relationships
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਟੁੱਟਦੇ ਰਿਸ਼ਤਿਆਂ ਤੇ ਪਰਿਵਾਰਾਂ ਨੂੰ ਕਿਵੇਂ ਰੋਕੀਏ?
Published On
By Sach Kahoon Punjabi Desk
ਆਪਣੇ ਚਿਹਰੇ ‘ਤੇ ਮੁਸਕਰਾਹਟ ਲਿਆਉਣ ਦੀ ਕੋਸ਼ਿਸ਼ ਕਰਦੇ ਹੋਏ ਦੀਨੇ ਨੇ ਮੈਨੂੰ ਕਿਹਾ, ”ਆ ਯਾਰ, ਅੱਜ ਤੂੰ ਮੈਨੂੰ ਬਹੁਤ ਯਾਦ ਆ ਰਿਹਾ ਸੀ। ਬੜੇ ਦਿਨਾਂ ਬਾਅਦ ਆਇਆ ਏਂ, ਕੀ ਗੱਲ ਸੀ? ਮੈਂ ਸੋਚਿਆ ਸ਼ਾਇਦ, ਰਾਮਾ ਵੀ ਇਸ ਸਮਾਜ ਦੇ ਮਤਲਬੀ ਲੋਕਾਂ ਦੀ ਦੁਨੀਆਂ ਵਿਚ ਗੁਆਚ ਗਿਆ ਏ?”?”ਨਹੀਂ-ਨਹੀਂ, ਐਸੀ ਤਾਂ ਕੋਈ ਗੱਲ ਨਹੀਂ। ਬੱਸ ਆ ਹੀ […]
ਜ਼ਿੰਦਗੀ ’ਚ ਰਿਸ਼ਤਿਆਂ ਦੀ ਅਹਿਮੀਅਤ
Published On
By Sach Kahoon Punjabi Desk
Relationships : ਸਾਡੇ ਪੰਜਾਬੀਆਂ ਦੇ ਬਹੁਤ ਰਿਸ਼ਤੇ ਉਂਗਲਾਂ ’ਤੇ ਗਿਣਾਏ ਜਾ ਸਕਦੇ ਹਨ, ਜਿਨ੍ਹਾਂ ਵਿੱਚੋਂ ਪੰਜ ਪ੍ਰਕਾਰ ਦੇ ਰਿਸ਼ਤੇ-ਨਾਤੇ ਸਾਡੀ ਜੀਵਨਸ਼ੈਲੀ ਵਿੱਚ ਪ੍ਰਚਲਿਤ ਹਨ। ਖੂਨ ਦੇ ਰਿਸ਼ਤੇ: ਖੂਨ ਦੇ ਰਿਸ਼ਤਿਆਂ ’ਚ ਭੈਣ-ਭਰਾ, ਭਾਈ-ਭਾਈ, ਭੈਣਾਂ-ਭੈਣਾਂ ਦੇ ਰਿਸ਼ਤਿਆਂ ਦਾ ਬਹੁਤ ਮਹੱਤਵ ਹੈ। ਜਨਮ ਸਬੰਧੀ ਰਿਸ਼ਤੇ: ਇਸ ਵਿੱਚ ਮਾਂ-ਪੁੱਤ, ਪਿਓ-ਧੀ, ਪਿਓ-ਪੁੱਤ ਦੇ ਰਿਸ਼ਤੇ ਸ਼ਾਮਿਲ ਹਨ। ਪਰਿਵਾਰਿਕ ਰਿਸ਼ਤੇ: ਪਰਿਵਾਰਿਕ […]
ਰਿਸ਼ਤਿਆਂ ਦੇ ਸਹੀ ਸੰਦੇਸ਼ ਦੀ ਲੋੜ
Published On
By Sach Kahoon Punjabi Desk
