Sakshi

ਸਾਕਸ਼ੀ ਫਾਈਨਲ ‘ਚ ਪਹੁੰਚੀ

ਕੋਲੋਨ (ਜਰਮਨੀ) ਮੁੱਕੇਬਾਜ਼ੀ ਵਿਸ਼ਵ ਕੱਪ-2019 ਨਵੀਂ ਦਿੱਲੀ | ਮੌਜ਼ੂਦਾ ਵਿਸ਼ਵ ਨੌਜਵਾਨ ਚੈਂਪੀਅਨ ਸਾਕਸ਼ੀ (57 ਕਿਗ੍ਰਾ.) ਤੇ ਇੰਡੀਅਨ ਓਪਨ ਚੈਂਪੀਅਨ ਪਿਲਾਓ ਬਾਸੁਮਾਤਾਰੇ (64) ਨੇ ਸੋਨ ਤਮਗੇ ਦੀ ਖੋਜ ‘ਚ ਆਪਣਾ ਸਫਰ ਜਾਰੀ ਰੱਖਦਿਆਂ ਜਰਮਨੀ ਦੇ ਕੋਲੋਨ ‘ਚ ਜਾਰੀ ਕੋਲੋਨ ਮੁੱਕੇਬਾਜ਼ੀ ਵਿਸ਼ਵ ਕੱਪ-2019 ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ ਭਾਰਤ ਨੂੰ ਹਾਲਾਂਕਿ ਪਿੰਕੀ ਰਾਣੀ (51) ਤੇ […]
ਖੇਡ ਮੈਦਾਨ 

ਸਾਕਸ਼ੀ ਨੇ ਦਿੱਲੀ ਸੁਲਤਾਂਸ ਨੂੰ ਦਿਵਾਈ ਪਹਿਲੀ ਜਿੱਤ

ਪੰਚਕੂਲਾ| ਰੀਓ ਓਲੰਪਿਕ ਦੀ ਕਾਂਸੀ ਤਮਗਾਧਾਰੀ ਸਾਕਸ਼ੀ ਮਲਿਕ ਨੇ ਘੱਟ ਸਕੋਰ ਵਾਲੇ ਫੈਸਲਾਕੁੰਨ ਮੁਕਾਬਲੇ ‘ਚ ਏਸ਼ੀਅਨ ਚੈਪੀਅਨਸਿਪ ਦੀ ਸੋਨ ਤਮਗਾ ਜੇਤੂ ਨਵਜੋਤ ਕੌਰ ਨੂੰ ਹਰਾ ਕੇ ਦਿੱਲੀ ਸੁਲਤਾਂਸ ਨੂੰ ਇੱਥੇ ਤਾਊ ਦੇਵੀ ਲਾਲ ਸਟੇਡੀਅਮ ‘ਚ ਪ੍ਰੋ ਰੈਸਲਿੰਗ ਲੀਗ ਦੇ ਚੌਥੇ ਸੈਸ਼ਨ ‘ਚ ਪਹਿਲੀ ਜਿੱਤ ਦਿਵਾਈ ਦਿੱਲੀ ਨੇ ਇਹ ਟਾਈ ਯੂਪੀ ਦੰਗਲ ਨਾਲ 4-3 ਦੇ ਨਜ਼ਦੀਕੀ ਫਰਕ […]
ਖੇਡ ਮੈਦਾਨ 

