punjabs

ਪਿੰਡ ਗੱਜੂਮਾਜਰਾ ਬਣਿਆ ਪੰਜਾਬ ਦਾ ਪਹਿਲਾ ਡਿਜ਼ੀਟਲ ਤੇ ਕੈਸ਼ਲੈੱਸ ਪਿੰਡ

ਪਿੰਡ ਦੇ ਨੌਜਵਾਨਾਂ ਵੱਲੋਂ ਯੋਨੋ ਐਪ ਰਾਹੀਂ ਕੀਤੀ ਜਾ ਰਹੀ ਟਰਾਜੈਕਸ਼ਨ ਖੁਸ਼ਵੀਰ ਸਿੰਘ ਤੂਰ/ਪਟਿਆਲਾ।  ਪਟਿਆਲਾ ਜ਼ਿਲ੍ਹੇ ਦਾ ਪਿੰਡ ਗੱਜੂਮਾਜਰਾ ਪੰਜਾਬ ਦਾ ਪਹਿਲਾ ਡਿਜ਼ੀਟਲ ਅਤੇ ਕੈਸ਼ਲੈਸ ਪਿੰਡ ਬਣ ਗਿਆ ਹੈ। ਇੱਥੋਂ ਤੱਕ ਕਿ ਪਿੰਡ ‘ਚ ਕੁਲਚਿਆਂ ਦੀ ਰੇਹੜੀ ਲਗਾਉਣ ਵਾਲਾ ਵੀ 10 ਰੁਪਏ ਤੱਕ ਦੀ ਪੇਮੈਂਟ ਡਿਜ਼ੀਟਲ ਹੀ ਲੈਂਦਾ ਹੈ। ਪਿੰਡ ਦੀਆਂ ਔਰਤਾਂ ਸਮਾਨ ਖਰੀਦਣ ਲਈ […]
ਪੰਜਾਬ  Breaking News 

ਪੰਜਾਬ ਦੇ ਖੇਡ ਸਟੇਡੀਅਮਾਂ ‘ਚ 1 ਦਸੰਬਰ ਤੋਂ ਪਵੇਗੀ ਕਬੱਡੀ ਦੀ ਗੂੰਜ

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਟੂਰਨਾਮੈਂਟ ਕਰਾਉਣ ਦਾ ਐਲਾਨ ਸੁਖਜੀਤ ਮਾਨ/ਚੰਡੀਗੜ੍ਹ/ਬਠਿੰਡਾ। ਕਰੀਬ ਤਿੰਨ ਸਾਲਾਂ ਬਾਅਦ ਪੰਜਾਬ ਦੀ ਧਰਤੀ ‘ਤੇ ਫਿਰ ਕਬੱਡੀ ਦੇ ਕੌਮਾਂਤਰੀ ਮੁਕਾਬਲਿਆਂ ‘ਚ ਖਿਡਾਰੀ ਭਿੜਨਗੇ ਜਦੋਂ ਅਕਾਲੀ-ਭਾਜਪਾ ਸਰਕਾਰ ਵੱਲੋਂ ਕਬੱਡੀ ਵਿਸ਼ਵ ਕੱਪ ਕਰਵਾਇਆ ਜਾਂਦਾ ਸੀ ਤਾਂ ਲੋਕਾਂ ‘ਚ ਕਬੱਡੀ ਪ੍ਰਤੀ ਕਾਫੀ ਜਨੂੰਨ ਪੈਦਾ ਹੋਇਆ ਸੀ ਹੁਣ ਕਾਂਗਰਸ ਸਰਕਾਰ ਨੇ ਸ੍ਰੀ ਗੁਰੂ […]
ਪੰਜਾਬ  Breaking News  ਖੇਡ ਮੈਦਾਨ 

