Seats

ਅਕਾਲੀ ਦਲ ਨੂੰ ਨਹੀਂ ਦਿੱਤੀਆਂ ਸੀਟਾਂ, ਚਾਰੇ ਸੀਟਾਂ ‘ਤੇ ਹਾਰ ‘ਗੀ ਭਾਜਪਾ

ਪੰਜਾਬ ਵਿੱਚ ਗਠਜੋੜ ਨੂੰ ਵੀ ਖ਼ਤਰਾ ਕੁਝ ਸਮੇਂ ਲਈ ਟਲਿਆ, ਭਾਜਪਾ ਹੁਣ ਚਲੀ ਗਈ ਬੈਕਫੁੱਟ ‘ਤੇ ਪੰਜਾਬ ਵਿੱਚ ਵੱਡੇ ਭਰਾਂ ਨੂੰ ਅੱਖਾਂ ਦਿਖਾਉਣ ਲੱਗ ਪਈ ਸੀ ਭਾਜਪਾ, ਹੁਣ ਮੁੜ ਤੋਂ ਵਾਪਸ ਪਰਤ ਸਕਦੀ ਐ ਭਾਜਪਾ ਚੰਡੀਗੜ, (ਅਸ਼ਵਨੀ ਚਾਵਲਾ)। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਉਨਾਂ ਚਾਰੇ ਸੀਟਾਂ ‘ਤੇ ਹਾਰ ਗਈ ਹੈ, ਜਿਨਾਂ ਚਾਰੇ […]
ਦੇਸ਼  ਪੰਜਾਬ 

ਰਾਜਸਥਾਨ ‘ਚ ਦੋ ਵਿਧਾਨ ਸਭਾ ਸੀਟਾਂ ‘ਤੇ ਕਾਂਗਰਸ ਅੱਗੇ

ਜੈਪੁਰ। ਰਾਜਸਥਾਨ ‘ਚ ਦੋ ਵਿਭਾਨਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਦੀ ਸ਼ੁਰੂਆਤੀ ਗਿਣਤੀ ‘ਚ ਦੋਵਾਂ ਸੀਟਾਂ ‘ਤੇ ਕਾਂਗਰਸ ਦੇ ਉਮੀਦਵਾਰ ਅੱਗੇ ਚਲ ਰਹੇ ਹਨ। ਝੁੰਝਨੂੰ ਜ਼ਿਲੇ ਦੇ ਮੰਡਾਵਾ ਵਿਧਾਨ ਸਭਾ ਸੀਟ ‘ਤੇ ਕਾਂਗਰਸ ਦੀ ਰੀਟਾਂ ਚੌਧਰੀ ਅਤੇ ਨਾਗੌਰ ਜ਼ਿਲੇ ਦੇ ਖੀਵਸਰ ਵਿਧਾਨ ਸਭਾ ‘ਚ ਕਾਂਗਰਸ ਦੇ ਹਰਿੰਦਰ ਮਿਰਧਾ ਪਹਿਲੇ ਦੌਰ ਦੀ ਗਿਣਤੀ ‘ਚ ਅੱਗੇ ਚੱਲ […]
ਦੇਸ਼  Breaking News 

ਪ੍ਰਾਈਵੇਟ ਸਕੂਲਾਂ ‘ਚ ਦਾਖਲੇ ਲਈ 25 ਪ੍ਰਤੀਸ਼ਤ ਰਾਖਵੀਆਂ ਸੀਟਾਂ ਲਈ ਉਠਾਈ ਆਵਾਜ਼

ਰਾਖਵੀਆਂ ਸੀਟਾਂ ਦੇ ਕਾਨੂੰਨ ਨੂੰ ਲਾਗੂ ਕਰਵਾਏ ਸਿੱਖਿਆ ਵਿਭਾਗ : ਡਾ. ਜਤਿੰਦਰ ਮੱਟੂ ਸੱਚ ਕਹੂੰ ਨਿਊਜ਼, ਚੰਡੀਗੜ੍ਹ ਰਾਈਟ-ਟੂ-ਐਜੂਕੇਸ਼ਨ ਐਕਟ-2009 ਤਹਿਤ ਅਨੁਸੂਚਿਤ ਜਾਤੀਆਂ ਤੇ ਹੋਰ ਕਮਜ਼ੋਰ ਵਰਗਾਂ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ‘ਚ ਰਾਖਵੀਆਂ 25 ਪ੍ਰਤੀਸ਼ਤ ਸੀਟਾਂ ਦੇ ਨਿਯਮ ਨੂੰ ਪੰਜਾਬ ‘ਚ ਲਾਗੂ ਕਰਵਾਉਣ ਲਈ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੇ ਸੂਬਾਈ ਆਗੂ ਡਾ. ਜਤਿੰਦਰ ਸਿੰਘ […]
ਪੰਜਾਬ 

