Re-examination Exs

ਬਾਰ੍ਹਵੀਂ ਰੀ-ਅਪੀਅਰ ਪ੍ਰੀਖਿਆ: ਪਹਿਲੇ ਦਿਨ ਹੀ 21 ਵਿਦਿਆਰਥੀ ਗੈਰ ਹਾਜ਼ਰ

4 ਕੇਂਦਰਾਂ ਦਾ ਸਿੱਖਿਆ ਵਿਭਾਗ ਨੇ ਨਹੀਂ ਦਿੱਤਾ ਵੇਰਵਾ ਸੁਖਜੀਤ ਮਾਨ, ਮਾਨਸਾ, 23 ਜੂਨ : 12ਵੀਂ ਰੀ-ਅਪੀਅਰ ਦੀਆਂ ਅੱਜ ਸ਼ੁਰੂ ਹੋਈ ਸਪੈਸ਼ਲ ਪ੍ਰੀਖਿਆ ਦੇ ਪਹਿਲੇ ਦਿਨ ਹੀ ਜ਼ਿਲ੍ਹੇ ਭਰ ਦੇ 10 ਸੈਂਟਰਾਂ ‘ਚੋਂ 6 ‘ਚ 21 ਵਿਦਿਆਰਥੀ ਗੈਰ ਹਾਜ਼ਰ ਪਾਏ ਗਏ ਸ਼ਹਿਰ ਵਿਚਲੇ 6 ਕੇਂਦਰਾਂ ਨੂੰ ਛੱਡ ਕੇ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਪੱਧਰੀ ਦਫਤਰ ਵੱਲੋਂ […]
ਪੰਜਾਬ  Breaking News