ਇਹ ਕਿੱਸਾ ਰੋਜ਼ਾਨਾ ਦਾ ਹੀ ਹੋ ਗਿਆ ਹੈ ਕਿ ਮੀਡੀਆ ਦਾ ਇੱਕ ਹਿੱਸਾ ਕਿਵੇਂ ਤਲਾਕ ਦੀਆਂ ਘਟਨਾਵਾਂ ਨੂੰ ਚਮਕਾ-ਚਮਕਾ ਕੇ ਪੇਸ਼ ਕਰਦਾ ਹੈ ਇਹ ਘਟਨਾਵਾਂ ਬਾਲੀਵੁੱਡ ਦੇ ਐਕਟਰਾਂ ਨਾਲ ਸਬੰਧਿਤ ਹੁੰਦੀਆਂ ਹਨ ਇਹ ਸੁਭਾਵਿਕ ਹੈ ਕਿ ਚਰਚਿਤ ਹਸਤੀਆਂ ਬਾਰੇ ਪਾਠਕ/ਯੂਜ਼ਰ ਪੜ੍ਹਦਾ ਸੁਣਦਾ ਹੈ ਪਰ ਘਟਨਾ ਦੇ ਬਿਆਨ ਦਾ ਢੰਗ ਵੱਖਰਾ-ਵੱਖਰਾ ਹੁੰਦਾ ਹੈ ਇੱਕ ਢੰਗ ਇਹ […]
ਰਿਸ਼ਤਿਆਂ ’ਚ ਖੂਨ ਦੇ ਰਿਸ਼ਤੇ
Published On
By Sach Kahoon Punjabi Desk
ਪਰਿਵਾਰਕ ਕਦਰਾਂ-ਕੀਮਤਾਂ ਦੇ ਢਹਿ-ਢੇਰੀ ਹੋਣ ਦੀ ਦੁਹਾਈ ਹਰ ਪਾਸੇ ਸੁਣਾਈ ਦਿੰਦੀ ਹੈ, ਪਰ ਇਸ ਦੀ ਤਹਿ ਤੱਕ ਜਾਣ ਦੀ ਲੋੜ ਹੈ। ਕੀ ਇਸ ਦੇ ਵਿਕਾਸ ਦਾ ਸਾਡੀ ਮੌਜੂਦਾ ਸੋਚ ਨਾਲ ਕੋਈ ਸਬੰਧ ਨਹੀਂ ਹੈ? ਅੱਜ ਸਮਾਜਿਕ ਰਿਸ਼ਤਿਆਂ ਦੇ ਨਾਲ-ਨਾਲ ਗੂੜ੍ਹੇ ਪਰਿਵਾਰਕ ਰਿਸ਼ਤਿਆਂ ਦੀਆਂ ਨੀਹਾਂ ਵੀ ਬਹੁਤ ਕਮਜ਼ੋਰ ਹੁੰਦੀਆਂ ਜਾ ਰਹੀਆਂ ਹਨ। ਸੱਚ ਤਾਂ ਇਹ ਹੈ […]
ਦੋਹਰੇ ਕਿਰਦਾਰ ਦਾ ਮਨੁੱਖੀ ਰਿਸ਼ਤਿਆਂ ’ਤੇ ਪ੍ਰਭਾਵ
Published On
By Sach Kahoon Punjabi Desk
ਬੰਦਾ ਇੱਕ ਤੇ ਕਿਰਦਾਰ ਦੂਹਰਾ, ਇਹ ਇੱਕ ਗੁੰਝਲਦਾਰ ਮਨੁੱਖ ਦੀ ਪੇਸ਼ਕਾਰੀ ਹੈ। ਦੋ ਕਿਰਦਾਰਾਂ ਦਾ ਅਰਥ ਮਨੁੱਖ ਦਾ ਖਿੰਡਾਅ ਹੈ ਜਾਂ ਮਨੁੱਖ ਦਾ ਇੱਕ ਬਟਾ ਦੋ ਹੋਣਾ ਜਾਂ ਅੱਧਾ ਰਹਿ ਜਾਣਾ ਹੁੰਦਾ। ਅੱਧਾ ਭਲਾ ਪੂਰੇ ਦਾ ਮੁਕਾਬਲਾ ਕਿਵੇਂ ਕਰੂ? ਅੱਧਾ ਪੂਰੇ ਦਾ ਭਾਗ ਹੋ ਸਕਦਾ ਜਾਂ ਪੂਰੇ ’ਚ ਜ਼ਜ਼ਬ ਹੋ ਸਕਦਾ। ਫਿਰ ਮਨੁੱਖ ਦਾ ਖਿੰਡਾਅ […]
