ਸਾਡੇ ਨਾਲ ਸ਼ਾਮਲ

Follow us

39.5 C
Chandigarh
Thursday, May 9, 2024
More
    Corona Virus

    Corona Virus : ਰਾਸ਼ਨ ਲੈਣ ਵਾਲੇ ਲੋਕਾਂ ਦੀ ਜਾਨ ਖਤਰੇ ‘ਚ, ਲਾ ਰਹੇ ਮਸ਼ੀਨਾਂ ‘ਤੇ ਅੰਗੂਠਾ

    0
    ਕਰੋਨਾ ਵਾਇਰਸ Corona Virus ਦੀ ਦਹਿਸ਼ਤ ਕਾਰਨ ਜਿੱਥੇ ਪੰਜਾਬ ਸਰਕਾਰ ਵੱਲੋਂ ਦਫਤਰਾਂ 'ਚ ਬਾਇਓਮੈਟ੍ਰਿਕ ਮਸ਼ੀਨਾਂ ਨਾਲ ਲੱਗਣ ਵਾਲੀ ਹਾਜ਼ਰੀ ਬੰਦ ਕਰ ਦਿੱਤੀ ਗਈ ਹੈ ਉੱਥੇ ਦੂਜੇ ਪਾਸੇ ਸਰਕਾਰੀ ਸਸਤੇ ਰਾਸ਼ਨ ਦੀਆਂ ਦੁਕਾਨਾਂ 'ਤੇ ਬਾਇਓਮੈਟ੍ਰਿਕ ਮਸ਼ੀਨਾਂ (ਈਪੋਸ਼ ਮਸ਼ੀਨਾਂ) ਰਾਹੀਂ ਅੰਗੂਠਾ ਲਾ ਕੇ ਕਣਕ ਦੀ ਵੰਡ ਕੀਤੀ ਜਾ ਰਹੀ ਹੈ।
    ਹੋਣਹਾਰ ਬਿਰਵਾਨ ਕੇ ਹੋਤ ਚਿਕਨੇ ਪਾਤ' ਦੀ ਕਹਾਵਤ ਨੂੰ ਸਹੀ ਸਿੱਧ ਕਰਦਿਆਂ ਸਰਸਾ ਦੀ ਪਰਲਮੀਤ ਇੰਸਾਂ ਨੇ ਪੇਰਿਆਡਿਕ ਟੇਬਲ ਨੂੰ ਸਿਰਫ਼ 38 ਸੈਕਿੰਡ 'ਚ ਸੁਣਾ ਕੇ ਇੱਕ ਨਵਾਂ ਰਿਕਾਰਡ

    ਪੇਰਿਆਡਿਕ ਟੇਬਲ ‘ਚ ਸੱਤ ਸਾਲ ਦੀ ਪਰਲਮੀਤ ਇੰਸਾਂ ਨੇ ਬਣਾਇਆ ਰਿਕਾਰਡ

    0
    ਹੋਣਹਾਰ ਬਿਰਵਾਨ ਕੇ ਹੋਤ ਚਿਕਨੇ ਪਾਤ' ਦੀ ਕਹਾਵਤ ਨੂੰ ਸਹੀ ਸਿੱਧ ਕਰਦਿਆਂ ਸਰਸਾ ਦੀ ਪਰਲਮੀਤ ਇੰਸਾਂ ਨੇ ਪੇਰਿਆਡਿਕ ਟੇਬਲ ਨੂੰ ਸਿਰਫ਼ 38 ਸੈਕਿੰਡ 'ਚ ਸੁਣਾ ਕੇ ਇੱਕ ਨਵਾਂ ਰਿਕਾਰਡ India Book of Records ਬਣਾ ਦਿੱਤਾ। ਪਰਲਮੀਤ ਇੰਸਾਂ ਸੇਂਟ ਐਮਐਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਸਰਸਾ ਦੀ ਜਮਾਤ ਤੀਜੀ ਦੀ ਵਿਦਿਆਰਥਣ ਹੈ।
    Congress government