ਸੁਸ਼ੀਲ-ਸਾਕਸ਼ੀ ਦੇ ਸਟਾਰਡਮ ਅੱਗੇ ਝੁਕੀ ਫੈਡਰੇਸ਼ਨ,ਦੇਣੀ ਪਈ ਗਰੇਡ ਏ ‘ਚ ਜਗ੍ਹਾ

ਸਾਕਸ਼ੀ ਅਤੇ ਸੁਸ਼ੀਲ ਨੂੰ ਹੁਣ ਹਰ ਸਾਲ 30 ਲੱਖ ਰੁਪਏ ਮਿਲਣ   ਨਵੀਂ ਦਿੱਲੀ, 12 ਦਸੰਬਰ ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਪਹਿਲੀ ਵਾਰ ਭਾਰਤੀ ਕੁਸ਼ਤੀ ‘ਚ ਲਾਗੂ ਹੋਏ ਗਰੇਡਿੰਗ ਸਿਸਟਮ ‘ਚ ਓਲੰਪਿਕ ‘ਚ ਤਮਗਾ ਜਿੱਤਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਦੇ ਗਰੇਡ ਨੂੰ ਹੁਣ ਵਧਾ ਦਿੱਤਾ ਹੈ ਸੁਸ਼ੀਲ ਕੁਮਾਰ ਅਤੇ ਸਾਕਸ਼ੀ ਮਲਿਕ […]
Breaking News  ਖੇਡ ਮੈਦਾਨ 

ਵਿਨੇਸ਼, ਸਾਕਸ਼ੀ ਨੇ ਜਿੱਤਿਆ ਸੋਨਾ

ਵਿਨੇਸ਼ ਨੇ ਛੇਵੇਂ ਰਾਸ਼ਟਰੀ ਖ਼ਿਤਾਬ ਦੀ ਰਾਹ ‘ਚ ਪੂਰੇ ਟੂਰਨਾਮੈਂਟ ਦੌਰਾਨ ਸਿਰਫ਼ ਦੋ ਅੰਕ ਗੁਆਏ ਗੋਂਡਾ(ਉੱਤਰ ਪ੍ਰਦੇਸ਼), 1 ਦਸੰਬਰ ਦੇਸ਼ ਦੀਆਂ ਦੋ ਮੋਢੀ ਮਹਿਲਾ ਪਹਿਲਵਾਨਾਂ ਵਿਨੇਸ਼ ਫੋਗਾਟ (57 ਕਿਗ੍ਰਾ) ਅਤੇ ਸਾਕਸ਼ੀ ਮਲਿਕ (62 ਕਿਗ੍ਰਾ) ਨੇ ਇੱਥੇ ਸਮਾਪਤ ਟਾਟਾ ਮੋਟਰਜ਼ 62ਵੀਂ ਸੀਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ‘ਚ ਆਪਣੇ-ਆਪਣੇ ਭਾਰ ਵਰਗ ‘ਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ […]
Breaking News  ਖੇਡ ਮੈਦਾਨ 

ਹਰਿਆਣਾ ਦੀ ਸਾਕਸ਼ੀ ‘ਤੇ ਭਾਰੀ ਪਈ ਪੰਜਾਬ ਦੀ ਸਵਰੀਤ

ਫਿਰੋਜ਼ਪੁਰ ‘ਚ ਚਾਰ ਰੋਜ਼ਾ ਨੌਰਥ ਜੋਨ ਬੈਡਮਿੰਟਨ ਟੂਰਨਾਮੈਂਟ ਸਮਾਪਤ ਸਤਪਾਲ ਥਿੰੰਦ, ਫਿਰੋਜ਼ਪੁਰ: ਚਾਰ ਰੋਜ਼ਾ ਨੋਰਥ ਜੌਨ ਬੈਡਮਿੰਟਨ ਟੂਰਨਾਮੈਂਟ 27 ਜੂਨ ਤੋਂ 30 ਜੂਨ ਤੱਕ ਸ਼ਹੀਦ ਭਗਤ ਸਿੰਘ ਇੰਡੋਰ ਹਾਲ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਖੇਡ ਅਫ਼ਸਰ ਬਲਵੰਤ ਸਿੰਘ ਦੀ ਰਹਿਨੁਮਾਈ ਹੇਠ ਅਤੇ ਮਮਦੋਟ ਬੈਡਮਿੰਟਨ ਅਕੈਡਮੀ ਵੱਲੋਂ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਫਿਰੋਜਪੁਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ […]
ਖੇਡ ਮੈਦਾਨ