Rahane

Kolkata Knight Riders: ਪਹਿਲੇ ਮੈਚ ’ਚ ਹਾਰ ਤੋਂ ਬਾਅਦ ਕੇਕੇਆਰ ਕਪਤਾਨ ਰਹਾਣੇ ਦਾ ਵੱਡਾ ਬਿਆਨ

ਪਹਿਲੇ ਮੈਚ ’ਚ ਹਾਰ ਤੋਂ ਨਿਰਾਸ਼ ਨਹੀਂ ਹੈ ਕੇਕੇਆਰ ਕਪਤਾਨ ਰਹਾਣੇ Kolkata Knight Riders: ਕੋਲਕਾਤਾ,(ਆਈਏਐਨਐਸ)। ਕੇਕੇਆਰ ਦੇ ਕਪਤਾਨ ਰਹਾਣੇ ਪਹਿਲੇ ਮੈਚ ਵਿੱਚ ਮਿਲੀ ਹਾਰ ਤੋਂ ਨਿਰਾਸ਼ ਨਹੀਂ ਹਨ। ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਈਪੀਐਲ 2025 ਦੇ ਈਡਨ ਗਾਰਡਨ ਵਿਖੇ ਹੋਏ ਸ਼ੁਰੂਆਤੀ ਮੈਚ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਤੋਂ ਸੱਤ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ […]
ਦੇਸ਼  Breaking News  ਖੇਡ ਮੈਦਾਨ  ਇੱਕ ਨਜ਼ਰ 

3 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਲਈ Avesh Khan ਨੂੰ ਭਾਰਤੀ ਟੀਮ ’ਚ ਮਿਲੀ ਜਗ੍ਹਾ

ਕੇਪਟਾਊਨ ’ਚ 3 ਜਨਵਰੀ ਤੋਂ ਸ਼ੁਰੂ ਹੋਵੇਗਾ ਦੂਜਾ ਟੈਸਟ ਮੁਕਾਬਲਾ | Avesh Khan ਭਾਰਤੀ ਟੀਮ ਲੜੀ ’ਚ 0-1 ਨਾਲ ਪਿੱਛੇ | Avesh Khan ਕੇਪਟਾਊਨ (ਏਜੰਸੀ)। ਦੱਖਣੀ ਅਫਰੀਕਾ ਦੌਰੇ ’ਤੇ 3 ਜਨਵਰੀ ਤੋਂ ਕੇਪਟਾਊਨ ’ਚ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਲਈ ਤੇਜ ਗੇਂਦਬਾਜ ਅਵੇਸ਼ ਖਾਨ ਨੂੰ ਮੁਹੰਮਦ ਸ਼ਮੀ ਦੀ ਜਗ੍ਹਾ ਭਾਰਤੀ ਟੀਮ ’ਚ ਸ਼ਾਮਲ ਕੀਤਾ […]
Breaking News  ਕੁੱਲ ਜਹਾਨ  ਖੇਡ ਮੈਦਾਨ  ਇੱਕ ਨਜ਼ਰ 

ਰਹਾਨੇ, ਪੰਤ ਤੇ ਵਿਜੈ ਸ਼ੰਕਰ ਵਿਸ਼ਵ ਕੱਪ ਦੀ ਦੌੜ ‘ਚ ਸ਼ਾਮਲ: ਪ੍ਰਸਾਦ

ਨਵੀਂ ਦਿੱਲੀ | ਮੁੱਖ ਚੋਣਕਰਤਾ ਪ੍ਰਸਾਦ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਵਿਸ਼ਵ ਕੱਪ ਲਈ 15 ਮੇਂਬਰੀ ਟੀਮ ਦਾ ਐਲਾਨ ਕਰਨ ਦੀ ਆਖਰੀ ਤਾਰੀਖ ਤੈਅ ਕੀਤੀ ਹੈ ਜਿਸ ਨੂੰ ਵੇਖਦਿਆਂ ਭਾਰਤੀ ਚੋਣਕਰਤਾ ਹਰੇਕ ਖਿਡਾਰੀ ‘ਤੇ ਨਜ਼ਰ ਰੱਖ ਰਿਹਾ ਹੈ ਤੇ ਆਖਰੀ ਤਾਰੀਖ ਤੋਂ ਪਹਿਲਾਂ ਹੀ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ […]
ਖੇਡ ਮੈਦਾਨ 

ਦੇਵਧਰ ਟਰਾਫ਼ੀ:ਰਹਾਣੇ-ਕਿਸ਼ਨ ਦੇ ਸੈਂਕੜੇ, ਇੰਡੀਆ ਸੀ ਨੇ ਜਿੱਤਿਆ ਖ਼ਿਤਾਬ

AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar   ਫਾਈਨਲ ਮੁਕਾਬਲੇ ‘ਚ ਇੰਡੀਆ ਬੀ ਨੂੰ 29 ਦੌੜਾਂ ਨਾਲ ਹਰਾਇਆ ਇੰਡੀਆ ਬੀ ਲਈ ਕਪਤਾਨ ਸ਼੍ਰੇਅਸ ਅਈਅਰ ਦੀ ਸੈਂਕੜੇ ਵਾਲੀ ਪਾਰੀ ਨਵੀਂ ਦਿੱਲੀ, 28 ਅਕਤੂਬਰ ਦੇਵਧਰ ਟਰਾਫ਼ੀ ਦੇ ਫਾਈਨਲ ‘ਚ ਇੰਡੀਆ ਸੀ ਨੇ ਇੰਡੀਆ ਬੀ ਨੂੰ 29 ਦੌੜਾਂ ਨਾਲ ਹਰਾ ਕੇ ਖ਼ਿਤਾਬ ‘ਤੇ ਕਬਜਾ ਕਰ ਲਿਆ ਫਿਰੋਜਸ਼ਾਹ ਕੋਟਲਾ ਮੈਦਾਨ ‘ਚ ਇੰਡੀਆ ਸੀ ਨੇ ਪਹਿਲਾਂ […]
Breaking News  ਖੇਡ ਮੈਦਾਨ 

