Scott Edwards
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Scott Edwards: ਸਕਾਟ ਐਡਵਰਡਸ ਨੇ ਛੱਡੀ ਨੀਦਰਲੈਂਡਜ਼ ਦੀ ਕਪਤਾਨੀ, ਬਾਸ ਡੀ ਲੀਡੇ ਬਣੇ ਨਵੇਂ ਕਪਤਾਨ
Published On
By Khushdeep Singh
ਨੀਦਰਲੈਂਡ ਕ੍ਰਿਕੇਟ ਟੀਮ ਦੇ ਕਪਤਾਨ ਸਕਾਟ ਐਡਵਰਡਸ ਨੇ ਚਾਰ ਸਾਲ ਟੀਮ ਦੀ ਅਗਵਾਈ ਕਰਨ ਤੋਂ ਬਾਅਦ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਰਾਇਲ ਡੱਚ ਕ੍ਰਿਕੇਟ ਐਸੋਸੀਏਸ਼ਨ (ਕੇਐਨਸੀਬੀ) ਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਇੱਕ ਵੀਡੀਓ ਰਾਹੀਂ ਇਸ ਫੈਸਲੇ ਦੀ ਪੁਸ਼ਟੀ ਕੀਤੀ।