Ready

ਘੱਟ ਗਿਣਤੀ ਖਿਲਾਫ ਬੁਣੀਆਂ ਜਾ ਰਹੀਆਂ ਫਿਰਕੂ ਗੋਂਦਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਲੋਕ ਤਿਆਰ : ਸਵਾਤੀ

CAA ਤੇ ਐਨ.ਆਰ.ਸੀ. ਖਿਲਾਫ ਹਜਾਰਾਂ ਔਰਤਾਂ ਵੱਲੋਂ ਮਲੇਰਕੋਟਲਾ ‘ਚ ਵਿਸ਼ਾਲ ਰੋਸ਼ ਮਾਰਚ ਸਰਹਿੰਦੀ ਗੇਟ ਤੋਂ ਕਮਲ ਸਿਨੇਮਾ ਤੱਕ ਉਮੜਿਆ ਔਰਤਾਂ ਦਾ ਜਨ ਸੈਲਾਬ ਮਾਲੇਰਕੋਟਲਾ (ਗੁਰਤੇਜ ਜੋਸੀ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਅੰਦਰ ਲਾਗੂ ਕੀਤੇ ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਐਨ.ਆਰ.ਸੀ. ਖਿਲਾਫ ਅੱਜ ਸੰਵਿਧਾਨ ਬਚਾਓ ਸੰਘਰਸ਼ ਮੋਰਚਾ ਦੇ ਝੰਡੇ ਹੇਠ ਹਜਾਰਾਂ ਔਰਤਾਂ ਨੇ ਸਥਾਨਕ ਸਰਹਿੰਦੀ […]
ਦੇਸ਼  ਪੰਜਾਬ 

ਸਾਰੇ ਮੁੱਦਿਆਂ ‘ਤੇ ਖੁੱਲਕੇ ਚਰਚਾ ਕਰਨ ਲਈ ਤਿਆਰ ਹਾਂ : ਮੋਦੀ

ਆਖਰੀ ਸੈਸ਼ਨ ਬੇਮਿਸਾਲ ਪ੍ਰਾਪਤੀਆਂ ਨਾਲ ਭਰਪੂਰ : ਮੋਦੀ ਸਾਲ 2019 ਦਾ ਆਖਰੀ ਅਤੇ ਬਹੁਤ ਮਹੱਤਵਪੂਰਨ ਸੈਸ਼ਨ 26 ਨਵੰਬਰ ਨੂੰ ਹੈ ਸੰਵਿਧਾਨ ਦਿਵਸ
ਦੇਸ਼  Breaking News  ਦਿੱਲੀ 

ਸੂਬੇ ਦੀ ਸਾਰੀ ਪਰਾਲੀ ਖਰੀਦਣ ਲਈ ਤਿਆਰ ਹਾਂ: ਅੰਮ੍ਰਿਤਾਨੰਦ

‘ਦੇਸ਼ ਦੇ ਭੁੱਖੇ ਮਰ ਰਹੇ ਪਸ਼ੂਆਂ ਨੂੰ ਪਰਾਲੀ ਦਾ ਚਾਰਾ ਘਿਓ ਵਾਂਗ ਲੱਗੇਗਾ’ ਗੁਰਪ੍ਰੀਤ ਸਿੰਘ/ਸੰਗਰੂਰ।’ਇਨ੍ਹੀਂ ਦਿਨੀਂ ਪੰਜਾਬ ਸਮੇਤ ਹਰਿਆਣਾ, ਰਾਜਸਥਾਨ ਤੇ ਦਿੱਲੀ ਵਿਖੇ ਵਾਤਾਵਰਨ ਹੱਦ ਦਰਜ਼ੇ ਤੱਕ ਦੂਸ਼ਿਤ ਹੋ ਚੁੱਕਿਆ ਹੈ, ਜਿਸ ਦਾ ਸਿੱਧਾ ਸਬੰਧ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਜੁੜਿਆ ਹੋਇਆ ਹੈ। ਅਸੀਂ ਦੇਸ਼ ਦੇ ਲੋਕਾਂ ਨੂੰ ਇਸ ਸਮੱਸਿਆ ਨੂੰ ਪੱਕੇ ਤੌਰ […]
ਪੰਜਾਬ 

ਅਮਰਿੰਦਰ ਸਿੰਘ ਨੇ ਕਿਹਾ ‘ਅਗਲੀ ਚੋਣ ਲਈ ਵੀ ਹਾਂ ਤਿਆਰ’