    ਸਰਕਾਰੀ ਇਮਾਰਤਾਂ ‘ਚ ਹੋਏਗਾ ਕਾਂਗਰਸ ਸਰਕਾਰ ਦਾ ਪ੍ਰਚਾਰ, 100 ਐਲ.ਐਫ.ਡੀ. ਖਰੀਦਣ ਜਾ ਰਹੀ ਐ ਸਰਕਾਰ

    0
    ਪੰਜਾਬ 'ਚ ਅਮਰਿੰਦਰ ਸਿੰਘ ਦੀ ਸਰਕਾਰ ਆਪਣੇ ਤਿੰਨ ਸਾਲ ਮੁਕੰਮਲ ਕਰਨ ਤੋਂ ਪਹਿਲਾਂ ਹੀ ਪ੍ਰਚਾਰ ਕਰਨ ਦੀ ਤਿਆਰੀ ਵਿੱਚ ਜੁਟ ਗਈ ਹੈ।ਇਸ ਕੰਮ ਲਈ ਸਰਕਾਰੀ ਇਮਾਰਤਾਂ ਨੂੰ ਵਰਤਿਆ ਜਾਏਗਾ ਪੰਜਾਬ ਭਰ 'ਚ ਸਰਕਾਰੀ ਇਮਾਰਤਾਂ ਦੇ ਅੰਦਰ ਖ਼ਾਸ ਕਿਸਮ ਦੀ 65 ਇੰਚ ਦੀ ਐਲ.ਐਫ.ਡੀ. ਲਗਾਈ ਜਾ ਰਹੀਂ ਹੈ, ਜਿਸ ਵਿੱਚ ਹੁਣ ਤੱਕ ਦੀ ਸਾਰੀਆਂ ਖੂਬੀਆਂ ਮੌਜੂਦ ਰਹਿਣਗੇ।

    ਬਠਿੰਡੇ ਵਾਲੇ ਰਫ਼ਲਾਂ ਹੀ ਨਹੀਂ ਖੂਨਦਾਨ ਦੇ ਵੀ ਸ਼ੌਂਕੀ

    0
    ਖੂਨਦਾਨ ਦੇ ਖੇਤਰ 'ਚੋਂ ਪੰਜਾਬ ਭਰ 'ਚੋਂ ਬਠਿੰਡਾ ਬਣਿਆ ਮੋਹਰੀ ਬਠਿੰਡਾ ਰੈੱਡ ਕਰਾਸ ਸੁਸਾਇਟੀ ਨੇ ਪ੍ਰਾਪਤ ਕੀਤਾ ਪੁਰਸਕਾਰ ਬਠਿੰਡਾ, (ਸੁਖਜੀਤ ਮਾਨ)  (Blood donate)ਬਠਿੰਡਾ ਜ਼ਿਲ੍ਹੇ ਦੇ ਹਸਪਤਾਲਾਂ 'ਚ ਕੋਈ ਮਰੀਜ਼ ਖੂਨ ਦੀ ਕਮੀਂ ਨਾਲ ਦਮ ਨਹੀਂ ਤੋੜਦਾ ਇੱਥੋਂ ਦੇ ਖੂਨਦਾਨੀਆਂ ਨੂੰ ਜਦੋਂ ਕਿਸੇ ਲੋੜਵੰਦ ਨੂੰ ...

    ਪੰਜਾਬ ‘ਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਦਾ ਇੱਕੋ-ਇੱਕ ਹੱਲ ਟ੍ਰਿਬਿਊਨਲ ਦਾ ਗਠਨ : Dr Tejwant Mann