ਬੱਚਿਆਂ ਨੂੰ ਰਿਸ਼ਤਿਆਂ ਦੀ ਕੀਮਤ ਤੇ ਮੋਹ ਦਾ ਪਤਾ ਹੀ ਨਹੀਂ ਰਿਹਾ
Published On
By Sach Kahoon Punjabi Desk
ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਇਸੇ ਲਈ ਉਹ ਸਮਾਜ ਅਤੇ ਰਿਸ਼ਤੇ-ਨਾਤਿਆਂ (Relationships) ਦੇ ਤਾਣੇ-ਬਾਣੇ ਵਿਚ ਬੱਝਿਆ ਹੋਇਆ ਹੈ। ਸਮਾਂ ਬਦਲਣ ਦੇ ਨਾਲ ਰਿਸ਼ਤਿਆਂ ’ਚ ਵੀ ਬਹੁਤ ਤਬਦੀਲੀ ਆ ਚੁੱਕੀ ਹੈ। ਇਹ ਨਿਘਰਦੇ ਜਾ ਰਹੇ ਹਨ। ਜ਼ਿਆਦਾਤਰ ਰਿਸ਼ਤੇ ਸਿਰਫ਼ ਕਿਸੇ ਲੋੜ ਦੀ ਪੂਰਤੀ, ਕਿਸੇ ਮਜ਼ਬੂਰੀ ਜਾਂ ਡਰ ਕਾਰਨ ਹੋਂਦ ’ਚ ਰਹਿੰਦੇ ਹਨ। ਅੱਜ-ਕੱਲ੍ਹ ਤਿੜਕ ਰਹੇ ਰਿਸ਼ਤਿਆਂ […]
ਰਿਸ਼ਤਿਆਂ ਦੀ ਮਹਿਕ ਖਿਲਾਰਨ ਦੀ ਲੋੜ
Published On
By Sach Kahoon Punjabi Desk
ਰਿਸ਼ਤਿਆਂ ਦੀ ਮਹਿਕ ਖਿਲਾਰਨ ਦੀ ਲੋੜ ਕੋਈ ਸਮਾਂ ਸੀ ਜਦੋਂ ਆਪਣੇ ਸਾਰੇ ਹੀ ਨਵੇਂ-ਪੁਰਾਣੇ ਰਿਸ਼ਤੇ ਬੜੇ ਪਿਆਰੇ ਲੱਗਦੇ ਸਨ ਘਰਾਂ ‘ਚ ਆਪਸੀ ਪਰਿਵਾਰਕ ਸਾਂਝ ਹੁੰਦੀ ਸੀ ਘਰਾਂ ‘ਚ ਕਿਸੇ ਤਰ੍ਹਾਂ ਦੇ ਕੋਈ ਵਖਰੇਂਵੇਂ ਨਹੀਂ ਸਨ ਸਗੋਂ ਇੱਤਫਾਕ ਅਤੇ ਪੱਕਾ ਵਿਸ਼ਵਾਸ ਹੁੰਦਾ ਸੀ ਜੋ ਕਈ ਕਈ ਪੀੜ੍ਹੀਆਂ ਤੱਕ ਪਰਿਵਾਰ ਨੂੰ ਮਾਲਾ ਦੇ ਮਣਕਿਆਂ ਵਾਂਗ ਪਰੋਈ ਰੱਖਦਾ […]
ਰਿਸ਼ਤੇ
Published On
By Sach Kahoon Punjabi Desk
