Robbed

Crime News: ਸੇਲ ਮੈਨੇਜਰ ’ਤੇ ਕਾਪੇ ਨਾਲ ਹਮਲਾ ਕਰਕੇ ਹਜ਼ਾਰਾਂ ਰੁਪਏ ਲੁੱਟੇ

Crime News: ਵਾਰਦਾਤ ਸੀਸੀਟੀਵੀ ’ਚ ਕੈਦ Crime News: (ਮੇਵਾ ਸਿੰਘ) ਅਬੋਹਰ। ਅਬੋਹਰ ਦੇ ਪਿੰਡ ਚੰਨਣਖੇੜਾ ’ਚ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਪੰਪ ਮੁਲਾਜ਼ਮਾਂ ’ਤੇ ਹਮਲਾ ਕਰਕੇ ਹਜ਼ਾਰਾਂ ਰੁਪਏ ਦੀ ਨਗਦੀ ਲੁੱਟ ਲਈ। ਲੁੱਟ ਦੀ ਇਹ ਘਟਨਾ ਪੰਪ ’ਤੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਵੀ ਕੈਦ ਹੋ ਗਈ ਹੈ। ਜਾਣਕਾਰੀ ਅਨੁਸਾਰ ਐਵਰਗਰੀਨ ਪੈਟਰੋਲ ਪੰਪ ਦੇ […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ 

ਹਥਿਆਰਾਂ ਦੀ ਨੋਕ ’ਤੇ ਮੈਡੀਕਲ ਸਟੋਰ ਮਾਲਕ ਤੋਂ ਲੁੱਟਿਆ ਪੈਸਿਆਂ ਵਾਲਾ ਬੈਗ

ਸੀਸੀਟੀਵੀ ਦੀ ਫੁਟੇਜ ਦੇ ਅਧਾਰ ’ਤੇ ਪੁਲਿਸ ਲੁਟੇਰਿਆਂ ਦੀ ਪੈੜ ਨੱਪਣ ’ਚ ਜੁਟੀ  (Robbery) (ਜਸਵੀਰ ਸਿੰਘ ਗਹਿਲ) ਲੁਧਿਆਣਾ। ਸਨਅੱਤੀ ਸ਼ਹਿਰ ਲੁਧਿਆਣਾ ’ਚ ਇੱਕ ਵਾਰ ਫ਼ਿਰ ਹਥਿਆਰਾਂ ਦੀ ਨੋਕ ’ਤੇ ਦੁਕਾਨ ਅੰਦਰੋਂ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੀਸੀਟੀਵੀ ਕੈਮਰੇ ’ਚ ਕੈਦ ਹੋਈ ਘਟਨਾ ’ਚ ਪਿਸਤੌਲ ਦਿਖਾ ਕੇ ਲੁੱਟ ਰਹੇ 3 ਨਕਾਬਪੋਸ਼ ਲੁਟੇਰੇ ਦਿਖਾਈ ਦੇ […]
ਦੇਸ਼  Breaking News  ਸੂਬੇ  ਖਾਸ ਖਬਰ  Featured  ਪੰਜਾਬ 

