Sentence

Unnao Case ਕੁਲਦੀਪ ਸੇਂਗਰ ਨੂੰ ਹੋਈ ਉਮਰ ਕੈਦ ਦੀ ਸਜਾ

Unnao Case ਕੁਲਦੀਪ ਸੇਂਗਰ ਦੀ ਸਜ਼ਾ ‘ਤੇ ਫੈਸਲਾ ਆਇਆ ਫੈਸਲਾ ਦਿੱਲੀ ਦੀ ਤੀਸ ਹਜ਼ਾਰੀ ਕੋਰਟ ‘ਚ ਬਹਿਸ ਪੂਰੀ ਨਵੀਂ ਦਿੱਲੀ, ਏਜੰਸੀ। ਉਨਾਵ ਵਿੱਚ 2 ਸਾਲ ਪੁਰਾਣੇ ਸਮੂਹਿਕ ਜਬਰ ਜਨਾਹ ਦੇ ਕੇਸ ਵਿੱਚ ਦੋਸ਼ੀ ਵਿਧਾਇਕ ਕੁਲਦੀਪ ਸਿੰਘ ਸੇਂਗਰ (53) ਨੂੰ ਸ਼ੁੱਕਰਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਉਮਰ ਕੈਦ ਦੀ ਸਜਾ ਸੁਣਾਈ। ਅਦਾਲਤ ਨੇ ਕਿਹਾ ਕਿ ਉਸਨੂੰ […]
ਦੇਸ਼  Breaking News 

ਰਾਜਪਾਲ ਨੂੰ ਧਨੇਰ ਦੀ ਸਜ਼ਾ ਰੱਦ ਕਰਨ ਦੀ ਅਪੀਲ

ਰਾਜਪਾਲ, ਮੁੱਖ ਮੰਤਰੀ, ਮੁੱਖ ਸਕੱਤਰ ਤੇ ਡੀਸੀ ਬਰਨਾਲਾ ਨੂੰ ਈਮੇਲ ਭੇਜੀ ਅਸ਼ੋਕ ਵਰਮਾ/ਬਠਿੰਡਾ। ਬਠਿੰਡਾ ਦੇ ਤਿੰਨ ਜਨਤਕ ਆਗੂਆਂ ਨੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੂੰ ਦਿੱਤੀ ਉਮਰ ਕੈਦ ਨੂੰ ਗਲਤ ਤੱਥਾਂ ‘ਤੇ ਅਧਾਰਿਤ ਕਰਾਰ ਦਿੰਦਿਆਂ ਪੰਜਾਬ ਦੇ ਰਾਜਪਾਲ ਨੂੰ ਇਹ ਸਜ਼ਾ ਰੱਦ ਕਰਨ ਦੀ ਅਪੀਲ ਕੀਤੀ ਹੈ ਐਡਵੋਕੇਟ ਐਨ ਕੇ ਜੀਤ, ਅਤਰਜੀਤ ਕਹਾਣੀਕਾਰ , ਨਰਭਿੰਦਰ ਅਤੇ […]
ਪੰਜਾਬ 

