Rishabh Pant

IND vs SL: ਭਾਰਤ-ਸ਼੍ਰੀਲੰਕਾ ਟੈਸਟ, ਮੀਂਹ ਕਾਰਨ ਮੈਚ ਸ਼ੁਰੂ ਹੋਣ ’ਚ ਦੇਰੀ, ਪਡਿੱਕਲ ਸੈਂਕੜਾ ਬਣਾ ਕੇ ਨਾਬਾਦ

ਭਾਰਤ ਤੇ ਸ਼੍ਰੀਲੰਕਾ ਵਿਚਕਾਰ ਪਹਿਲਾ ਟੈਸਟ ਗਾਲੇ ਇੰਟਰਨੈਸ਼ਨਲ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਐਤਵਾਰ ਨੂੰ ਮੈਚ ਦਾ ਦੂਜਾ ਦਿਨ ਹੈ। ਟੀਮ ਇੰਡੀਆ 288/2 ’ਤੇ ਖੇਡਣਾ ਸ਼ੁਰੂ ਕਰੇਗੀ। ਦੇਵਦੱਤ ਪਡਿੱਕਲ 131 ਤੇ ਰਿਸ਼ਭ ਪੰਤ 27 ਦੌੜਾਂ ਤੋਂ ਆਪਣੀ ਪਾਰੀ ਦੀ ਸ਼ੁਰੂਆਤ ਕਰਨਗੇ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IPL 2027 ਦਾ ਸਭ ਤੋਂ ਵੱਡਾ ਵਪਾਰ, 12 ਕਰੋੜ ਦੀ ਕਟੌਤੀ ਕਰ ਦਿੱਲੀ ’ਚ ਸ਼ਾਮਲ ਹੋਏ ਰਿਸ਼ਭ ਪੰਤ

ਆਈਪੀਐਲ 2027 ’ਚ ਬਹੁਤ ਸਮਾਂ ਬਾਕੀ ਹੈ, ਪਰ ਇੱਕ ਵੱਡਾ ਵਪਾਰ ਪਹਿਲਾਂ ਹੀ ਕ੍ਰਿਕੇਟ ਜਗਤ ’ਚ ਹਲਚਲ ਮਚਾ ਚੁੱਕਾ ਹੈ। ਦਿੱਲੀ ਕੈਪੀਟਲਸ ਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਇੱਕ ਉੱਚ-ਪ੍ਰੋਫਾਈਲ ਖਿਡਾਰੀਆਂ ਦੇ ਆਦਾਨ-ਪ੍ਰਦਾਨ ਵਿੱਚ, ਰਿਸ਼ਭ ਪੰਤ ਆਪਣੀ ਪੁਰਾਣੀ ਟੀਮ, ਦਿੱਲੀ ਕੈਪੀਟਲਸ ’ਚ ਵਾਪਸ ਆ ਰਹੇ ਹਨ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs AFG: 2023 ਤੋਂ ਬਾਅਦ ਭਾਰਤ ਨੇ ਘਰੇਲੂ ਟੈਸਟ ਮੈਚ ’ਚ ਬਣਾਈਆਂ 550 ਤੋਂ ਜ਼ਿਆਦਾ ਦੌੜਾਂ, ਅਫਗਾਨਿਸਤਾਨ ਖਿਲਾਫ਼ ਵੱਡਾ ਸਕੋਰ

ਭਾਰਤੀ ਟੀਮ ਨੇ ਅਫਗਾਨਿਸਤਾਨ ਵਿਰੁੱਧ ਇੱਕੋ-ਇੱਕ ਟੈਸਟ ’ਚ ਕਪਤਾਨ ਸ਼ੁਭਮਨ ਗਿੱਲ ਤੇ ਕੇਐਲ ਰਾਹੁਲ ਦੇ ਸੈਂਕੜਿਆਂ ਦੀ ਬਦੌਲਤ ਪਹਿਲੀ ਪਾਰੀ ’ਚ ਵੱਡਾ ਸਕੋਰ ਬਣਾਇਆ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Rishabh Pant: ਰਿਸ਼ਭ ਪੰਤ ਨੇ ਛੱਡੀ ਲਖਨਊ ਸੁਪਰ ਜਾਇੰਟਸ ਦੀ ਕਪਤਾਨੀ, ਖਰਾਬ ਰਿਹਾ ਸੀ ਪ੍ਰਦਰਸ਼ਨ