ਮਾਝੇ ਦੀਆਂ ਤਿੰਨਾਂ ਸੀਟਾਂ ‘ਤੇ ਕਾਂਗਰਸ ਤੇ ਅਕਾਲੀ-ਭਾਜਪਾ ‘ਚ ਟੱਕਰ 

ਅੰਮ੍ਰਿਤਸਰ ‘ਚ ਭਾਜਪਾ ਕਾਂਗਰਸ ਤੋਂ ਪੱਛੜੀ, ਖਡੂਰ ਸਾਹਿਬ ‘ਚ ਅਕਾਲੀ ਦਲ ਲਈ ਕਿਲ੍ਹਾ ਬਚਾਉਣਾ ਔਖਾ ਅੰਮ੍ਰਿਤਸਰ, ਰਾਜਨ ਮਾਨ  ਲੋਕ ਸਭਾ ਚੋਣਾਂ ਦੇ ਆਖਰੀ ਗੇੜ ਦੇ ਚੋਣ ਪ੍ਰਚਾਰ ਦੇ ਅੱਜ ਆਖਰੀ ਦਿਨ ਸਾਰੀਆਂ ਹੀ ਸਿਆਸੀ ਧਿਰਾਂ ਵੱਲੋਂ ਆਪੋ-ਆਪਣੇ ਉਮੀਦਵਾਰਾਂ ਦੀ ਜਿੱਤ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ ਗਿਆ ਹੈ ਮਾਝੇ ਦੇ ਤਿੰਨ ਲੋਕ ਸਭਾ ਹਲਕਿਆਂ ਅੰਮ੍ਰਿਤਸਰ, […]
ਪੰਜਾਬ  Breaking News 

ਸਰਕਾਰੀ ਤੇ ਪ੍ਰਾਈਵੇਟ ਬੱਸਾਂ ‘ਚ ਮਹਿਲਾਵਾਂ ਲਈ 15 ਸੀਟਾਂ ਰਾਖਵੀਆਂ ਰੱਖਣ ਦੇ ਆਦੇਸ਼

ਟਰਾਂਸਪੋਰਟ ਮੰਤਰੀ ਅਰੁਨਾ ਚੌਧਰੀ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਵੱਡਾ ਤੋਹਫਾ ਚੰਡੀਗੜ (ਸੱਚ ਕਹੂੰ ਨਿਊਜ਼) | ਕੌਮਾਂਤਰੀ ਮਹਿਲਾ ਦਿਵਸ ਮੌਕੇ ਮਹਿਲਾਵਾਂ ਸਮੇਤ ਬਜ਼ੁਰਗਾਂ ਤੇ ਦਿਵਿਆਂਗਾਂ ਨੂੰ ਵੱਡਾ ਤੋਹਫਾ ਦਿੰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਦੱਸਿਆ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਿੱਚ ਮਹਿਲਾਵਾਂ/ਦਿਵਿਆਂਗਾਂ/ਬਜ਼ੁਰਗਾਂ ਲਈ 15 ਸੀਟਾਂ ਰਾਖਵੀਆਂ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਅੱਜ ਇੱਥੇ […]
ਪੰਜਾਬ 