ਸੀਬੀਆਈ ਦੇ ਸਾਬਕਾ ਅੰਤਰਿਮ ਨਿਦੇਸ਼ਕ ਨਾਗੇਸ਼ਵਰ ਰਾਓ ਨੂੰ ਸੁਪਰੀਮ ਕੋਰਟ ਦੀ ਅਨੋਖੀ ਸਜ਼ਾ

ਨਵੀਂ ਦਿੱਲੀ। ਮੁਜਫੱਰਪੁਰ ਸ਼ੈਲਟਰ ਹੋਮ ਮਾਮਲੇ ‘ਚ ਸੀਬੀਆਈ ਦੇ ਜਾਂਚ ਅਧਿਕਾਰੀ ਦਾ ਤਬਾਦਲਾ ਕਰਨ ਤੇ ਸੀਬੀਆਈ ਦੇ ਸਾਬਕਾ ਅੰਤਰਿਮ ਨਿਦੇਸ਼ਕ ਐਮ ਨਾਗੇਸ਼ਵਰ ਰਾਵ ਸੁਪਰੀਮ ਕੋਰਟ ‘ਚ ਪੇਸ਼ ਹੋਏ। ਸੁਪਰੀਮ ਕੋਰਟ ਨੇ ਜਾਂਚ ਅਧਿਕਾਰੀ ਦਾ ਤਬਾਦਲਾ ਨਾ ਕਰਨ ਦਾ ਆਦੇਸ਼ ਦਿੱਤਾ ਸੀ, ਪਰ ਉਸਤੋਂ ਬਾਅਦ ਵੀ ਜਾਂਚ ਅਧਿਕਾਰੀ ਅਕੇ ਸ਼ਰਮਾ ਦਾ ਤਬਾਦਲਾ ਕਰ ਦਿੱਤਾ ਗਿਆ, ਇਸ […]
ਦੇਸ਼  Breaking News 

ਗਲਤ ਨਹੀਂ ਹੈ ਮੌਤ ਦੀ ਸਜ਼ਾ

ਪਿਛਲੇ ਕਈ ਸਾਲਾਂ ਤੋਂ ਦੇਸ਼ ਹੀ ਨਹੀਂ ਦੁਨੀਆਂ ਵਿਚ ਵੀ ਮੌਤ ਦੀ ਸਜ਼ਾ ਨੂੰ ਜਾਰੀ ਰੱਖਣ ਅਤੇ ਸਮਾਪਤ ਕਰਨ ਸਬੰਧੀ ਜ਼ਬਰਦਸਤ ਬਹਿਸ ਛਿੜੀ ਹੋਈ ਹੈ ਕਈ ਦੇਸ਼ਾਂ ਨੇ ਮੌਤ ਦੀ ਸਜ਼ਾ ਨੂੰ ਬਦਲਦੇ ਸਮਾਜ ਵਿਚ ਗਲਤ ਦੱਸਦੇ ਹੋਏ ਇਸਨੂੰ ਸਮਾਪਤ ਕਰਨ ਦਾ ਫੈਸਲਾ ਵੀ ਲਿਆ ਹੈ ਇੱਕ ਅੰਕੜੇ ਅਨੁਸਾਰ, ਦੁਨੀਆਂ ਵਿਚ 1997 ਵਿਚ 64 ਦੇਸ਼ਾਂ […]
ਸੰਪਾਦਕੀ 

ਕੈਪਟਨ ਅਮਰਿੰਦਰ ਸਿੰਘ ਵੱਲੋਂ 1984 ਦੇ ਦੰਗਿਆਂ ਵਿੱਚ ਸੱਜਣ ਕੁਮਾਰ ਨੂੰ ਸਜ਼ਾ ਦਿੱਤੇ ਜਾਣ ਦਾ ਸਵਾਗਤ

ਕਿਹਾ , ‘ਆਖੀਰ ਪੀੜਤਾਂ ਨੂੰ ਨਿਆਂ ਮਿਲਿਆ’ , ਉਹ ਖ਼ੁਦ ਲੈਂਦੇ ਰਹੇ ਹਨ ਸਜਨ ਕੁਮਾਰ ਦਾ ਨਾਅ ਨਾ ਹੀ ਕਾਂਗਰਸ ਅਤੇ ਨਾ ਹੀ ਗਾਂਧੀ ਇਸ ਸਾਜਿਸ਼ ਹੋਣ ਦੀ ਗੱਲ ਦੁਹਰਾਈ ਗਾਂਧੀ ਪਰਿਵਾਰ ਦਾ ਨਾਂ ਇਸ ਮਾਮਲੇ ਵਿੱਚ ਘਸੀਟਣ ਲਈ ਬਾਦਲਾਂ ਦੀ ਆਲੋਚਨਾ ਚੰਡੀਗੜ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਦੰਗਿਆਂ […]
ਪੰਜਾਬ  Breaking News 

ਮਾਨਸਾ ‘ਚ ਬਾਲੜੀ ਨਾਲ ਦੁਰਾਚਾਰ ਮਗਰੋਂ ਕਤਲ ਕਰਨ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ

