Punjab SIR

Punjab SIR: ਪੰਜਾਬ ’ਚ ਐਸਆਈਆਰ ਦਾ ਕੰਮ ਜ਼ੋਰਾਂ ’ਤੇ, ਹਰ ਵਿਅਕਤੀ ਕਰਵਾਏ ਆਪਣੀ ਗਣਨਾ

ਭਰੇ ਗਏ ਗਣਨਾ ਫਾਰਮਾਂ ਦੇ ਡਿਜਿਟਾਈਜ਼ੇਸ਼ਨ ਦੀ ਪ੍ਰਕਿਰਿਆ ਵਿੱਚ ਵੀ ਲਗਾਤਾਰ ਤੇਜ਼ੀ ਲਿਆਂਦੀ ਜਾ ਰਹੀ ਹੈ, ਤਾਂ ਜੋ ਸਮੁੱਚੀ ਪ੍ਰਕਿਰਿਆ ਨਿਰਧਾਰਤ ਸਮਾਂ-ਸੀਮਾ ਅੰਦਰ ਮੁਕੰਮਲ ਕੀਤੀ ਜਾ ਸਕੇ।
ਪੰਜਾਬ  ਸੂਬੇ  ਖਾਸ ਖਬਰ 

Punjab SIR: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ 'ਐਸ.ਆਈ.ਆਰ.' ਨੂੰ ਸੁਖਾਲਾ ਬਣਾਉਣ ਲਈ ਪ੍ਰਮੁੱਖ ਨਾਗਰਿਕ ਸੇਵਾਵਾਂ ਦੀਆਂ ਸਰਕਾਰੀ ਫ਼ੀਸਾਂ ਮੁਆਫ਼

ਤਿੰਨ ਮਹੀਨਿਆਂ ਦੀ ਮਿਆਦ ਦੌਰਾਨ ਸਰਕਾਰੀ ਫ਼ੀਸਾਂ ਅਤੇ ਸਹੂਲਤ ਖ਼ਰਚਿਆਂ ਦਾ ਬੋਝ ਪੰਜਾਬ ਸਰਕਾਰ ਖ਼ੁਦ ਸਹਿਣ ਕਰੇਗੀ: ਹਰਪਾਲ ਸਿੰਘ ਚੀਮਾ
ਪੰਜਾਬ  ਸੂਬੇ  ਖਾਸ ਖਬਰ 

Punjab SIR: ਵੋਟ ਮੈਪਿੰਗ ’ਚੋਂ ਲੱਖਾਂ ਵੋਟਰ ਗਾਇਬ! ਐੱਸਆਈਆਰ ਤੋਂ ਪਹਿਲਾਂ ਹੀ ਨਹੀਂ ਲੱਭ ਰਹੇ 17 ਫੀਸਦੀ ਵੋਟਰ

ਸ਼ਹਿਰੀ ਇਲਾਕੇ ਵਿੱਚ ਮੈਪਿੰਗ ਸਭ ਤੋਂ ਜ਼ਿਆਦਾ ਘੱਟ, ਲੱਭ ਨਹੀਂ ਰਹੇ ਹਨ ਵੋਟਰ 
ਪੰਜਾਬ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