ਪਿਸਤੌਲ ਦੀ ਨੋਕ ’ਤੇ ਨੌਜਵਾਨ ਤੋਂ 24 ਹਜ਼ਾਰ ਤੇ ਮੋਬਾਈਲ ਫੋਨ ਲੁੱਟਿਆ

(ਸਤੀਸ਼ ਜੈਨ) ਰਾਮਾਂ ਮੰਡੀ। ਸੂਬੇ ਵਿੱਚ ਅਪਰਾਧੀਆਂ ਦਾ ਮਨੋਬਲ ਕਿੰਨਾ ਉੱਚਾ ਹੈ ਅਤੇ ਲੁੱਟ-ਖੋਹ ਦਾ ਬਜ਼ਾਰ ਕਿਸ ਕਦਰ ਗਰਮ ਹੈ ਇਸ ਦਾ ਜਿਉਂਦਾ ਜਾਗਦਾ ਸਬੂਤ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਸੋਮਵਾਰ ਸ਼ਾਮ ਨੂੰ ਰਾਮਾਂ ਮੰਡੀ ਦੇ ਨਾਲ ਲੱਗਦੇ ਪਿੰਡ ਬਾਘਾ ਨੇੜੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇੱਕ ਨੌਜਵਾਨ ਦਾ ਪਿਸਤੌਲ ਦੀ ਨੋਕ ’ਤੇ 24 […]
ਦੇਸ਼  Breaking News  ਸੂਬੇ  ਖਾਸ ਖਬਰ  Fraud Alert  ਪੰਜਾਬ 

ਚਾਕੂ ਦੀ ਨੋਕ ’ਤੇ ਸਾਇਕਲ ਸਵਾਰ ਲੁੱਟਿਆ

ਸਾਇਕਲ ਸਵਾਰ ਵਿਅਕਤੀਆਂ ਕੋਲੋਂ ਲੁੱਟੇ 20 ਹਜ਼ਾਰ (ਜਸਵੀਰ ਸਿੰਘ ਗਹਿਲ) ਲੁਧਿਆਣਾ। ਸ਼ਨਅੱਤੀ ਸ਼ਹਿਰ ਲੁਧਿਆਣਾ ’ਚ ਲੁੱਟਾਂ-ਖੋਹਾਂ ਦਾ ਸ਼ਿਲਸਿਲਾ ਆਮ ਜਿਹਾ ਵਰਤਾਰਾ ਬਣਦਾ ਜਾ ਰਿਹਾ ਹੈ। ਬੇਸ਼ੱਕ ਪੁਲਿਸ ਮੁਸ਼ਤੈਦ ਹੈ ਪਰ ਲੁਟੇਰੇ ਦੋ ਕਦਮ ਅੱਗੇ ਹੀ ਚੱਲ ਰਹੇ ਹਨ। (Crime News) ਜਿੰਨਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਪੁਲਿਸ ਨੂੰ ਦੋ ਕਦਮ ਅੱਗੇ ਹੋਣਾ ਪੈਣਾ ਹੈ। ਮਾਮਲਾ […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ 

ਅੰਮ੍ਰਿਤਸਰ ਏਅਰਪੋਰਟ ‘ਤੇ ਵਿਦੇਸ਼ ਜਾ ਰਹੀ ਔਰਤ ਨੂੰ ਲੁੱਟਿਆ

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ (Amritsar Airport ) ਹਵਾਈ ਅੱਡੇ ‘ਤੇ ਇੱਕ ਵਿਦੇਸ਼ ਜਾ ਰਹੀ ਔਰਤ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਏਅਰਪੋਰਟ ’ਤੇ ਲੋਡਰ ਨੇ ਬੜੀ ਚਲਾਕੀ ਨਾਲ ਬਜ਼ੁਰਗ ਔਰਤ ਦੇ ਸੋਨੇ ਦੇ ਗਹਿਣੇ ਲੁੱਟ ਲਏ। ਸ਼ਾਤਿਰ ਲੋਡਰ ਨੇ ਇਸ ਗੱਲ ਦਾ ਬਜ਼ੁਰਗ ਔਰਤ ਨੂੰ ਪਤਾ ਵੀ ਨਾ […]
Breaking News  ਕੁੱਲ ਜਹਾਨ  ਸੂਬੇ  ਖਾਸ ਖਬਰ  Fraud Alert  ਪੰਜਾਬ 