    0
    'ਪੰਜਾਬੀ ਭਾਸ਼ਾ ਦੀ ਵਰਤੋਂ ਨਾ ਕਰਨ ਵਾਲਿਆਂ 'ਤੇ ਹੋਵੇ ਕਾਨੂੰਨੀ ਸ਼ਿਕੰਜਾ' 'ਵਿਧਾਨ ਸਭਾ ਵਿੱਚ ਮਤੇ ਪਾਸ ਕਰਨ ਨਾਲ ਰੱਤੀ ਭਰ ਵੀ ਨਹੀਂ ਪਵੇਗਾ ਅਸਰ' ਸ਼੍ਰੋਮਣੀ ਸਾਹਿਤਕਾਰ ਡਾ: ਤੇਜਵੰਤ ਮਾਨ ਨੇ 'ਸੱਚ ਕਹੂੰ' ਨਾਲ ਕੀਤੀ ਵਿਸ਼ੇਸ਼ ਗੱਲਬਾਤ ਸੰਗਰੂਰ, (ਗੁਰਪ੍ਰੀਤ ਸਿੰਘ) ਪਿਛਲੇ ਕਈ ਸਾਲਾਂ ਤੋਂ ਸੂਬੇ ਵਿੱਚ ਪੰਜਾਬੀ...

    ਖੇਡ ਮੈਦਾਨਾਂ ‘ਚੋਂ ਤਾਂ ਖਿਡਾਰੀ ਜਿੱਤੇ ਪਰ ਵਿਭਾਗ ਨੇ ਹਾਲੇ ਸਰਟੀਫਿਕੇਟ ਨਹੀਂ ਦਿੱਤੇ

    0
    ਜੇਤੂ ਖਿਡਾਰੀਆਂ ਨੂੰ ਹਾਲੇ ਜ਼ਾਰੀ ਨਹੀਂ ਹੋਏ ਸਰਟੀਫਿਕੇਟ ਸਿੱਖਿਆ ਵਿਭਾਗ ਨੇ ਵਾਧੂ ਅੰਕ ਦੇਣ ਲਈ ਖਿਡਾਰੀਆਂ ਦੀਆਂ ਮੰਗੀਆਂ ਸੂਚੀਆਂ ਬਠਿੰਡਾ, (ਸੁਖਜੀਤ ਮਾਨ)। ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਹਿੱਸਾ ਲੈਣ ਵਾਲੇ ਵਿਦਿਆਰਥੀ (Sports Players ) ਆਪਣੇ ਖੇਡ ਸਰਟੀਫਿਕੇਟਾਂ ਨੂੰ ਤਰਸ ਰਹੇ ਹਨ। ਇਨ੍ਹਾਂ ਸਰਟੀਫਿ...

    ਮੁੱਖ ਮੰਤਰੀ ਆਪਣੇ ਸ਼ਾਹੀ ਸ਼ਹਿਰ ਨੂੰ ਹੀ ਵਿਰਾਸਤੀ ਹੱਬ ਬਣਾਉਣ ਲਈ ਪੱਬਾਂ ਭਾਰ

    0
    ਬਜਟ ਵਿੱਚ ਹੈਰੀਟੇਜ ਫੈਸਟੀਵਲ ਅਤੇ ਹੈਰੀਟੇਜ ਸਟਰੀਟ ਲਈ 25 ਲੱਖ ਰੁਪਏ ਦੀ ਰਕਮ ਰੱਖੀ ਤਿੰਨ ਸਾਲਾਂ ਤੋਂ ਚੱਲ ਰਹੇ ਨੇ ਪਟਿਆਲਾ ਹੈਰੀਟੇਜ ਮੇਲੇ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ 'ਚੋਂ ਸ਼ਾਹੀ ਸ਼ਹਿਰ ਪਟਿਆਲਾ ਨੂੰ ਹੈਰੀਟੇਜ਼ ਪੱਖੋਂ ਉਭਾਰਨ ਲਈ ਪੂਰੀ ਵਾਅ ਲਾਈ ਜਾ ਰਹੀ ਹੈ। ਬਜਟ ਵਿੱਚ ਵਿੱਚ ਵੀ ਵਿੱਤ ਮੰਤਰ...