ਮਈ 2016 ‘ਚ ਵਾਪਰੀ ਸੀ ਇਹ ਘਟਨਾ | Mansa News ਮਾਨਸਾ (ਸੱਚ ਕਹੂੰ ਨਿਊਜ਼)। ਨਾਬਾਲਿਗ ਬੱਚੀ ਨਾਲ ਦੁਰਾਚਾਰ ਕਰਨ ਤੋਂ ਬਾਅਦ ਉਸਦੀ ਗਲਾ ਘੁਟ ਕੇ ਕਤਲ ਕਰਨ ਦੇ ਇੱਕ ਮਾਮਲੇ ‘ਚ ਅੱਜ ਵਧੀਕ ਸੈਸ਼ਨ ਜੱਜ ਮਾਨਸਾ ਦੀ ਮਾਣਯੋਗ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ ਬੱਚੀ ਦੇ ਮਾਪਿਆਂ ਨੇ ਇਸ ਫੈਸਲੇ ‘ਤੇ ਸੰਤੁਸ਼ਟੀ ਜ਼ਾਹਿਰ ਕੀਤੀ […]
ਪੰਜਾਬ 

ਪੰਜਾਬ ਸਰਕਾਰ ਵੱਲੋਂ ਨਵਜੋਤ ਸਿੱਧੂ ਨੂੰ ਸਜ਼ਾ ਦੀ ਹਮਾਇਤ

ਸੁਪਰੀਮ ਕੋਰਟ ‘ਚ ਤਿੰਨ ਸਾਲ ਦੀ ਸਜ਼ਾ ਬਰਕਰਾਰ ਰੱਖਣ ਦੀ ਕੀਤੀ ਹਮਾਇਤ | Navjot Sidhu ਨਵੀਂ ਦਿੱਲੀ (ਏਜੰਸੀ) ਤੀਹ ਸਾਲ ਪੁਰਾਣੇ ਰੋਡਰੇਜ਼ ਤੇ ਗੈਰ-ਇਰਾਦਤਨ ਕਤਲ ਮਾਮਲੇ ‘ਚ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਕੈਬਨਿਟ ਮੰਤਰੀ ਤੇ ਸਾਬਕਾ ਕ੍ਰਿਕਟਰ ਨਵਜੋਤ (Navjot Sidhu) ਸਿੰਘ ਸਿੱਧੂ ਦੀ ਸਮੱਸਿਆ ਵਧ ਸਕਦੀ ਹੈ। ਪੰਜਾਬ ਸਰਕਾਰ ਨੇ ਇਸ ਮਾਮਲੇ ‘ਚ […]
ਦੇਸ਼  ਪੰਜਾਬ  Breaking News 

ਇਮਾਨਦਰੀ ਨੂੰ ਸਜ਼ਾ

1990 ਦੇ ਦਹਾਕੇ ‘ਚ ਹਰਿਆਣਾ ਦੇ ਸਰਕਾਰੀ ਕਾਲਜ ਦੇ ਇੱਕ ਪ੍ਰਿੰਸੀਪਲ ਦਾ ਤਬਾਦਲਾ ਹੁੰਦਾ ਹੁੰਦਾ ਸੂਬੇ ਦੇ ਦੂਜੇ ਸਿਰੇ ‘ਤੇ ਸਰਸਾ ਹੋ ਗਿਆ ਏਥੇ ਵੀ ਜਦੋਂ ਸਿਆਸੀ ਲੋਕ ਉਸ ਨੂੰ ਤਬਾਦਲੇ ਦੀ ਧਮਕੀ ਦੇਣ ਲੱਗੇ ਤਾਂ ਪ੍ਰਿੰਸੀਪਲ ਨੇ ਹੱਸ ਕੇ ਕਿਹਾ ਕਿ, ”ਹੁਣ ਤਾਂ ਬਦਲੀ ਵਰਦਾਨ ਹੋਵੇਗੀ, ਕਿਉਂਕਿ ਅੱਗੇ ਹਰਿਆਣਾ ਮੁੱਕ ਗਿਆ ਹੈ ਤੇ ਮੈਂ […]
ਸੰਪਾਦਕੀ  ਵਿਚਾਰ