School Principal

ਅਧਿਆਪਕਾਵਾਂ ਤੇ ਸਕੂਲ ਪ੍ਰਿੰਸੀਪਲ ਤੇ ਮੈਨੇਜਮੈਂਟ ਵਿਚਕਾਰ ਚੱਲ ਰਿਹਾ ਰੇੜਕਾ ਖ਼ਤਮ

ਐਸਡੀਐਮ ਬਰਨਾਲਾ ਨੇ ਜੂਸ ਪਿਲਾ ਕੇ ਟੈਂਕੀ ਤੋਂ ਹੇਠਾਂ ਉਤਾਰੀਆਂ ਅਧਿਆਪਕਾਵਾਂ ਬਰਨਾਲਾ, (ਜਸਵੀਰ ਸਿੰਘ) ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਤੇ ਇਸ ਦੀਆਂ ਅਧਿਆਪਕਾਵਾਂ ਅਤੇ ਸਕੂਲ ਮੈਨੇਜਮੈਂਟ ਦਰਮਿਆਨ ਚੱਲ ਰਿਹਾ ਰੇੜਕਾ ਜਨਤਕ ਜਥੇਬੰਦੀਆਂ ਅਤੇ ਪ੍ਰਸ਼ਾਸ਼ਨ ਦਰਮਿਆਨ ਸੁਖਾਵੇਂ ਮਹੌਲ ਵਿੱਚ ਚੱਲੀ ਗੱਲਬਾਤ ਤੋਂ ਪਿੱਛੋਂ ਹੱਲ ਹੋ ਗਿਆ। ਅਧਿਆਪਕਾਂ ਨੂੰ ਐਸਡੀਐਮ ਬਰਨਾਲਾ ਨੇ ਜੂਸ ਪਿਆ ਕੇ ਪਾਣੀ […]
ਪੰਜਾਬ  Breaking News