ਆਈਪੀਐਲ 2026 ’ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ, ਲਖਨਊ ਸੁਪਰ ਜਾਇੰਟਸ ਦੇ ਕਪਤਾਨ ਰਿਸ਼ਭ ਪੰਤ ਨੇ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਫਰੈਂਚਾਇਜ਼ੀ ਨੇ ਸ਼ੁੱਕਰਵਾਰ ਨੂੰ ਇੱਕ ਅਧਿਕਾਰਤ ਬਿਆਨ ’ਚ ਇਸ ਦੀ ਪੁਸ਼ਟੀ ਕੀਤੀ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Team India: ਸੂਰਿਆ ਕੁਮਾਰ ਦੀ ਕਪਤਾਨੀ ਖਤਰੇ ’ਚ? ਪੰਤ ਦੀ ਭੂਮਿਕਾ ’ਤੇ ਉੱਠ ਰਹੇ ਸਵਾਲ, ਦੋਵਾਂ ’ਤੇ ਗੰਭੀਰ ਦੀ ਸਲਾਹ ਹੋਵੇਗੀ ਫੈਸਲਾਕੁੰਨ

ਬੀਸੀਸੀਆਈ ਚੋਣ ਕਮੇਟੀ ਮੰਗਲਵਾਰ ਨੂੰ ਗੁਹਾਟੀ ’ਚ ਅਫਗਾਨਿਸਤਾਨ ਵਿਰੁੱਧ ਟੈਸਟ ਤੇ ਇੱਕ ਰੋਜ਼ਾ ਲੜੀ ਲਈ ਭਾਰਤੀ ਟੀਮ ਦੀ ਚੋਣ ਕਰੇਗੀ। ਹਾਲਾਂਕਿ ਇਸ ਦੌਰੇ ’ਤੇ ਕੋਈ ਟੀ-20 ਮੈਚ ਨਹੀਂ ਖੇਡੇ ਜਾਣਗੇ, ਪਰ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਚੋਣਕਾਰ ਭਵਿੱਖ ਦੀਆਂ ਟੀ-20 ਯੋਜਨਾਵਾਂ ਤੇ ਕਪਤਾਨੀ ਬਾਰੇ ਗੈਰ-ਰਸਮੀ ਚਰਚਾ ਕਰ ਸਕਦੇ ਹਨ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND ODI Squad vs NZ: ਨਿਊਜ਼ੀਲੈਂਡ ਖਿਲਾਫ ਭਾਰਤ ਦੀ ਵਨਡੇ ਟੀਮ ਦਾ ਐਲਾਨ, ਪੰਤ ਨੂੰ ਮਿਲਿਆ ਮੌਕਾ

ਕਪਤਾਨ ਗਿੱਲ ਦੀ ਕਪਤਾਨ ਦੇ ਤੌਰ ’ਤੇ ਵਾਪਸੀ ਸ਼੍ਰੇਅਸ ਅਈਅਰ ਦੀ ਵੀ ਹੋਈ ਵਾਪਸੀ IND ODI Squad vs NZ: ਸਪੋਰਟਸ ਡੈਸਕ। ਨਿਊਜ਼ੀਲੈਂਡ ਵਿਰੁੱਧ ਵਨਡੇ ਸੀਰੀਜ਼ ਲਈ ਭਾਰਤੀ ਕ੍ਰਿਕੇਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਕਪਤਾਨ ਸ਼ੁਭਮਨ ਗਿੱਲ ਕਪਤਾਨ ਦੇ ਤੌਰ ’ਤੇ ਵਾਪਸੀ ਕਰ ਰਹੇ ਹਨ। ਉਪ-ਕਪਤਾਨ ਸ਼੍ਰੇਅਸ ਅਈਅਰ ਨੂੰ ਸ਼ਰਤੀਆ ਕਾਲ-ਅੱਪ ਦਿੱਤਾ ਗਿਆ ਹੈ। […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Rishabh Pant: ਟੈਸਟ ’ਚ ਸਭ ਤੋਂ ਵੱਧ ਛੱਡੇ ਜੜਨ ਵਾਲੇ ਬੱਲੇਬਾਜ਼ ਬਣੇ ਪੰਤ, ਰੋਹਿਤ ਤੇ ਸਹਿਵਾਗ ਨੂੰ ਛੱਡਿਆ ਪਿੱਛੇ

