Salary
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Social Media Viral News: ਜਗਦੀਪ ਸਿੰਘ ਕਿਵੇਂ ਬਣੇ ਇੱਕ ਦਿਨ ’ਚ ਸਭ ਤੋਂ ਵੱਧ ਤਨਖਾਹ ਲੈਣ ਵਾਲਾ ਵਿਅਕਤੀ?
Published On
By Sach Kahoon Punjabi Desk
Social Media Viral News: ਨਵੀਂ ਦਿੱਲੀ, (ਏਜੰਸੀ)। ਸੋਸ਼ਲ ਮੀਡੀਆ ‘ਤੇ ਇਕ ਨਾਂ ਸੁਰਖੀਆਂ ‘ਚ ਹੈ। ਇੱਕ ਅਜਿਹੇ ਉਦਯੋਗਪਤੀ ਦਾ ਜਿਸਨੇ ਆਪਣੀ ਮਿਹਨਤ ਅਤੇ ਬੁੱਧੀ ਦੇ ਬਲਬੂਤੇ ਇੱਕ ਦਿਨ ਵਿੱਚ ਕਰੋੜਾਂ ਰੁਪਏ ਕਮਾਉਣ ਦਾ ਰਿਕਾਰਡ ਬਣਾਇਆ ਹੈ। ਭਾਰਤੀ ਮੂਲ ਦੇ ਜਗਦੀਪ ਸਿੰਘ ਦੀ ਇੱਕ ਦਿਨ ਸੈਲਰੀ 48 ਕਰੋੜ ਰੁਪਏ ਕਿਵੇਂ ਹੋਈ? ਅਜਿਹਾ ਉਸ ਨੇ ਕੀ ਕੀਤਾ […]
ਤਨਖ਼ਾਹ ਲੈਣ ਲਈ ਦਸਤਖ਼ਤ ਨਹੀਂ ਕਰ ਰਹੇ ਹਨ ਨਵਜੋਤ ਸਿੱਧੂ
Published On
By Sach Kahoon Punjabi Desk
ਵਿਧਾਨ ਸਭਾ ਵੱਲੋਂ ਨਵਜੋਤ ਸਿੱਧੂ ਨੂੰ ਭੇਜ ਦਿੱਤੇ ਗਏ ਹਨ ਸਾਰੇ ਕਾਗ਼ਜ਼, ਡੀਡੀਓ ਸ਼ਕਤੀ ਖ਼ੁਦ ਐ ਸਿੱਧੂ ਕੋਲ ਨਵਜੋਤ ਸਿੱਧੂ ਦੇ ਦਸਤਖ਼ਤ ਕਰਨ ਤੋਂ ਬਾਅਦ ਹੀ ਬੈਂਕ ਖਾਤੇ ਵਿੱਚ ਜਾਏਗੀ ਤਨਖ਼ਾਹ, 20 ਦਿਨ ਤੋਂ ਕਾਗ਼ਜ਼ ਲਈ ਬੈਠੇ ਹਨ ਸਿੱਧੂ ਜਨਵਰੀ ਵਿੱਚ ਹੀ ਕਾਗ਼ਜ਼ਾਤ ਸਿੱਧੂ ਨੇ ਮੰਗਵਾ ਲਏ ਸਨ ਪਰ ਨਹੀਂ ਭੇਜੇ ਹੁਣ ਤੱਕ ਵਾਪਸ : […]
ਅਸਤੀਫ਼ਾ ਦੇ ਚੁੱਕੇ ਫੂਲਕਾ ਲੈਂਦੇ ਨੇ ਸਰਕਾਰੀ ਗੱਡੀ ਦੇ ਝੂਟੇ ਤੇ ਤਨਖਾਹ-ਭੱਤਿਆ ਦੇ ਗੱਫੇ
Published On
By Sach Kahoon Punjabi Desk
ਚੰਡੀਗੜ੍ਹ ਵਿਖੇ ਵਿਧਾਇਕ ਹੋਸਟਲ ਵਿੱਚ ਲੈ ਰੱਖਿਆ ਐ ਕਮਰਾ, ਨਹੀਂ ਕੀਤਾ ਅਜੇ ਤੱਕ ਖ਼ਾਲੀ ਚੰਡੀਗੜ੍ਹ |ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ ਵਾਲੀ ਕਹਾਵਤ ਦਾਖ਼ਾ ਤੋਂ ਵਿਧਾਇਕ ਐੱਚ.ਐੱਸ. ਫੂਲਕਾ ‘ਤੇ ਪੂਰੀ ਤਰ੍ਹਾਂ ਢੁੱਕਦੀ ਨਜ਼ਰ ਆ ਰਹੀ ਹੈ, ਕਿਉਂਕਿ ਪੰਜਾਬ ਦੀ ਜਨਤਾ ਨੂੰ ਦਿਖਾਉਣ ਲਈ ਉਨ੍ਹਾਂ ਨੇ ਵਿਧਾਨ ਸਭਾ ਤੋਂ ਅਸਤੀਫ਼ਾ ਤਾਂ ਦੇ ਦਿੱਤਾ […]