ਦੋ ਮਹਿਲਾ ਕਾਂਸਟੇਬਲਾਂ ਨੇ ਵਿਖਾਈ ਬਹਾਦਰੀ, ਬੈਂਕ ਨੂੰ ਲੁੱਟਣ ਤੋਂ ਬਚਾਇਆ

ਬਹਾਦਰ ਮਹਿਲਾ ਪੁਲਿਸ ਮੁਲਾਜ਼ਮ ਤਿੰਨ ਲੁਟੇਰਿਆਂ ਨਾਲ ਭਿੜ ਗਈਆਂ ਪਟਨਾ (ਏਜੰਸੀ)। ਬਿਹਾਰ ਦੇ ਹਾਜੀਪੁਰ ‘ਚ ਦੋ ਬਹਾਦਰ ਮਹਿਲਾ ਕਾਂਸਟੇਬਲਾਂ (Women Constables) ਨੇ ਬੈਂਕ ਲੁੱਟਣ ਆਏ ਲੁਟੇਰਿਆਂ ਨੂੰ ਭਜਾ ਦਿੱਤਾ। ਬੈਂਕ ਲੁੱਟਣ ਲਈ ਤਿੰਨ ਲੁਟੇਰੇ ਹਥਿਆਰਾਂ ਨਾਲ ਆਏ ਸਨ। ਮਹਿਲਾ ਕਾਂਸਟੇਬਲ ’ਤੇ ਪਿਸਤੌਲ ਤਾਣ ਦਿੱਤੀ ਅਤੇ ਬੈਂਕ ਲੁੱਟਣ ਦੀ ਕੋਸ਼ਿਸ਼ ਕਰਨ ਲੱਗੇ, ਇਸ ਤੋਂ ਬਾਅਦ ਮਹਿਲਾ […]
ਦੇਸ਼  Breaking News  ਖਾਸ ਖਬਰ 

ਪੰਦਰਵੇਂ ਵਿੱਤ ਕਮਿਸ਼ਨ ਦੀ ਫੇਰੀ, ਲੁੱਟੀ ‘ਗਈ ਸਰਕਾਰ, ਤਾਜ਼ ਦੇ 37 ਹਜਾਰ ਦੇ ਕਮਰੇ ਦਾ ਬਿੱਲ ਪਿਆ 1 ਲੱਖ 15 ਹਜ਼ਾਰ

ਚੇਅਰਮੈਨ ਐਨ.ਕੇ. ਸਿੰਘ ਤਾਜ ਹੋਟਲ ‘ਚ ਠਹਿਰੇ 2 ਦਿਨ, ਸਿਰਫ਼ ਕਮਰੇ ਦਾ ਕਿਰਾਇਆ ਪਿਆ 2 ਲੱਖ 31 ਹਜ਼ਾਰ 460 ਪੈਸੇ ਬਚਾਉਣ ਚਲੀ ਸਰਕਾਰ ਹੋਈ ਲੁੱਟ ਦਾ ਸ਼ਿਕਾਰ, ਪੰਦਰਵੇਂ ਵਿੱਤ ਕਮਿਸ਼ਨ ਦੀ ਆਓ-ਭਗਤ ‘ਤੇ ਖਰਚ ਹੋਏ 27 ਲੱਖ 38 ਹਜ਼ਾਰ ਤਾਜ ਹੋਟਲ ਵਲੋਂ ਦਿੱਤੇ ਗਏ ਬਿਲਾ ਵਿੱਚ 1 ਲੱਖ 28 ਹਜ਼ਾਰ 436 ਦਾ ਨਹੀਂ ਦਿੱਤਾ ਗਿਆ […]
ਦੇਸ਼  ਪੰਜਾਬ 

