Punjab VB-G RAM G Scheme Notification

Punjab VB-G RAM G Scheme: ਪੰਜਾਬ ’ਚ ਲਾਗੂ ਹੋਈ ਵੀਬੀ ਜੀ ਰਾਮ ਜੀ ਯੋਜਨਾ, 'ਆਪ' ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਕਈ ਪ੍ਰਕਾਰ ਦੇ ਰਾਜਨੀਤਿਕ ਵਿਰੋਧ ਤੋਂ ਬਾਅਦ, ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਸਰਕਾਰ ਨੇ ਕੇਂਦਰ ਸਰਕਾਰ ਦੀ ਵੀਬੀ-ਜੀ ਰਾਮ ਜੀ (ਵਿਕਸਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਗਰੰਟੀ ਮਿਸ਼ਨ) ਯੋਜਨਾ ਲਾਗੂ ਕਰ ਦਿੱਤੀ ਹੈ।
ਪੰਜਾਬ  ਸੂਬੇ  ਖਾਸ ਖਬਰ