    ਪੰਜਾਬ ਸਰਕਾਰ ਦੇ ਬਜ਼ਟ ਨੂੰ ਆਰਥਿਕ ਮਾਹਿਰਾਂ ਨਕਾਰਿਆ

    0
    ਕਿਸਾਨ ਕਰਜ਼ੇ ਲਈ ਰੱਖੀ ਗਈ ਰਾਸ਼ੀ ਨੂੰ ਬਹੁਤ ਘੱਟ ਦੱਸਿਆ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਖਜ਼ਾਨਾ ਮੰਤਰੀ ਵੱਲੋਂ ਅੱਜ ਪੇਸ਼ ਕੀਤਾ ਗਿਆ ਬਜਟ ਆਰਥਿਕ ਮਾਹਰਾਂ ਦੀ ਨਜ਼ਰ ਨੂੰ ਲੁਭਾਇਆ ਨਹੀਂ ਹੈ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਬਜਟ 'ਚ ਨਿਵੇਸ਼ ਵਧਾਉਣਾ ਚਾਹੀਦਾ ਸੀ, ਜਦਕਿ ਅਜਹਾ ਕਿਧਰੇ ਨਜ਼ਰ ਨਹੀਂ ਆਇਆ।...

    ਬਿਨ੍ਹਾਂ ਗ੍ਰਾਂਟ ਤੋਂ ਬਣਾਈ ਸ਼ੂਟਿੰਗ ਰੇਂਜ, ਖਿਡਾਰੀਆਂ ਨੇ ਲਾਏ ਸਫ਼ਲਤਾ ਦੇ ਨਿਸ਼ਾਨੇ

    0
    ਸੇਵਾ ਮੁਕਤ ਫੌਜੀ ਹੁਣ ਪੀਟੀਆਈ ਅਧਿਆਪਕ ਵਜੋਂ ਕਰਵਾ ਰਿਹਾ ਖਿਡਾਰੀਆਂ ਦੀ ਪਰੇਡ ਮਾਨਸਾ, (ਸੁਖਜੀਤ ਮਾਨ) ਪਿੰਡ ਫਫੜੇ ਭਾਈਕੇ ਦੀ ਭਾਈ ਬਹਿਲੋ ਸਰਕਾਰੀ ਸੈਕੰਡਰੀ ਸਕੂਲ ਦੀ ਸ਼ੂਟਿੰਗ ਰੇਂਜ 'ਚ ਸਫਲਤਾ ਦਾ ਨਿਸ਼ਾਨਾ ਲੱਗਿਆ ਹੈ ਸ਼ੂਟਿੰਗ ਰੇਂਜ ਲਈ ਫੰਡਾਂ ਦੀ ਘਾਟ ਸੀ ਪਰ ਹੌਂਸਲਾ ਵਾਧੂ ਸੀ ਹੌਂਸਲੇ ਨਾਲ ਕੰਮ ਤੋਰਿਆ ਤਾ...
    Bhagwant Mann

    ਮੁੱਖ ਮੰਤਰੀ ਨਿਵਾਸ ‘ਤੇ ਕਿਸ ਹੈਸੀਅਤ ‘ਚ ਰਹਿ ਰਹੇ ਹਨ ਅਰੂਸਾ ਆਲਮ-ਭਗਵੰਤ ਮਾਨ

    0
    2022 'ਚ ਅਸੀ ਖੋਲਾਂਗੇ ਭਾਰਤ ਭੂਸ਼ਨ ਆਸ਼ੂ ਦੇ 'ਅੱਤਵਾਦੀ ਕੁਨੈਕਸ਼ਨ' ਵਾਲੇ ਕੇਸ ਕੈਪਟਨ ਡੀਜੀਪੀ ਨੂੰ ਬਚਾਉਣਗੇ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ ਚੰਡੀਗੜ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਬਾਰੇ ਡੀਜੀਪੀ ਪੰਜਾਬ ਦੇ ...
    Police status in Chief Minister's City