ਮੋਟਰਾਂ ਲਈ ਮਿਲਣ ਵਾਲੀ ਮੁਫ਼ਤ ਬਿਜਲੀ ਦੇ ਲੁੱਟੇ ਜਾ ਰਹੇ ਨੇ ਧਨਾਢਾਂ ਵੱਲੋਂ ਬੁੱਲੇ

7 ਜਣਿਆਂ ਵੱਲੋਂ ਹੀ 10 ਮੋਟਰ ਕੁਨੈਕਸ਼ਨਾਂ ‘ਤੇ ਛੱਡੀ ਗਈ ਹੈ ਮੁਫ਼ਤ ਸਬਸਿਡੀ ਬਾਦਲ ਪਰਿਵਾਰ ਚੋਂ ਸਿਰਫ਼ ਮਨਪ੍ਰੀਤ ਬਾਦਲ ਨੇ ਹੀ 3 ਮੋਟਰ ਕੂਨੈਕਸ਼ਨਾਂ ‘ਤੇ ਤਿਆਗੀ ਸਬਸਿਡੀ ਇਨ੍ਹਾਂ 7 ਜਣਿਆਂ ਵਿੱਚ ਜਿਆਦਾਤਰ ਕਾਂਗਰਸੀ, ਹੋਰ ਧਨਾਂਢ ਕਾਂਗਰਸੀਆਂ ‘ਤੇ ਨਹੀਂ ਹੋਇਆ ਮੁੱਖ ਮੰਤਰੀ ਦੀ ਅਪੀਲ ਦਾ ਅਸਰ ਪੰਜਾਬ ਅੰਦਰ 14.5 ਲੱਖ ਹਨ ਟਿਊਬਵੈੱਲ ਕੁਨੈਕਸ਼ਨ ਪਟਿਆਲਾ, (ਖੁਸ਼ਵੀਰ ਸਿੰਘ […]
ਦੇਸ਼  ਪੰਜਾਬ 

ਘਰਾਚੋਂ ‘ਚ ਲੁਟੇਰੇ ਏਟੀਐੱਮ ਮਸ਼ੀਨ ਹੀ ਪੁੱਟ ਲੈ ਗਏ

ਘਰਾਚੋਂ ‘ਚ ਲੁਟੇਰੇ ਏਟੀਐੱਮ ਮਸ਼ੀਨ ਹੀ ਪੁੱਟ ਲੈ ਗਏ ਸੱਚ ਕਹੂੰ ਨਿਊਜ਼, ਭਵਾਨੀਗੜ੍ਹ ਬੀਤੀ ਰਾਤ ਇੱਥੋਂ ਥੋੜ੍ਹੀ ਦੂਰ ਭਵਾਨੀਗੜ੍ਹ-ਸੁਨਾਮ ਮੁੱਖ ਸੜਕ ਤੇ ਸਥਿੱਤ ਪਿੰਡ ਘਰਾਚੋਂ ਵਿਖੇ ਲੁਟੇਰੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਦੀ ਏਟੀਐਮ ਮਸ਼ੀਨ ਪੁੱਟਕੇ ਲੈ ਗਏ। ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਸੰਗਰੂਰ ਅਤੇ ਭਵਾਨੀਗੜ੍ਹ ਪੁਲਿਸ ਦੇ ਉੱਚ ਅਧਿਕਾਰੀ ਘਟਨਾ ਸਥਾਨ ‘ਤੇ ਪਹੁੰਚਕੇ ਪੜਤਾਲ […]
ਪੰਜਾਬ 

ਬੰਦੂਕ ਦੀ ਨੋਕ ‘ਤੇ 5 ਨਕਾਬਪੋਸ਼ ਲੁਟੇਰਿਆਂ ਨੇ ਬੈਂਕ ‘ਚੋਂ ਲੁੱਟੇ ਸਵਾ 7 ਲੱਖ ਰੁਪਏ

ਸਾਮਣਾ, (ਸੁਨੀਲ ਚਾਵਲਾ) | ਗੰਨ ਪੁਆਇੰਟ ‘ਤੇ 5 ਨਕਾਬਪੋਸ਼ ਲੁਟੇਰੇ ਸਮਾਣਾ ਦੇ ਪਿੰਡ ਬੰਮਨਾ ਵਿਖੇ ਸਥਿਤ ਓਬੀਸੀ ਬੈਂਕ ਦੀ ਬ੍ਰਾਂਚ ਵਿੱਚੋਂ ਦਿਨ ਦਿਹਾੜੇ 7 ਲੱਖ 27 ਹਜ਼ਾਰ 530 ਰੁਪਏ ਲੁੱਟ ਕੇ ਫਰਾਰ ਹੋ ਗਏ ਮੌਕੇ ‘ਤੇ ਪੁੱਜੇ ਐਸਐਸਪੀ ਪਟਿਆਲਾ ਅਤੇ ਦੂਜੇ ਅਧਿਕਾਰੀਆਂ ਨੇ ਘਟਨਾਂ ਦਾ ਜਾਇਜਾ ਲੈਣ ਤੇ ਬੈਂਕ ਦੇ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਆਲੇ ਦੁਆਲੇ […]
Breaking News  ਪੰਜਾਬ 