ਰਿਸ਼ਤੇ ਰਿਸ਼ਤਿਆਂ ਦੀ ਕੀ ਗੱਲ ਮੈਂ ਦੱਸਾਂ, ਕੀ-ਕੀ ਕੁੱਝ ਦਿਖਾਉਂਦੇ ਰਿਸ਼ਤੇ। ਮਤਲਬ ਹੋਵੇ ਤਾਂ ਪੈਰੀਂ ਡਿੱਗਦੇ, ਬਿਨ ਮਤਲਬ ਰੰਗ ਵਟਾਉਂਦੇ ਰਿਸ਼ਤੇ। ਆਪਣਿਆਂ ਦੀ ਖੁਸ਼ੀ ਦੇ ਲਈ, ਅਨੇਕਾਂ ਕਰਮ ਕਮਾਉਂਦੇ ਰਿਸ਼ਤੇ। ਦੁਨੀਆਂ ਦੀ ਜਦ ਸੋਚਣ ਲੱਗਦੇ, ਰੀਝਾਂ ਕਤਲ ਕਰਵਾਉਂਦੇ ਰਿਸ਼ਤੇ। ਭਰਾ-ਭਰਾ ਦਾ ਦੁਸ਼ਮਣ ਬਣ ਜਾਏ, ਜਦ ਆਪਣੀ ਖੇਡ ਰਚਾਉਂਦੇ ਰਿਸ਼ਤੇ। ਕੁੱਝ ਰਿਸ਼ਤੇ ਬੱਸ ਦੁੱਖ ਨੇ ਦਿੰਦੇ, […]
ਭਾਰਤ ਅਤੇ ਬੰਗਲਾਦੇਸ਼ ਦੇ ਮੁਕਾਮ ਲੱਭਦੇ ਰਿਸ਼ਤੇ
Published On
By Sach Kahoon Punjabi Desk
ਐਨ. ਕੇ . ਸੋਮਾਨੀ ਸੰਨ 2015 ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੰਗਲਾਦੇਸ਼ ਯਾਤਰਾ ਤੋਂ ਬਾਦ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਆਪਸੀ ਵਿਸ਼ਵਾਸ ਅਤੇ ਭਾਈਚਾਰੇ ਦਾ ਜੋ ਮਾਹੌਲ ਬਣਿਆ, ਹੁਣ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਭਾਰਤ ਯਾਤਰਾ ਤੋਂ ਬਾਦ ਹੋਰ ਜ਼ਿਆਦਾ ਪੁਖ਼ਤਾ ਹੋਇਆ ਹੈ ਸ਼ੇਖ ਹਸੀਨਾ ਇਸ ਤੋਂ ਪਹਿਲਾਂ ਅਪਰੈਲ 2017 ‘ਚ ਭਾਰਤ ਆਏ ਸਨ ਇਸ […]
ਮਨੁੱਖੀ ਜ਼ਿੰਦਗੀ ਵਿੱਚ ਰਿਸ਼ਤਿਆਂ ਦੀ ਅਹਿਮੀਅਤ
Published On
By Sach Kahoon Punjabi Desk