    ਮੁੱਖ ਮੰਤਰੀ ਦੇ ਸ਼ਹਿਰ ਦੀ ਪੁਲਿਸ ਦਾ ਰੋਅਬ

    0
    ਪੱਕਾ ਮੋਰਚਾ ਲਾਉਣ ਵਾਲੇ ਹੈਲਥ ਵਰਕਰਾਂ ਨਾਲ ਧੱਕਾ-ਮੁੱਕੀ, ਟੈਂਟ ਨਾ ਲੱਗਣ ਦਿੱਤਾ ਟੈਟ ਦਾ ਸਮਾਨ ਲੈ ਕੇ ਆਇਆ ਵਾਹਣ ਪੁਲਿਸ ਨੇ ਦਬਕੇ ਨਾਲ ਦਬੱਲਿਆ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੇ ਤਰਪਾਲ ਵਿਛਾ ਕੇ ਖੁੱਲੇ ਆਸਮਾਨ ਹੇਠ ਹੀ ਠੋਕਿਆ ਪੱਕਾ ਮੋਰਚਾ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਸ਼ਹਿ...

    ਟਮਾਟਰਾਂ ਦੀ ਫ਼ਸਲ ਨੂੰ ਫਲੈਗ ਬਿਮਾਰੀ ਪੈਣ ਕਾਰਨ ਹੋਏ ਤਬਾਅ

    0
    ਕਿਸਾਨਾਂ ਨੇ ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ ਸਨੌਰ, (ਰਾਮ ਸਰੂਪ ਪੰਜੋਲਾ)। ਪਟਿਆਲਾ ਜ਼ਿਲ੍ਹੇ ਦੇ ਏਰੀਏ 'ਚ ਕਿਸਾਨਾਂ ਵੱਲੋਂ ਲਗਾਈ ਗਈ ਟਮਾਟਰ ਦੀ ਫਸਲ (Tomato crops) ਨੂੰ ਬਦਲਦੇ ਮੌਸ਼ਮ ਕਾਰਨ ਫਲੈਗ ਦੀ ਬਿਮਾਰੀ ਪੈਣ ਕਾਰਨ ਫਸਲ ਤਬਾਅ ਹੋ ਗਈ ਹੈ। ਜਿਸ ਕਰਕੇ ਕਿਸਾਨਾਂ ਨੇ ਸਰਕਾਰ ਤੋਂ ਹੋਏ ਨੁਕਸਾਨ ਦੇ ਮੁ...

    ਤਿੰਨ ਵਾਰ ਦਾ ਟੈਂੱਟ ਪਾਸ ਅੰਗਹੀਣ ਪ੍ਰਿਥਵੀਰਾਮ ਪਹਿਲਾ ਇੱਟਾਂ ਕੁੱਟਣ ਦੀ ਕਰਦਾ ਦਿਹਾੜੀ, ਫੇਰ ਰੁਜ਼ਗਾਰ ਲਈ ਮਾਰਦਾ ਨਾਅਰੇ

    0
    ਕਈ ਸਾਲਾਂ ਤੋਂ ਕਰ ਰਿਹੈ ਸੰਘਰਸ਼, ਤਿੰਨ ਸਾਲਾਂ 'ਚ ਤਿੰਨ ਸਿੱਖਿਆ ਮੰਤਰੀਆਂ ਦੀਆਂ ਕੋਠੀਆਂ ਅੱਗੇ ਖਾ ਚੁੱਕਿਐ ਡਾਗਾਂ ਆਰਥਿਕ ਤੌਰ 'ਤੇ ਗਰੀਬੀ, ਚੱਲਣ ਫਿਰਨ ਤੋਂ ਅਸਮੱਰਥ, ਪਰ ਸਰਕਾਰਾਂ ਰੁਜ਼ਗਾਰ ਲਈ ਲੈ ਰਹੀਆਂ ਨੇ ਇਮਤਿਹਾਨ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਤਿੰਨ ਵਾਰ ਦਾ ਟੈੱਟ ਪਾਸ ਅੰਗਹੀਣ ਪ੍ਰਿਥਵੀਰਾਮ ਵਰਮ...