ਅਮਰਿੰਦਰ ਦੇ ਬਿਆਨ ਨੇ ਪਾਰਟੀ ਅੰਦਰਲੇ ਵਿਰੋਧੀਆਂ ਨੂੰ ਲਿਆਂਦੀਆਂ ਤਰੇਲੀਆਂ ਅਸ਼ਵਨੀ ਚਾਵਲਾ/ਚੰਡੀਗੜ। ਵਿਧਾਨ ਸਭਾ 2017 ਵਿੱਚ ਆਪਣੀ ਆਖਰੀ ਚੋਣ ਦਾ ਐਲਾਨ ਕਰਨ ਵਾਲੇ ਅਮਰਿੰਦਰ ਸਿੰਘ ਹੁਣ ਆਪਣੇ ਇਸ ਐਲਾਨ ਤੋਂ ਪਲਟ ਗਏ ਹਨ ਅਤੇ ਉਨ੍ਹਾਂ ਨੇ ਹੁਣ ਐਲਾਨ ਕਰ ਦਿੱਤਾ ਹੈ ਕਿ ਉਹ ਅਗਲੀ ਚੋਣ ਲੜਨ ਲਈ ਵੀ ਤਿਆਰ ਹਨ, ਇਥੇ ਤੱਕ ਕਿ ਉਹ ਉਸ ਸਮੇਂ […]
ਸੂਬੇ  ਪੰਜਾਬ 

ਸੀਆਰਪੀਐਫ 40 ਜਵਾਨ ਖੋਹਣ ਤੋਂ ਬਾਅਦ ਵੀ ਕਸ਼ਮੀਰੀਆਂ ਦੀ ਮਦਦ ਲਈ ਤਿਆਰ 

ਸ੍ਰੀ ਨਗਰ। ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਪੁਲਵਾਮਾ ਹਮਲੇ ‘ਚ 40 ਜਵਾਨ ਖੋਹਣ ਤੋਂ ਬਾਅਦ ਵੀ ਬਾਵਜੂਦਾ ਕਸ਼ਮੀਰ ਤੋਂ ਬਾਹਰ ਵੀ ਕਸ਼ਮੀਰੀਆਂ ਦੀ ਮਦਦ ਲਈ ਤਿਆਰ ਹਨ। ਸੀਆਰਪੀਐਫ ਨੇ ਸੂਬੇ ਤੋਂ ਬਾਅਰ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਰਹਿ ਰਹੇ ਕਸ਼ਮੀਰੀ ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਹੋਰ ਕਸ਼ਮੀਰੀਆਂ ਦੀ ਮਦਦ ਲਈ ‘ਸੀਆਰਪੀਐਫ ਮਦਦਗਾਰ’ ਨਾਂਅ ਤੋਂ 24 ਘੰਟੇ ਦੀ […]
ਦੇਸ਼  Breaking News 

ਪੰਜਾਬ ‘ਚ 2 ਜਿਮਨੀ ਚੋਣਾਂ ਤਿਆਰ

ਭੁਲੱਥ ਅਤੇ ਦਾਖ਼ਾ ਸੀਟ ਹੋਣ ਜਾ ਰਹੀ ਐ ਖ਼ਾਲੀ ਚੰਡੀਗੜ੍ਹ| ਪੰਜਾਬ ‘ਚ 2 ਜਿਮਨੀ ਚੋਣਾਂ ਇੱਕ ਵਾਰ ਫਿਰ ਤੋਂ ਤਿਆਰ ਹਨ। ਪੰਜਾਬ ‘ਚ ਜਲਦ ਹੀ ਲੁਧਿਆਣਾ ਦੀ ਦਾਖ਼ਾ ਤੇ ਕਪੂਰਥਲਾ ਜ਼ਿਲ੍ਹੇ ਦੀ ਭੁਲੱਥ ਸੀਟ ਖ਼ਾਲੀ ਹੋ ਸਕਦੀ ਹੈ, ਕਿਉਂਕਿ ਇਨ੍ਹਾਂ ਦੋਵੇ ਸੀਟਾਂ ਦੇ ਵਿਧਾਇਕਾਂ ਨੇ ਆਪਣੀ ਪਾਰਟੀ ਤੋਂ ਅਸਤੀਫ਼ਾ ਦਿੰਦੇ ਹੋਏ ਆਪਣਾ ਵੱਖਰਾ ਫਰੰਟ ਤੇ […]
ਪੰਜਾਬ 

