Rajwinder Kaur Thiara

Punjab Aam Aadmi Party News: ਜਲੰਧਰ ਕੈਂਟ 'ਚ 'ਆਪ' ਦੀ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਏ ਜਾਣ 'ਤੇ ਭਾਵੁਕ ਹੋਈ ਰਾਜਵਿੰਦਰ ਕੌਰ ਥਿਆੜਾ

ਜਲੰਧਰ ਕੈਂਟ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਰਾਜਵਿੰਦਰ ਕੌਰ ਥਿਆੜਾ ਭਾਵੁਕ ਹੋ ਗਈ ਅਤੇ ਗੱਲਬਾਤ ਦੌਰਾਨ ਰੋ ਪਈ। 'ਆਪ' ਦੀ ਦਿੱਲੀ ਟੀਮ ਨਾਲ ਹੋਈ ਕਾਨਫਰੰਸ ਕਾਲ ਦੀ ਇੱਕ ਰਿਕਾਰਡਿੰਗ ਸਾਹਮਣੇ ਆਈ ਹੈ, ਜਿਸ ਵਿੱਚ ਥਿਆੜਾ ਆਪਣੀ ਨਾਰਾਜ਼ਗੀ ਜ਼ਾਹਰ ਕਰਦੀ ਸੁਣਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਾਰਟੀ
ਪੰਜਾਬ  ਸੂਬੇ  ਖਾਸ ਖਬਰ