ਤਨਖ਼ਾਹ ‘ਚ ਨਹੀਂ ਹੋਵੇਗੀ ਤਬਦੀਲੀ ਕੁਝ, ਕੈਬਨਿਟ ਦਾ ਫੈਸਲਾ ਬਦਲਣਾ ਔਖਾ
Published On
By Sach Kahoon Punjabi Desk
ਸਾਂਝਾ ਮੋਰਚਾ ਨਾਲ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੇ ਦਿੱਤਾ ਸਾਫ਼ ਜਵਾਬ ਤਬਾਦਲੇ ਹੋਣਗੇ ਜਲਦ ਰੱਦ, 11 ਬਰਖ਼ਾਸਤਗੀਆਂ ਹੋਣਗੀਆਂ ਬਹਾਲ ਚੰਡੀਗੜ੍ਹ, (ਅਸ਼ਵਨੀ ਚਾਵਲਾ)। ਰਮਸਾ ਅਤੇ ਐੱਸ.ਐੱਸ.ਏ. ਅਧਿਆਪਕਾਂ ਨੂੰ 15 ਹਜ਼ਾਰ 300 ਤੋਂ ਜ਼ਿਆਦਾ ਤਨਖ਼ਾਹ ਦਿੱਤੀ ਹੀ ਨਹੀਂ ਜਾ ਸਕਦੀ ਹੈ, ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਬਹੁਤ ਮੁਸ਼ਕਿਲ ਨਾਲ 5 ਹਜ਼ਾਰ ਰੁਪਏ ਕੈਬਨਿਟ ਤੋਂ ਵਧਵਾਏ ਸਨ ਤੇ […]
ਸਿੱਖਿਆ ਮੰਤਰੀ ਦਾ ਪੈਂਤਰਾ: ਤਨਖ਼ਾਹ ਦਾ ਮਸਲਾ ਹੱਲ ਕੀਤੇ ਬਿਨਾ ਹੀ ਚੁਕਵਾਇਆ ਧਰਨਾ
Published On
By Sach Kahoon Punjabi Desk
ਕਿਹਾ, ਬਦਲੀਆਂ-ਮੁਅੱਤਲੀਆਂ ਹੋਣਗੀਆਂ ਰੱਦ ਪਟਿਆਲਾ। ਸਾਂਝਾ ਅਧਿਆਪਕ ਮੋਰਚਾ ਵੱਲੋਂ 2 ਦਸੰਬਰ ਨੂੰ ਪਟਿਆਲਾ ਸ਼ਹਿਰ ਨੂੰ ਚੁਫੇਰਿਓਂ ਜਾਮ ਕਰਨ ਦੀ ਦਿੱਤੀ ਚਿਤਾਵਨੀ ਤੋਂ ਬਾਅਦ ਭਾਵੇਂ ਅੱਜ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਅਧਿਆਪਕਾਂ ਦੇ ਧਰਨੇ ‘ਚ ਪੁੱਜਣਾ ਪਿਆ ਪਰ ਉਨ੍ਹਾਂ ਨੇ ਚਲਾਕੀ ਨਾਲ ਪੈਂਤਰਾ ਖੇਡਦਿਆਂ ਤਨਖ਼ਾਹ ਦਾ ਮਸਲਾ ਹੱਲ ਕੀਤੇ ਬਿਨਾ ਹੀ ਧਰਨਾ ਚੁਕਵਾ ਦਿੱਤਾ ਇਸ ਮੌਕੇ […]
ਮੁੱਖ ਮੰਤਰੀ ਵੱਲੋਂ ਅਧਿਆਪਕਾਂ ਦੀ ਤਨਖਾਹ ਦੀ ਮੰਗ ਪ੍ਰਵਾਨ ਕਰਨ ਤੋਂ ਇਨਕਾਰੀ ਹੋਣਾ ਮੰਦਭਾਗਾ : ਸੁਰਜੀਤ ਰੱਖੜਾ