‘ਔਰਤਾਂ ਜੰਗ ਵਾਲੀ ਭੂਮਿਕਾ ਲਈ ਤਿਆਰ ਨਹੀਂ ਹਨ, ਉਨ੍ਹਾਂ ਨੇ ਬੱਚੇ ਪਾਲਣੇ ਹੁੰਦੇ ਹਨ’

ਫੌਜ ਮੁਖੀ ਬਿਪਿਨ ਰਾਵਤ ਦਾ ਵਿਵਾਦਿਤ ਬਿਆਨ! ਨਵੀਂ ਦਿੱਲੀ | ਭਾਰਤ ਦੇ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਔਰਤਾਂ ਸਬੰਧੀ ਵਿਵਾਦਿਤ ਟਿੱਪਣੀ ਕੀਤੀ ਹੈ ਰਾਵਤ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਔਰਤਾਂ ਜੰਗ ਵਾਲੀ ਭੂਮਿਕਾ (ਕਾਂਮਬੈਟ ਰੋਲਸ) ਲਈ ਤਿਆਰ ਨਹੀਂ ਹਨ ਕਿਉਂਕਿ ਉਨ੍ਹਾਂ ਦੇ ਉੱਪਰ ਬੱਚੇ ਪਾਲਣ ਦੀ ਜ਼ਿੰਮੇਵਾਰੀ ਹੁੰਦੀ ਹੈ ਬਿਪਿਨ ਰਾਵਤ ਨੇ ਇਹ ਵੀ ਕਿਹਾ […]
ਦੇਸ਼ 

ਵਿੰਡੀਜ਼ ਵਿਰੁੱਧ ਕਲੀਨ ਸਵੀਪ ਲਈ ਨਿੱਤਰੇਗਾ ਭਾਰਤ,ਅੰਕੜੇ ਭਾਰਤ ਦੇ ਹੱਕ ਂਚ

ਅੰਕੜਿਆਂ ਦੀ ਗੱਲ ਕਰੀਏ ਤਾਂ ਭਾਰਤ ਨੇ ਇਸ ਮੈਦਾਨ ‘ਤੇ ਹੁਣ ਤੱਕ ਚਾਰ ਮੈਚ ਖੇਡੇ ਹਨ ਜਿਸ ਵਿੱਚ ਤਿੰਨ ਜਿੱਤੇ ਹਨ ਅਤੇ ਇੱਕ ਮੈਚ ਡਰਾਅ ਰਿਹਾ ਹੈ   ਹੈਦਰਾਬਾਦ, 11 ਅਕਤੂਬਰ ਵੈਸਟਇੰਡੀਜ਼ ਵਿਰੁੱਧ ਦੋ ਟੈਸਟ ਮੈਚਾਂ ਦੀ ਚੱਲ ਰਹੀ ਲੜੀ ਦੇ ਪਹਿਲੇ ਮੈਚ ‘ਚ ਆਪਣੇ ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਨ ਤੋਂ […]
Breaking News  ਖੇਡ ਮੈਦਾਨ 

ਮੋਦੀ ਪੁਤਿਨ ਨਾਲ ਮਹੱਤਵਪੂਰਨ ਬੈਠਕ ਲਈ ਤਿਆਰ

ਖੇਤਰੀ ਤੇ ਅਹਿਮ ਵਿਸ਼ਵਿਕ ਮਸਲਿਆਂ ‘ਤੇ ਹੋ ਸਕਦੀ ਹੈ ਚਰਚਾ ਨਵੀਂ ਦਿੱਲੀ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੌਰੇ ‘ਤੇ ਆਏ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸ਼ੁੱਕਰਵਾਰ ਨੂੰ ਮਹੱਤਵਪੂਰਨ ਦੋਪੱਖੀ ਬੈਠਕ ਕਰਨਗੇ। ਸ੍ਰੀ ਮੋਦੀ ਨੇ ਵੀਰਵਾਰ ਸ਼ਾਮ ਟਵੀਟ ਕਰਕੇ ਕਿਹਾ ਕਿ ਭਾਰਤ ‘ਚ ਤੁਹਾਡਾ ਸਵਾਗਤ ਹੈ। ਆਪਸੀ ਵਿਚਾਰ ਵਟਾਂਦਰੇ ਲਈ ਉਤਸ਼ਾਹਿਤ ਹਾਂ ਅਤੇ ਇਸ ਨਾਲ […]
Breaking News  ਕੁੱਲ ਜਹਾਨ 