    ਢੀਂਡਸਾ ਪਰਿਵਾਰ ਦੀ ਸਿਆਸੀ ਪਰਖ਼ ਦੀ ਘੜੀ ਅੱਜ

    0
    ਨਾਜ ਮੰਡੀ 'ਚ ਹੋਣ ਵਾਲੀ ਰੈਲੀ ਲਈ ਵੱਡੇ ਪੰਡਾਲ 'ਚ ਲਾਈਆਂ 15 ਹਜ਼ਾਰ ਕੁਰਸੀਆਂ ਚਾਹ ਪਾਣੀ, ਲੰਗਰ ਦੇ ਪ੍ਰਬੰਧ, ਆਗੂ ਕਰਦੇ ਰਹੇ ਨੇ ਦਿਨ ਰਾਤ ਡਿਊਟੀਆਂ ਸੰਗਰੂਰ, (ਗੁਰਪ੍ਰੀਤ ਸਿੰਘ)। ਢੀਂਡਸਾ (Dhindsa) ਪਰਿਵਾਰ ਦੀ ਸਿਆਸੀ ਪ੍ਰੀਖਿਆ ਦੀ ਘੜੀ ਆ ਗਈ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਣ ਤੋਂ ਬਾਅਦ ਢੀਂਡ...

    ਜਦੋਂ ਪੁਲਿਸ ਨੂੰ ਝਕਾਨੀ ਦੇ ਕੇ ਬੇਰੁਜ਼ਗਾਰ ਟੈੱਟ ਪਾਸ ਕਾਰਕੁੰਨਾਂ ਨੇ ਮੋਤੀ ਮਹਿਲ ਅੱਗੇ ਪਾਇਆ ਭੜਥੂ

    0
    ਪੁਲਿਸ ਵੱਲੋਂ ਧੱਕਾਮੁੱਕੀ ਕਰਦਿਆ ਕੀਤਾ ਗ੍ਰਿਫਤਾਰ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਪੁਲਿਸ ਨੇ ਵਾਈਪੀਐਸ ਚੌਂਕ ਵਿਖੇ ਰੋਕੇ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ (Unemployed teachers) ਯੂਨੀਅਨ ਵੱਲੋਂ ਮੋਤੀ ਮਹਿਲ ਦੇ ਕੀਤੇ ਐਲਾਨ ਤਹਿਤ ਅੱਜ ਅੱਧੀ ਦਰਜ਼ਨ ਨੌਜਵਾਨਾਂ...

    ਤਾਜ਼ਾ ਖ਼ਬਰਾਂ

    Amritsar News

    ਭਾਜਪਾ ਦਾ ਬਿਸਤਰਾ ਗੋਲ ਸਿਰਫ ਚਾਰ ਜੂਨ ਨੂੰ ਰੁਕਸਤ ਕਰਨਾ ਬਾਕੀ: ਧਾਲੀਵਾਲ

    0
    ਅਕਾਲੀ ਦਲ ਹੁਣ ਖਾਲੀ ਦਲ ਪਾਰਟੀ ਬਣਕੇ ਰਹਿ : ਕੁਲਦੀਪ ਧਾਲੀਵਾਲ (ਰਾਜਨ ਮਾਨ) ਅੰਮ੍ਰਿਤਸਰ। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਕੁਲਦੀਪ...
    RCB vs PBKS

    ਅਭਿਸ਼ੇਕ-ਹੈੱਡ ਦੇ ਤੂਫਾਨ ’ਚ ਉੱਡਿਆ ਲਖਨਊ, ਅੱਜ ਬੈਂਗਲੁਰੂ ਤੇ ਪੰਜਾਬ ਆਹਮੋ-ਸਾਹਮਣੇ, ਹਾਰਨ ਵਾਲੀ ਟੀਮ ਹੋਵੇਗੀ ਪਲੇਆਫ ਤੋਂ ਬਾਹਰ

    0
    ਅਭਿਸ਼ੇਕ ਸ਼ਰਮਾ ਬਣੇ ਸਿਕਸਰ ਕਿੰਗ | RCB vs PBKS ਹੈਦਰਾਬਾਦ ਨੇ ਰਾਤ ਵਾਲੇ ਮੈਚ ’ਚ ਰਚਿਆ ਇਤਿਹਾਸ ਅੱਜ ਬੈਂਗਲੁਰੂ ਤੇ ਪੰਜਾਬ ਵਿੱਚੋਂ ਜਿਹੜੀ ਟੀਮ ਹਾਰੀ ਉਹ ਹੋਵੇਗੀ ਪਲੇਆਫ ਤ...
    Encounter