Published On
By Sach Kahoon Punjabi Desk
ਸਾਬਕਾ ਮੰਤਰੀ ਰੱਖੜਾ ਤੇ ਲੀਡਰਸ਼ਿਪ ਅਧਿਆਪਕਾਂ ਦੇ ਧਰਨੇ ‘ਚ ਹੋਏ ਸ਼ਾਮਲ ਖੁਸ਼ਵੀਰ ਸਿੰਘ ਤੂਰ, ਪਟਿਆਲਾ ਇੱਥੇ ਮੁੱਖ ਮੰਤਰੀ ਦੇ ਸ਼ਹਿਰ ‘ਚ ਸਾਂਝੇ ਅਧਿਆਪਕ ਮੋਰਚੇ ਵੱਲੋਂ ਲਾਏ ਗਏ ਧਰਨੇ ‘ਚ ਅੱਜ ਅਕਾਲੀ ਦਲ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੋਂ ਇਲਾਵਾ ਹੋਰ ਆਗੂ ਪੁੱਜੇ ਤੇ ਉਨ੍ਹਾਂ ਵੱਲੋਂ ਕਾਂਗਰਸ ਸਰਕਾਰ ਦੁਆਰਾ ਅਧਿਆਪਕਾਂ ਦੀਆਂ ਤਨਖਾਹਾਂ ‘ਚ ਕੀਤੀ ਗਈ […]
ਕਰਮਚਾਰੀਆਂ ਦਾ ਵੇਤਨ ਦੁੱਗਣਾ ਕਰਨ ਦੀ ਤਿਆਰੀ
Published On
By Sach Kahoon Punjabi Desk
ਮਾਨਸੂਨ ਸੈਸ਼ਨ ‘ਚ ਪੇਸ਼ ਹੋਵੇਗਾ ਬਿੱਲ ਨਵੀਂ ਦਿੱਲੀ: ਅਗਸਤ ਭਾਰਤੀ ਕਰਮਚਾਰੀਆਂ ਲਈ ਇਕ ਚੰਗੀ ਖਬਰ ਹੈ ਕੇਂਦਰ ਸਰਕਾਰ ਨਵਾਂ ਕਾਨੂੰਨ ਲਿਆਉਣ ਜਾ ਰਹੀ ਹੈ, ਜਿਸ ਨਾਲ ਕਰਮਚਾਰੀਆਂ ਦਾ ਘੱਟੋ-ਘੱਟ ਵੇਤਨ ਲਗਭਗ ਦੁੱਗਣੇ ਵਾਧੇ ਨਾਲ 18,000 ਰੁਪਏ ਪ੍ਰਤੀ ਮਹੀਨਾ ਹੋ ਜਾਵੇਗੀ ਇਹ ਲਘੂ ਸਮਾਂ ਮਿਆਦ ਲਈ ਕਰਾਰ ਮਜ਼ਦੂਰੀ ‘ਤੇ ਵੀ ਲਾਗੂ ਹੋਵੇਗਾ, ਜਿਨ੍ਹਾਂ ਨੂੰ ਵੇਤਨ ਦੇ […]
ਪੁਲਿਸ ਅੱਗੇ ਝੁਕੀ ਸਰਕਾਰ, ਹੁਣ ਮਿਲੇਗੀ 13ਵੀਂ ਤਨਖ਼ਾਹ
Published On
By Sach Kahoon Punjabi Desk
ਜੂਨ ਮਹੀਨੇ ਵਿੱਚ ਆਦੇਸ਼ ਜਾਰੀ ਕਰਦੇ ਹੋਏ ਬੰਦ ਕਰ ਦਿੱਤੀ ਗਈ ਸੀ 13ਵੀ ਤਨਖ਼ਾਹ ਅਸ਼ਵਨੀ ਚਾਵਲਾ, ਚੰਡੀਗੜ: ਪੰਜਾਬ ਸਰਕਾਰ ਨੇ ਪੁਲਿਸ ਅੱਗੇ ਝੁਕਦਿਆਂ ਮੁਲਾਜ਼ਮਾਂ ਦੀ 13 ਵੀਂ ਤਨਖਾਹ ਮੁੜ ਦੇਣ ਦਾ ਫੈਸਲਾ ਲਿਆ ਸਰਕਾਰ ਨੇ 15 ਦਿਨ ਪਹਿਲਾਂ ਇਹ ਤਨਖਾਹ ਜਾਰੀ ਨਾ ਕਰਨ ਦਾ ਫੈਸਲਾ ਲਿਆ ਸੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵਿੱਚ ਕੰਮ ਕਰਦੇ ਕਾਂਸਟੇਬਲ, […]