ਆਪ-ਟਕਸਾਲੀ ਗਠਜੋੜ ਦੀਆਂ ਸੀਟਾਂ ਦਾ ਐਲਾਨ 7 ਨੂੰ : ਭਗਵੰਤ ਮਾਨ

‘ਆਪ ਦੇ ਦੋ ਨਵੇਂ ਉਮੀਦਵਾਰਾਂ ਦਾ ਐਲਾਨ ਕੱਲ੍ਹ’ ਸੰਗਰੂਰ,ਨਰੇਸ਼ ਕੁਮਾਰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿਖੇ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਗਠਜੋੜ ਹੋ ਚੁੱਕਿਆ ਹੈ ਅਤੇ ਗਠਜੋੜ ਸੀਟਾਂ ਦੀ ਵੰਡ ਦਾ ਫੈਸਲਾ 7 ਮਾਰਚ ਨੂੰ ਕਰਕੇ ਚੰਡੀਗੜ੍ਹ ‘ਚ ਐਲਾਨ ਕਰ ਦੇਵੇਗਾ ਆਮ ਆਦਮੀ ਪਾਰਟੀ ਦੇ ਨਵੇਂ 2 ਉਮੀਦਵਾਰਾਂ ਦਾ ਐਲਾਨ […]
ਪੰਜਾਬ  Breaking News 

ਭਾਜਪਾ ਨੂੰ ਨਹੀਂ ਮਿਲੀਆਂ 5 ਸੀਟਾਂ, ਅਕਾਲੀ ਦਲ ਵੀ ਨਹੀਂ ਕਰਵਾ ਸਕਿਆ ਸੀਟਾਂ ਦੀ ਤਬਦੀਲੀ

ਪਹਿਲੇ ਫਾਰਮੂਲੇ ਅਨੁਸਾਰ ਹੀ ਗਠਜੋੜ ਲੜੇਗਾ ਲੋਕ ਸਭਾ ਚੋਣਾਂ ਚੰਡੀਗੜ੍ਹ (ਅਸ਼ਵਨੀ ਚਾਵਲਾ) । ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸੀਟਾਂ ਦੇ ਫੇਰਬਦਲ ਸਬੰਧੀ ਚਰਚਾ ਕਿਸੇ ਵੀ ਨਵੇਂ ਫੈਸਲੇ ਤੱਕ ਪੁੱਜਣ ਤੋਂ ਪਹਿਲਾ ਹੀ ਖ਼ਤਮ ਹੋ ਗਈ ਹੈ। ਹੁਣ ਪੰਜਾਬ ਵਿੱਚ ਦੋਵੇਂ ਪਾਰਟੀਆਂ ਸੀਟਾਂ ਦੀ ਰੱਦੋ-ਬਦਲ ਨਹੀਂ ਕਰਨਗੀਆਂ। ਪਹਿਲਾਂ ਤੋਂ ਚਲਦੇ ਆ ਰਹੇ ਫ਼ਾਰਮੂਲੇ ਅਨੁਸਾਰ ਹੀ ਸ਼੍ਰੋਮਣੀ ਅਕਾਲੀ […]
ਪੰਜਾਬ 

ਨਵੋਦਿਆ ‘ਚ ਪੰਜ ਹਜ਼ਾਰ ਸੀਟਾਂ ਵਧਾਵੇਗੀ ਸਰਕਾਰ

ਹੁਣ 51 ਹਜ਼ਾਰ ਹੋ ਜਾਵੇਗੀ ਸੀਟਾਂ ਦੀ ਗਿਣਤੀ ਨਵੀਂ ਦਿੱਲੀ (ਏਜੰਸੀ)। ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਸੋਮਵਾਰ ਨੂੰ ਨਵੋਦਿਆ ਸਕੂਲਾਂ ‘ਚ ਪੰਜ ਹਜ਼ਾਰ ਸੀਟਾਂ ਵਧਾਉਣ ਦਾ ਐਲਾਨ ਕੀਤਾ। ਸ੍ਰੀ ਜਾਵੇਡਕਰ ਨੇ ਕਿਹਾ ਕਿ ਸਰਕਾਰ ਨੇ ਪੇਂਡੂ ਖ਼ੇਤਰਾਂ ਦੀ ਸਕੂਲ ਵਿਵਸਥਾ ਨੂੰ ਮਜ਼ਬੂਤ ਬਣਾਉਣ ਤੇ ਨਿਰਧਨ ਪ੍ਰਤੀਭਾਵਾਂ ਨੂੰ ਸਿੱਖਿਆ ਦਾ ਮੌਕਾ ਦੇਣ ਲਈ […]
ਦੇਸ਼  Breaking News