ਮੁਰਲੀ, ਨਾਇਰ, ਰਹਾਣੇ ਫੇਲ੍ਹ, ਭਾਰਤ ਏ ਦੀ ਸ਼ਰਮਨਾਕ ਹਾਰ

ਗੈਰ ਅਧਿਕਾਰਕ ਟੈਸਟ ਦੇ ਚੌਥੇ ਅਤੇ ਆਖ਼ਰੀ ਦਿਨ 253 ਦੌੜਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ | Sports News ਵੋਰਸੇਸਟਰ (ਏਜੰਸੀ)। ਸਟਾਰ ਬੱਲੇਬਾਜ਼ਾਂ ਮੁਰਲੀ ਵਿਜੇ, ਕਪਤਾਨ ਕਰੁਣ ਨਾਇਰ ਅਤੇ ਅਜਿੰਕਾ ਰਹਾਣੇ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਭਾਰਤ ਏ ਨੂੰ ਇੰਗਲੈਂਡ ਲਾਇੰਜ਼ ਹੱਥੋਂ ਇੱਕੋ ਇੱਕ ਗੈਰ ਅਧਿਕਾਰਕ ਟੈਸਟ ਦੇ ਚੌਥੇ ਅਤੇ ਆਖ਼ਰੀ ਦਿਨ 253 ਦੌੜਾਂ ਦੀ ਸ਼ਰਮਨਾਕ ਹਾਰ […]
Breaking News  ਖੇਡ ਮੈਦਾਨ 

ਇੱਕ ਰੋਜ਼ਾ ‘ਚੋਂ ਬਾਹਰ ਹੋਣ ਦੀ ਨਿਰਾਸ਼ਾ ਨਹੀਂ : ਰਹਾਣੇ

 ਮੁੰਬਈ (ਏਜੰਸੀ)। ਭਾਰਤੀ ਬੱਲੇਬਾਜ਼ ਅਜਿੰਕਾ (Ajinka Rahane) ਰਹਾਣੇ ਨੇ ਕਿਹਾ ਹੈ ਕਿ ਉਹਨਾਂ ਨੂੰ ਰਾਸ਼ਟਰੀ ਟੀਮ ਦੇ ਇੱਕ ਰੋਜ਼ਾ ਅਤੇ ਟਵੰਟੀ20 ਰੂਪ ਲਈ ਚੁਣੇ ਜਾਣ ‘ਤੇ ਕਿਸੇ ਤਰ੍ਹਾਂ ਦੀ ਨਿਰਾਸ਼ਾ ਨਹੀਂ ਹੈ ਅਤੇ ਉਹ ਹੁਣ ਆਪਣਾ ਪੂਰਾ ਧਿਆਨ ਇੰਗਲੈਂਡ ਦੇ ਅਗਲੇ ਟੈਸਟ ਦੌਰੇ ‘ਤੇ ਲਗਾ ਰਹੇ ਹਨ ਭਰੋਸੇਮੰਦ ਬੱਲੇਬਾਜ਼ ਰਹਾਣੇ ਨੂੰ ਇੰਗਲੈਂਡ ਦੌਰੇ ਲਈ ਸੀਮਿਤ […]
Breaking News  ਖੇਡ ਮੈਦਾਨ 

ਰਹਾਣੇ ਕਰ ਸਕਦੇ ਹਨ ਭਾਰਤ ਦੀ ਕਪਤਾਨੀ

ਚੋਣਕਰਤਾ ਕੁੱਲ ਛੇ ਟੀਮਾਂ ਦਾ ਕਰਨਗੇ ਐਲਾਨ | Cricket News ਵਿਰਾਟ ਦੀ ਜਗ੍ਹਾ ਲੈ ਸਕਦਾ ਹੈ ਸ਼੍ਰੇਅਸ ਅਈਅਰ | Cricket News ਆਇਰਲੈਂਡ ਵਿਰੁੱਧ ਟੀ20 ਮੈਚਾਂ ਦੇ ਕਪਤਾਨ ਹੋ ਸਕਦੇ ਨੇ ਰੋਹਿਤ ਸ਼ਰਮਾ | Cricket News ਬੰਗਲੂਰੁ (ਏਜੰਸੀ)। ਇੰਗਲਿਸ਼ ਕਾਉਂਟੀ ਟੀਮ ਸਰ੍ਹੇ ਲਈ ਜੂਨ ‘ਚ ਖੇਡਣ ਜਾ ਰਹੇ ਕਪਤਾਨ ਵਿਰਾਟ ਕੋਹਲੀ ਦੀ ਗੈਰਮੌਜ਼ੂਦਗੀ ‘ਚ ਅਫ਼ਗਾਨਿਸਤਾਨ ਦੇ […]
ਕੁੱਲ ਜਹਾਨ  ਖੇਡ ਮੈਦਾਨ