Saint Dr MSG environment tips

ਪ੍ਰਭੂ ਦੀ ਬਣਾਈ ਜੰਨਤ ਵਰਗੀਆਂ ਚੀਜ਼ਾਂ ਨੂੰ ਬਰਬਾਦ ਕਰ ਰਿਹੈ ਇਨਸਾਨ : ਪੂਜਨੀਕ ਗੁਰੂ ਜੀ

ਕੁਦਰਤ ਦੇੇ ਕਾਦਰ ਨੇ ਧਰਤੀ ਨੂੰ ਦਿੱਤੇ ਅਣਗਿਣਤ ਸਵਰਗ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਪ੍ਰਭੂ ਦੀ ਕੁਦਰਤ ਨਾਲ ਛੇੜਛਾੜ ਕਰ ਰਿਹਾ ਹੈ ਅਤੇ ਕੁਦਰਤ ਵਾਪਸ ਬਦਲਾ ਲੈ ਰਹੀ ਹੈ, ਕਿਉਂਕਿ ਕੁਦਰਤ ਦੇ ਕਾਦਰ ਨੇ ਕੀ ਖੂਬਸੂਰਤ ਇਸ ਜ਼ਮੀਨ ’ਤੇ ਸਵਰਗ ਬਣਾ ਰੱਖੇ ਹਨ ਵੱਖ-ਵੱਖ ਤਰ੍ਹਾਂ ਦੇ ਮੈਦਾਨੀ ਇਲਾਕਿਆਂ ’ਚ ਜਾਈਏ ਸਰੋ੍ਹਂ ਦੇ ਖੇਤ […]
Breaking News  ਕਹਾਣੀਆਂ  ਸਾਹਿਤ