    ਮੋਹਾਲੀ ਦੇ ਨਿਊ ਮੁੱਲਾਂਪੁਰ ’ਚ ਵੱਡਾ Encounter

    0
    ਨਿਊ ਚੰਡੀਗੜ੍ਹ ’ਚ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ | Encounter ਮੋਹਾਲੀ (ਐੱਮ ਕੇ ਸ਼ਾਇਨਾ)। ਮੁੱਲਾਪੁਰ ’ਚ ਸਪੈਸ਼ਲ ਸੈੱਲ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ ਹੈ। ਜਿਸ...
    Election Commission

    ਮੁੱਲ ਦੀਆਂ ਖ਼ਬਰਾਂ ਤੇ ਚੋਣ ਕਮਿਸ਼ਨ ਦੀ ਨਜਰ, ਐਮਸੀਐਮਸੀ ਕਾਰਜਸ਼ੀਲ

    0
    ਸੋਸ਼ਲ ਮੀਡੀਆ ਤੇ ਇਸ਼ਤਿਹਾਰਾਂ ਦੀ ਪੂਰਵ ਪ੍ਰਵਾਨਗੀ ਜ਼ਰੂਰੀ : ਜਿਲ੍ਹਾ ਚੋਣ ਅਫ਼ਸਰ | Election Commission ਫਾਜ਼ਿਲਕਾ (ਰਜਨੀਸ਼ ਰਵੀ)। ਆਦਰਸ਼ ਚੌਣ ਜਾਬਤਾ ਲਾਗੂ ਹੋਣ ਵਾਲੇ ਦਿਨ ਤੋਂ ਹ...
    Hardeep Singh Butrela

    Lok Sabha Election 2024: ਹਰਦੀਪ ਸਿੰਘ ਬੁਟਰੇਲਾ ਆਪ ’ਚ ਸ਼ਾਮਲ, ਅਕਾਲੀ ਦਲ ਦੇ ਚੰਡੀਗੜ੍ਹ ਤੋਂ ਸਨ ਉਮੀਦਵਾਰ

    0
    ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੋਕ ਸਭਾ ਚੋਣਾਂ (Lok Sabha Election 2024) ਦੇ ਦੰਗਲ ਵਿੱਚ ਲੀਡਰਾਂ ਦੇ ਦਲ ਬਦਲ ਦੀ ਸਿਆਸਤ ਵਿੱਚ ਹੁਣ ਉਮੀਦਵਾਰ ਵੀ ਆਪਣੀ ਪਾਰਟੀਆਂ ਨੂੰ ਛੱਡਣ ਦੇ ਨਾ...
    Fazilka News

    ਮੰਡੀਆਂ ’ਚ ਕਣਕ ਦੀ ਆਮਦ ਘਟੀ, ਹੁਣ ਤੱਕ ਕਿਸਾਨਾਂ ਨੂੰ 1628 ਕਰੋੜ ਰੁਪਏ ਦੀ ਅਦਾਇਗੀ ਕੀਤੀ

    0
    ਫਾਜ਼ਿਲਕਾ (ਰਜਨੀਸ਼ ਰਵੀ)। ਕਣਕ ਦੀ ਖਰੀਦ ਪ੍ਰਕਿਰਿਆ ਦੀ ਸਮੀਖਿਆ ਲਈ ਬੁਲਾਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਆਈਏਐਸ ਨੇ ਦੱਸਿਆ ਕਿ ਜ਼ਿਲ੍ਹੇ ਦ...
    Liquor Ban