ਬਲਜੀਤ ਕੌਰ ਘੋਲੀਆ ਰਿਸ਼ਤਿਆਂ ਦੇ ਬਹੁਤ ਸਾਰੇ ਰੂਪ ਹਨ। ਰਿਸ਼ਤੇ ਸਾਡੇ ਦਿਲ ਦੇ ਬਹੁਤ ਕਰੀਬ ਹੁੰਦੇ ਹਨ। ਜੋ ਸਾਡੇ ਦਿਲ ਨੂੰ ਜਿੱਤ ਲੈਂਦੇ ਹਨ ਤੇ ਆਪਣੇ ਰਿਸ਼ਤੇ ਦੀ ਸਾਡੇ ਦਿਲ ਵਿੱਚ ਇੱਕ ਵੱਖਰੀ ਪਛਾਣ ਬਣਾ ਲੈਂਦੇ ਹਨ। ਜੋ ਰਿਸ਼ਤੇ ਸਾਡੇ ਦਿਲ ਦੇ ਬਹੁਤ ਨੇੜੇ ਹੁੰਦੇ ਹਨ, ਇਹਨਾਂ ਰਿਸ਼ਤਿਆਂ ਨੂੰ ਤੋੜਨਾ ਬਹੁਤ ਹੀ ਮੁਸ਼ਕਲ ਹੁੰਦਾ ਹੈ। […]
ਮੋਦੀ ਦੀ ਰੂਸ ਯਾਤਰਾ: ਪਰਵਾਨ ਚੜ੍ਹਦੇ ਰਿਸ਼ਤੇ
Published On
By Sach Kahoon Punjabi Desk
ਐਨ. ਕੇ . ਸੋਮਾਨੀ ਵਿਸ਼ਵ ਬਿਰਾਦਰੀ ‘ਚ ਭਾਰਤ ਦੇ ਸਭ ਤੋਂ ਪੁਰਾਣੇ ਤੇ ਭਰੋਸੇਮੰਦ ਮਿੱਤਰ ਰੂਸ ਨਾਲ ਰਿਸ਼ਤਿਆਂ ਨੂੰ ਨਵੀਂ ਦਿਸ਼ਾ ਦੇਣ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋ ਦਿਨ ਦੀ ਰੂਸ ਯਾਤਰਾ ਕਾਫ਼ੀ ਕਾਰਗਰ ਰਹੀ ਮੋਦੀ ਭਾਰਤ ਅਤੇ ਰੂਸ ਵਿਚਕਾਰ ਹੋਣ ਵਾਲੀ 20ਵੀਂ ਸਾਲਾਨਾ ਬੈਠਕ ‘ਚ ਹਿੱਸਾ ਲੈਣ ਲਈ ਰੂਸ ਦੇ ਪੂਰਬ ਦੇ ਖੇਤਰ […]
ਅਨੰਦ ਨਾਲ ਮਾਣੋ ਰਿਸ਼ਤਿਆਂ ਨੂੰ
Published On
By Sach Kahoon Punjabi Desk
ਜੁਗਰਾਜ ਸਿੰਘ ਮਨੁੱਖੀ ਜ਼ਿੰਦਗੀ ਦਾ ਵਰਤਾਰਾ ਅਜਿਹਾ ਹੈ ਕਿ ਇਹ ਆਪਣਿਆਂ ਬਿਨਾ ਸਹੀ ਨਹੀ ਚੱਲ ਸਕਦੀ। ਉਂਜ ਭਾਵੇਂ ਕੋਈ ਕਹੀ ਜਾਵੇ ਕਿ ਮੈਂ ਤੁਹਾਡੇ ਬਿਨਾ ਸਾਰ ਲਵਾਂਗਾ। ਇਹ ਠੀਕ ਹੈ ਕਿ ਕਿਸੇ ਦੇ ਬਿਨਾ ਜ਼ਿੰਦਗੀ ਰੁਕਦੀ ਵੀ ਨਹੀਂ, ਪਰ ਆਪਣਿਆਂ ਬਿਨਾਂ ਜ਼ਿੰਦਗੀ ਜਿਊਣ ਦਾ ਸਵਾਦ ਫਿੱਕੀ ਜਿਹੀ ਚਾਹ ਵਰਗਾ ਹੀ ਰਹਿੰਦਾ ਹੈ। ਆਪਣੇ ਤਾਂ ਖੁਸ਼ੀ-ਗਮੀ […]