ਨਕਾਬਪੋਸ਼ ਲੁਟੇਰਿਆਂ ਨੇ ਮੁਲਾਜ਼ਮ ‘ਤੇ ਬੰਦੂਕ ਤਾਣ ਕੇ ਲੁੱਟੇ 9 ਲੱਖ 42 ਹਜ਼ਾਰ

ਲੁਟੇਰੇ ਫਰਾਰ, ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਰਾਮਪੁਰਾ ਫੂਲ | ਰਾਮਪੁਰਾ ਫੂਲ ‘ਚ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਕੈਸ਼ ਕੰਪਨੀ ਦੇ ਮੁਲਾਜ਼ਮ ਕੋਲੋਂ 9 ਲੱਖ 42 ਹਜਾਰ ਰੁਪਏ ਦੀ ਨਕਦੀ ਖੋਹੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੁਟੇਰਿਆਂ ਵੱਲੋਂ ਘਟਨਾ ਨੂੰ ਅੰਜਾਮ ਦੇਣ ਸਮੇਂ ਮੁਲਾਜ਼ਮ ਦੀ ਕੰਨਪਟੀ ‘ਤੇ ਬੰਦੂਕ ਤਾਣੇ ਜਾਣ ਦਾ […]
ਪੰਜਾਬ 

ਹਥਿਆਰਾਂ ਦੇ ਬਲ ‘ਤੇ ਲੁੱਟਿਆ ਬਾਸਮਤੀ ਦਾ ਭਰਿਆ ਕੈਂਟਰ ਪੁਲਿਸ ਨੇ ਕੀਤਾ ਬਰਾਮਦ

ਹਥਿਆਰਾਂ ਸਮੇਤ ਪੁਲਿਸ ਨੇ 6 ਲੁਟੇਰੇ ਵੀ ਕੀਤੇ ਕਾਬੂ ਪ੍ਰੈੱਸ ਕਾਨਫਰੰਸ ਦੌਰਾਨ ਐਸਪੀ ਜਾਣਕਾਰੀ ਦਿੱਤੀ ਫਿਰੋਜ਼ਪੁਰ(ਸੱਚ ਕਹੂੰ ਨਿਊਜ਼) ਚਾਰ ਦਿਨ ਪਹਿਲਾਂ ਜ਼ੀਰਾ ਰੋਡ ‘ਤੇ ਪਿੰਡ ਸ਼ਾਦੇ ਹਾਸ਼ਮ ਕੋਲ ਅੱਧੀ ਰਾਤ ਨੂੰ ਲੁਟੇਰਿਆਂ ਵੱਲੋਂ ਹਥਿਆਰਾਂ ਦੇ ਬਲ ‘ਤੇ ਲੁੱਟੇ ਬਾਸਮਤੀ ਦੇ ਭਰੇ ਕੈਂਟਰ ਨੂੰ ਪੁਲਿਸ ਨੇ ਬਰਾਮਦ ਕਰਦਿਆਂ 6 ਲੁਟੇਰਿਆਂ ਨੂੰ ਹਥਿਆਰਾਂ ਅਤੇ ਇੱਕ ਸਕਾਰਪਿਓ ਗੱਡੀ ਸਮੇਤ ਗ੍ਰਿਫਤਾਰ ਕਰ […]
Breaking News  ਪੰਜਾਬ