    ਸ਼ਾਬਾਸ਼! ਪੰਜ ਵਰ੍ਹਿਆਂ ਦੇ ਨਿਆਣੇ ਨੇ ਬੰਦ ਕਰਵਾਇਆ ਸ਼ਰਾਬ ਦਾ ਠੇਕਾ

    0
    ਕਾਨਪੁਰ (ਏਜੰਸੀ)। ਕਾਨਪੁਰ ’ਚ ਪੰਜ ਸਾਲਾਂ ਦੇ ਬੱਚੇ ਕਾਰਨ ਸ਼ਰਾਬ ਦਾ ਠੇਕਾ ਬੰਦ ਹੋਣ ਜਾ ਰਿਹਾ ਹੈ। ਦਰਅਸਲ ਕਾਨਪੁਰ ’ਚ ਸਕੂਲਾਂ ਦੇ ਨਾਲ ਲੱਗਦੇ ਸ਼ਰਾਬ ਦੇ ਠੇਕਿਆਂ ਦੇ ਨਵੀਨੀਕਰਨ ’ਤੇ ਰ...
    flood Brazil

    ਹੜ੍ਹ ਦਾ ਕਹਿਰ, 100 ਮੌਤਾਂ, 1 ਲੱਖ ਘਰ ਮੀਂਹ ਨਾਲ ਤਬਾਹ

    0
    ਸਾਓ ਪਾਉਲੋ (ਏਜੰਸੀ)। ਦੱਖਣੀ ਬ੍ਰਾਜੀਲ ਦੇ ਰੀਓ ਗ੍ਰਾਂਡੇ ਡੋ ਸੁਲ ਰਾਜ ’ਚ ਇੱਕ ਹਫ਼ਤੇ ਤੋਂ ਜ਼ਿਆਦਾ ਦੇ ਰਿਕਾਰਡ ਮੀਂਹ ਅਤੇ ਹੜ੍ਹ ਨਾਂਲ ਘੱਟ ਤੋਂ ਘੱਟ 100 ਜਣਿਆਂ ਦੀ ਮੌਤ ਹੋ ਗਈ ਹੈ ਅਤ...
    Murder

    Murder: ਪਿੰਡ ਕਰਹਾਲੀ ਸਾਹਿਬ ਵਿਖੇ ਗੁੱਗਾ ਮਾੜੀ ਦੇ ਮੁੱਖ ਸੇਵਾਦਾਰ ਦਾ ਕਤਲ

    0
    ਡਕਾਲਾ (ਰਾਮ ਸਰੂਪ ਪੰਜੋਲਾ)। ਪੰਜਾਬ ਦੇ ਜ਼ਿਲ੍ਹਾ ਪਟਿਆਲਾ ਅਧੀਨ ਪੈਂਦੇ ਨੇੜਲੇ ਪਿੰਡ ਕਰਹਾਲੀ ਸਾਹਿਬ, ਦੀ ਮਸ਼ਹੂਰ ਗੁੱਗਾ ਮਾੜੀ ਦੇ ਮੁੱਖ ਸੇਵਾਦਾਰ (ਭਗਤ) ਦਰਸ਼ਨ ਸਿੰਘ ਦਾ ਲੰਘੀ ਰਾਤ ਕਤ...

    ਉਮੀਦਵਾਰਾਂ ਦੀ ਦੂਸ਼ਣਬਾਜ਼ੀ ਵਿਚਕਾਰ ਕਿੱਧਰ ਨੂੰ ਜਾਵੇਗਾ ਪੰਜਾਬ ਦਾ ਭਵਿੱਖ? ਕੀ ਹੋਵੇਗਾ ਲੋਕ ਮੁੱਦਿਆਂ ਦਾ…

    0
    ਪੰਜਾਬ ਦਾ ‘ਦਿਲ’ ਜਿੱਤਣ ਲਈ ਉਮੀਦਵਾਰਾਂ ਨੇ ਦੂਸ਼ਣਬਾਜ਼ੀ ਹੇਠ ਦਬਾਏ ਲੋਕ ਮੁੱਦੇ | Lok Sabha Election Punjab ਲੁਧਿਆਣਵੀਆਂ ਤੋਂ ‘ਆਪ’, ਕਾਂਗਰਸੀ, ਬੀਜੇਪੀ ਤੇ ਅਕਾਲੀ ਉਮੀਦਵਾ...