ ਇਸਨੂੰ ਪੜ੍ਹਿਆ ਤੇ ਸਮਝਿਆ […]
ਲੇਖ