ਵਿਧਾਇਕ ਨਾ ਬਣਨ ਚੇਅਰਮੈਨ, ‘ਕਾਨੂੰਨੀ ਤਲਵਾਰ’ ਫੜ ਤਿਆਰ ਹਨ ਜਗਮੋਹਨ ਭੱਟੀ

ਹਾਈ ਕੋਰਟ ਵਿੱਚ ਪਟੀਸ਼ਨ ਪਾਉਣ ਲਈ ਤਿਆਰ ਵਕੀਲ ਭੱਟੀ, ਨੋਟੀਫਿਕੇਸ਼ਨ ਹੋਣ ਦਾ ਇੰਤਜ਼ਾਰ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਕੋਲ ਲਟਕਿਆ ਪਿਆ ਐ ਇਸ ਸਮੇਂ ਬਿੱਲ ਪੰਜਾਬ ਅਤੇ ਹਰਿਆਣਾ ਦੇ ਮੁੱਖ ਸੰਸਦੀ ਸਕੱਤਰਾਂ ਨੂੰ ਹਟਵਾਉਣ ਦਾ ਮੁੱਖ ਰੋਲ ਨਿਭਾਇਆ ਸੀ ਭੱਟੀ ਨੇ ਚੰਡੀਗੜ੍ਹ ਕਾਂਗਰਸੀ ਵਿਧਾਇਕਾਂ ਨੂੰ ਚੇਅਰਮੈਨ ਲਗਾਉਣ ਲਈ ਤਿਆਰੀ ਵਿੱਚ ਅਮਰਿੰਦਰ ਸਿੰਘ ਦੀ ਸਰਕਾਰ […]
Breaking News  ਪੰਜਾਬ 

ਪੀਐੱਚਡੀ ਯੋਗਤਾ ਵਾਲੇ ਵੀ ਚਪੜਾਸੀ ਲੱਗਣ ਨੂੰ ਤਿਆਰ

ਇਹ ਖ਼ਬਰ ਭਾਵੇਂ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਆਈ ਹੋਵੇ ਅਤੇ ਸਾਡੀ ਵਿਵਸਥਾ ਨੂੰ ਸ਼ਰਮਸਾਰ ਕਰਨ ਨੂੰ ਕਾਫੀ ਹੋਵੇ ਪਰ ਲਗਭਗ ਇਹ ਹਾਲਾਤ ਸਮੁੱਚੇ ਦੇਸ਼ ‘ਚ ਵੇਖਣ ਨੂੰ ਮਿਲ ਰਹੇ ਹਨ। ਲਖਨਊ ਤੋਂ ਪ੍ਰਾਪਤ ਸਮਾਚਾਰ ਅਨੁਸਾਰ ਚਪੜਾਸੀ ਦੀਆਂ 62 ਅਸਾਮੀਆਂ ਲਈ ਇਹੀ ਕੋਈ 93 ਹਜ਼ਾਰ ਅਰਜ਼ੀਆਂ ਆਈਆਂ ਹਨ। ਉਨ੍ਹਾਂ ‘ਚੋਂ ਚਪੜਾਸੀ ਦੀ ਅਸਾਮੀ ਲਈ ਯੋਗਤਾ […]
ਲੇਖ 

ਅਧਿਕਾਰੀਆਂ ਦੀ ਤਿਆਰ ਹੋ ਰਹੀ ਐ ਜਨਮ ਕੁੰਡਲੀ

ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਦਫ਼ਤਰ ਨੇ ਸ਼ੁਰੂ ਕੀਤੀ ਲਿਸਟ ਬਣਾਉਣੀ | Authorities ਸੂਚੀ ਤੇ ਪੁਲਿਸ ਅਧਿਕਾਰੀਆਂ ਦੀ ਤਿਆਰ ਹੋ ਰਹੀ ਐ ਲਿਸਟ ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਮੋਗਾ ਐੱਸਐੱਸਪੀ ਲਾਉਣ ਮੌਕੇ ਹੋਈ ਗਲਤੀ ਮੁੜ ਤੋਂ ਨਾ ਹੋਵੇ, ਇਸ ਲਈ ਮੁੱਖ ਮੰਤਰੀ ਦਫ਼ਤਰ ਇਮਾਨਦਾਰ ਅਫ਼ਸਰਾਂ ਦੀ ਖ਼ੁਦ ਲਿਸਟ ਤਿਆਰ ਕਰਨ ‘ਚ ਜੁਟ ਗਿਆ ਹੈ। ਮੁੱਖ […]
ਪੰਜਾਬ