ਪੰਜਾਬ ਦੇ ਨਵੇਂ ਲੋਕਪਾਲ ਵਿਨੋਦ ਕੁਮਾਰ ਸ਼ਰਮਾ ਨੇ ਅਹੁਦੇ ਦੀ ਸਹੁੰ ਚੁੱਕੀ

ਲੈਫਟੀਨੈਂਟ ਜਨਰਲ (ਸੇਵਾ ਮੁਕਤ) ਅਜੈ ਕੁਮਾਰ ਸ਼ਰਮਾ ਨੇ ਵੀ ਪੰਜਾਬ ਦੇ ਸੂਚਨਾ ਕਮਿਸ਼ਨਰ ਵਜੋਂ ਚੁੱਕੀ ਸਹੁੰ ਅਸ਼ਵਨੀ ਚਾਵਲਾ/ਚੰਡੀਗੜ੍ਹ। ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਜਸਟਿਸ(ਸੇਵਾ ਮੁਕਤ) ਵਿਨੋਦ ਕੁਮਾਰ ਸ਼ਰਮਾ ਨੂੰ ਪੰਜਾਬ ਦੇ ਲੋਕਪਾਲ ਅਤੇ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਅਜੈ ਕੁਮਾਰ ਸ਼ਰਮਾ ਨੂੰ ਪੰਜਾਬ ਦੇ ਨਵੇਂ ਸੂਚਨਾ ਕਮਿਸ਼ਨਰ ਵਜੋਂ ਸਹੁੰ ਚੁਕਾਈ। ਇਸ ਮੌਕੇ […]
ਪੰਜਾਬ  Breaking News  ਸੂਬੇ 

ਪੈਰਾ ਏਸ਼ੀਆਈ ਖੇਡਾਂ; ਪੰਜਾਬ ਦੇ ਸੰਦੀਪ ਦਾ ਵਿਸ਼ਵ ਰਿਕਾਰਡ, ਭਾਰਤ ਨੂੰ 5 ਸੋਨ

ਸੁਧਾਰ ਦੇ ਸੰਦੀਪ ਚੌਧਰੀ ਨੇ ਐਫ 42-44/61-61 ਜੈਵਲਿਨ ਥਰੋਅ ਈਵੇਂਟ ‘ਚ  60.01 ਮੀਟਰ ਥਰੋ ਦਾ ਵਿਸ਼ਵ ਰਿਕਾਰਡ ਬਣਾ ਕੇ 38 ਸਾਲ ਪਹਿਲਾਂ ਚੀਨੀ ਖਿਡਾਰੀ ਦੇ ਰਿਕਾਰਡ ਨੂੰ ਤੋੜਿਆ ਜਕਾਰਤਾ, 12 ਅਕਤੂਬਰ ਭਾਰਤ ਨੇ ਇੰਡੋਨੇਸ਼ੀਆ ਦੇ ਜਕਾਰਤਾ ‘ਚ ਚੱਲ ਰਹੀਆਂ ਪੈਰਾ ਏਸ਼ੀਆਈ ਖੇਡਾਂ ‘ਚ ਸ਼ਤਰੰਜ਼, ਬੈਡਮਿੰਟਨ ਅਤੇ ਅਥਲੈਟਿਕਸ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜ ਸੋਨ ਤਮਗੇ […]
Breaking News  ਖੇਡ ਮੈਦਾਨ 

ਏਸ਼ੀਆਡ 7ਵਾਂ ਦਿਨ : ਪੰਜਾਬ ਦੇ ਤੂਰ ਨੇ ਏਸ਼ੀਆਈ ਰਿਕਾਰਡ ਤੋੜ ਜਿੱਤਿਆ ਸੋਨਾ

ਭਾਰਤ ਨੇ 7ਵੇਂ ਦਿਨ ਸੋਨਾ ਅਤੇ ਤਿੰਨ ਕਾਂਸੀ ਤਗਮੇ ਜਿੱਤੇ | Asian Games 7ਵੇਂ ਦਿਨ ਭਾਰਤ 8ਵੇਂ ਸਥਾਨ ‘ਤੇ | Asian Games ਜਕਾਰਤਾ, (ਏਜੰਸੀ)। ਭਾਰਤ ਦੇ ਤੇਜਿੰਦਰ ਪਾਲ ਸਿੰਘ ਤੂਰ ਨੇ ਏਸ਼ੀਆਈ ਖੇਡਾਂ ਦੇ 7ਵੇਂ ਦਿਨ ਪੁਰਸ਼ ਸ਼ਾੱਟਪੁੱਟ ‘ਚ ਸੋਨ ਤਗਮਾ ਜਿੱਤ ਲਿਆ ਪੰਜਾਬ ਦੇ ਤੇਜਿੰਦਰ ਨੇ ਆਪਣੀ ਪੰਜਵੀਂ ਕੋਸ਼ਿਸ਼ ‘ਚ 20.75 ਮੀਟਰ ਗੋਲਾ ਸੁੱਟ […]
ਦੇਸ਼  Breaking News  ਖੇਡ ਮੈਦਾਨ