Rishabh Pant: ਸਪੋਰਟਸ ਡੈਸਕ। ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਚੱਲ ਰਹੇ ਕੋਲਕਾਤਾ ਟੈਸਟ ਦੇ ਦੂਜੇ ਦਿਨ, ਸਟਾਰ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਂਅ ਕੀਤਾ। ਉਹ ਇਸ ਫਾਰਮੈਟ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਪੰਤ ਨੇ ਭਾਰਤ ਦੀ ਪਹਿਲੀ ਪਾਰੀ ਵਿੱਚ ਦੋ ਛੱਕੇ ਤੇ 2 ਹੀ ਚੌਕਾ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs SA ਪਹਿਲਾ ਟੈਸਟ ਅੱਜ, ਅਫਰੀਕੀ ਕਪਤਾਨ ਬਾਵੁਮਾ ਦੀ ਅਜੇਤੂ ਕਪਤਾਨੀ ਦਾ ਰਿਕਾਰਡ ਖਤਰੇ ’ਚ

ਸ਼ੁਭਮਨ ਗਿੱਲ ਇੱਕ ਸਾਲ ’ਚ 1000 ਦੌੜਾਂ ਬਣਾਉਣ ਦੇ ਕਰੀਬ IND vs SA: ਸਪੋਰਟਸ ਡੈਸਕ। ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਸ਼ੁੱਕਰਵਾਰ ਭਾਵ ਅੱਜ 14 ਨਵੰਬਰ ਨੂੰ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ’ਚ ਖੇਡਿਆ ਜਾਵੇਗਾ। ਇਹ ਮੈਚ ਸਵੇਰੇ 9:30 ਵਜੇ ਸ਼ੁਰੂ ਹੋਵੇਗਾ, ਜਿਸ ’ਚ ਟਾਸ ਸਵੇਰੇ 9 ਵਜੇ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs SA: ਦੱਖਣੀ ਅਫਰੀਕਾ ਖਿਲਾਫ਼ ਭਾਰਤੀ ਟੈਸਟ ਟੀਮ ਦਾ ਐਲਾਨ, ਰਿਸ਼ਭ ਦੀ ਵਾਪਸੀ

ਰਿਸ਼ਭ ਪੰਤ ਦੀ 3 ਮਹੀਨਿਆਂ ਬਾਅਦ ਟੀਮ ’ਚ ਵਾਪਸੀ 14 ਨਵੰਬਰ ਤੋਂ 2 ਟੈਸਟ ਮੈਚਾਂ ਦੀ ਸੀਰੀਜ਼ IND vs SA: ਸਪੋਰਟਸ ਡੈਸਕ। ਦੱਖਣੀ ਅਫਰੀਕਾ ਵਿਰੁੱਧ ਦੋ ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਤਿੰਨ ਮਹੀਨਿਆਂ ਦੀ ਗੈਰਹਾਜ਼ਰੀ ਤੋਂ ਬਾਅਦ ਟੀਮ ’ਚ ਵਾਪਸੀ ਕਰਦੇ ਹਨ। ਜੁਲਾਈ ’ਚ ਇੰਗਲੈਂਡ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Rishabh Pant: ਰਿਸ਼ਭ ਪੰਤ ਵੈਸਟਇੰਡੀਜ਼ ਟੈਸਟ ਸੀਰੀਜ਼ ਤੋਂ ਬਾਹਰ, ਧਰੁਵ ਜੁਰੇਲ ਹੋਣਗੇ ਮੁੱਖ ਵਿਕਟਕੀਪਰ

