Rajwaha Broke

ਰਜਵਾਹਾ ਟੁੱਟਿਆ, 100 ਤੋਂ ਵੱਧ ਘਰ ਪਾਣੀ ਨਾਲ ਘਿਰੇ

ਬਠਿੰਡਾ ਰਜਵਾਹੇ ‘ਚ 100 ਫੁੱਟ ਪਾੜ ਡੇਰਾ ਸ਼ਰਧਾਲੂ ਮੱਦਦ ਲਈ ਜੁਟੇ (ਅਸ਼ੋਕ ਵਰਮਾ) ਬਠਿੰਡਾ। ਬਠਿੰਡਾ ਰਜਵਾਹੇ ਵਿੱਚ ਲੰਘੀ ਰਾਤ ਦੋ ਵਜੇ ਦੇ ਕਰੀਬ ਵੱਡਾ ਪਾੜ ਪੈਣ ਨਾਲ ਕਰੀਬ 100 ਏਕੜ ਰਕਬੇ ਵਿੱਚ ਪਾਣੀ ਭਰ ਗਿਆ ਅਤੇ 125 ਦੇ ਕਰੀਬ ਘਰ ਵੀ ਪਾਣੀ ‘ਚ ਘਿਰ ਗਏ ਜਾਣਕਾਰੀ ਅਨੁਸਾਰ ਅੱਜ ਕਰੀਬ ਸਵੇਰੇ 2.30 ਵਜੇ ਬਠਿੰਡਾ ਰਜਵਾਹੇ ਵਿੱਚ […]
ਦੇਸ਼  Breaking News