ਨੁਸਖ਼ਾ : ਟਾਈਫਾਈਡ ਤੋਂ ਬਚਾਅ ਲਈ ਦਾਲ ਚੀਨੀ ਵਧੇਰੇ ਗੁਣਕਾਰੀ

ਨੁਸਖ਼ਾ : ਟਾਈਫਾਈਡ ਤੋਂ ਬਚਾਅ ਲਈ ਦਾਲ ਚੀਨੀ ਵਧੇਰੇ ਗੁਣਕਾਰੀ

ਦਾਲਚੀਨੀ ਦਾ ਚੂਰਨ ਇੱਕ ਚੂੰਢੀ (ਅੱਧੇ ਤੋਂ ਇੱਕ ਗ੍ਰਾਮ) ਦੋ ਚਮਚ ਸ਼ਹਿਦ ਵਿਚ ਮਿਲਾ ਕੇ ਦਿਨ ਵਿਚ ਦੋ ਵਾਰ ਚੱਟਣ ਨਾਲ ਟਾਈਫਾਈਡ, ਤੇਜ਼ ਬੁਖ਼ਾਰ, ਸੰਕਰਾਮਕ ਰੋਗਾਂ (ਇਨਫੈਕਸ਼ਨ) ਤੋਂ ਬਚਿਆ ਜਾ ਸਕਦਾ ਹੈ।

ਦਾਲ ਚੀਨੀ ਦਾ ਚੂਰਨ ਹੋਰ ਬਿਮਾਰੀਆਂ ਤੋਂ ਬਚਣ ਲਈ ਕਾਫ਼ੀ ਲਾਭਦਾਇਕ ਹੈ। ਦਾਲ ਚੀਨੀ ਦੀ ਵਰਤੋਂ ਸਾਨੂੰ ਕਰਨੀ ਚਾਹੀਦੀ ਹੈ । ਦਾਲ ਚੀਨੀ ਇੱਕ ਰਾਮਬਾਣ ਹੈ। ਜੋ ਸਾਡੇ ਸਰੀਰ ਨੂੰ ਬਹੁਤ ਸਾਰੇ ਰੋਗਾਂ ਤੋਂ ਬਚਾਉਂਦੀ ਹੈ। ਹਰ ਘਰ ‘ਚ ਦਾਲ ਚੀਨੀ ਦੀ ਵਰਤੋਂ ਹਰ ਉਮਰ ਵਰਗ ਦੇ ਲੋਕ ਕਰ ਸਕਦੇ ਹਨ।  ਟਾਈਫਾਈਡ ‘ਚ ਤਾਂ ਬਹੁਤ ਲਾਹੇਵੰਦ ਹੈ। ਟਾਈਫਾਈਡ ਹੋਣ ‘ਤੇ ਦਾਲ ਚੀਨੀ ਦੀ ਵਰਤੋਂ ਜ਼ਰੂਰੀ ਕਰੋ।
ਡਾ. ਹਰਪ੍ਰੀਤ ਭੰਡਾਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.