ਚੋਣਕਰਤਾਵਾਂ ਦੀ ਭਲਕੇ ਹੋਵੇਗੀ ਮੀਟਿੰਗ | Rishabh Pant ਸਪੋਰਟਸ ਡੈਸਕ। Rishabh Pant: ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨਾਲ ਜੁੜੀ ਵੱਡੀ ਖਬਰ ਹੈ। ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਵੈਸਟਇੰਡੀਜ਼ ਵਿਰੁੱਧ ਆਉਣ ਵਾਲੀ ਦੋ ਮੈਚਾਂ ਦੀ ਘਰੇਲੂ ਟੈਸਟ ਸੀਰੀਜ਼ ਤੋਂ ਬਾਹਰ ਰਹਿਣਗੇ। ਇਹ ਸੀਰੀਜ਼ 2 ਅਕਤੂਬਰ ਤੋਂ ਅਹਿਮਦਾਬਾਦ ’ਚ ਸ਼ੁਰੂ ਹੋਵੇਗੀ। ਭਾਰਤੀ ਚੋਣਕਾਰਾਂ ਦੀ 24 ਸਤੰਬਰ ਨੂੰ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਤੀਜੇ ਦਿਨ ਦੀ ਖੇਡ ਸਮਾਪਤ, ਰੂਟ ਅੱਗੇ ਬੇਵੱਸ ਭਾਰਤੀ ਗੇਂਦਬਾਜ਼, ਅੰਗਰੇਜ਼ ਮਜ਼ਬੂਤ

ਤੀਜੇ ਦਿਨ ਇੰਗਲੈਂਡ ਦਾ ਸਕੋਰ 544-7 ਸਪੋਰਟਸ ਡੈਸਕ। ਭਾਰਤ ਤੇ ਇੰਗਲੈਂਡ ਵਿਚਕਾਰ 5 ਮੈਚਾਂ ਦੀ ਟੈਸਟ ਸੀਰੀਜ਼ ਦਾ ਚੌਥਾ ਮੈਚ ਮੈਨਚੈਸਟਰ ‘ਚ ਖੇਡਿਆ ਜਾ ਰਿਹਾ ਹੈ। ਅੱਜ ਤੀਜੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ ਤੇ ਇੰਗਲੈਂਡ ਮੈਨਚੈਸਟਰ ਟੈਸਟ ਵਿੱਚ ਭਾਰਤ ਵਿਰੁੱਧ ਮਜ਼ਬੂਤ ਸਥਿਤੀ ਵਿੱਚ ਹੈ। ਟੀਮ ਨੇ ਸ਼ੁੱਕਰਵਾਰ ਨੂੰ ਮੈਚ ਦੇ ਤੀਜੇ ਦਿਨ ਭਾਰਤ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Rishabh Pant: ਜ਼ਖਮੀ ਪੰਤ ਦੀ ਧਮਾਕੇਦਾਰ ਪਾਰੀ ਨੇ ਜਿੱਤਿਆ ਦਿਲ, ਮੈਦਾਨ ’ਤੇ ਸਭ ਨੇ ਤਾੜੀਆਂ ਮਾਰ ਵਧਾਇਆ ਹੌਂਸਲਾ

Rishabh Pant: ਸਪੋਰਟਸ ਡੈਸਕ। ਸੱਟ ਨਾਲ ਜੂਝ ਰਹੇ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਨਾ ਸਿਰਫ਼ ਮੈਦਾਨ ’ਤੇ ਵਾਪਸੀ ਕੀਤੀ, ਸਗੋਂ ਆਪਣੇ ਪ੍ਰਦਰਸ਼ਨ ਨਾਲ ਇਹ ਵੀ ਸਾਬਤ ਕਰ ਦਿੱਤਾ ਕਿ ਜਦੋਂ ਟੀਮ ਨੂੰ ਉਸਦੀ ਜ਼ਰੂਰਤ ਹੋਵੇਗੀ, ਤਾਂ ਉਹ ਕਿਸੇ ਵੀ ਸਥਿਤੀ ’ਚ ਟੀਮ ਦਾ ਸਾਥ ਦੇਣਗੇ। ਭਾਰਤੀ ਪ੍ਰਸ਼ੰਸਕਾਂ ਤੋਂ ਇਲਾਵਾ, ਓਲਡ ਟਰੈਫੋਰਡ ਸਟੇਡੀਅਮ ’ਚ ਮੌਜੂਦ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