Punjab Roadways News

Punjab Roadways News: ਪੀਆਰਟੀਸੀ ਦੇ ਬਾਹਰੀ ਸੰਸਥਾ ਤੇ ਕੰਟਰੈਕਟ ਮੁਲਾਜ਼ਮਾਂ ਲਈ ਖੁਸ਼ਖਬਰੀ, ਤਨਖ਼ਾਹ ਵਧੀਆਂ

ਐਲਾਨ ਪੀਆਰਟੀਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ‘ਪੀਆਰਟੀਸੀ ਕੰਟਰੈਕਟ ਵਰਕਰਜ਼ ਅਜ਼ਾਦ ਯੂਨੀਅਨ 31/7’ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕੀਤਾ ਗਿਆ।
ਪੰਜਾਬ  ਸੂਬੇ  ਖਾਸ ਖਬਰ 

Punjab Roadways News: ਰੋਡਵੇਜ ਬੱਸ ਦਾ ਟਾਇਰ ਫਟਣ ਨਾਲ ਯਾਤਰੀ ਦੀ ਲੱਤ ਟੁੱਟੀ, ਕਈ ਹੋਰ ਜਖ਼ਮੀ

Punjab Roadways News: ਹਾਦਸੇ ਵਿੱਚ ਬੱਸ ਵਿੱਚ ਸਵਾਰ ਰਣਜੀਤ ਸਿੰਘ ਦੀ ਲੱਤ ਟੁੱਟ ਗਈ, ਜਦਕਿ ਕਈ ਹੋਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਵਿੱਚ ਬੱਸ ਨੂੰ ਵੀ ਕਾਫ਼ੀ ਨੁਕਸਾਨ ਪੁੱਜਿਆ।
ਪੰਜਾਬ  ਸੂਬੇ  ਖਾਸ ਖਬਰ 

PM Modi Punjab Visit: ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਲੁਧਿਆਣਾ ਜਾਣ ਵਾਲੇ ਯਾਤਰੀ ਧਿਆਨ ਦੇਣ, PM MODI ਦੇ ਦੌਰੇ ਚੱਲਦੇ ਬੱਸਾਂ ਦੇ ਰੂਟ, ਪੜ੍ਹੋ

ਬੱਸ ਯਾਤਰੀਆਂ ਲਈ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਨੂੰ ਜਲੰਧਰ ਦੌਰੇ ਦੇ ਮੱਦੇਨਜ਼ਰ, ਪ੍ਰਸ਼ਾਸਨ ਨੇ ਕਈ ਬੱਸ ਰੂਟਾਂ ਨੂੰ ਅਸਥਾਈ ਤੌਰ ’ਤੇ ਡਾਇਵਰਟ ਕਰ ਦਿੱਤਾ ਹੈ।
ਪੰਜਾਬ  ਖਾਸ ਖਬਰ 

Punjab Roadways News: ਉੱਤੋਂ ਅੱਤ ਦੀ ਗਰਮੀ, ਬੱਸਾਂ ਦੀ ਰਫ਼ਤਾਰ ਰੁਕੀ, 5 ਲੱਖ ਤੋਂ ਵੱਧ ਪੰਜਾਬੀ ਹੋਏ ਔਖੇ

ਪੰਜਾਬ ਵਿੱਚ ਲਗਭਗ 3,000 ਪੀ.ਆਰ.ਟੀ.ਸੀ. ਅਤੇ 1,600 ਪਨਬਸ ਬੱਸਾਂ ਚੱਲਦੀਆਂ ਹਨ। ਇਨ੍ਹਾਂ ਦੇ ਸੰਚਾਲਨ ਲਈ ਕਰੀਬ 5,500 ਠੇਕਾ ਕਰਮਚਾਰੀ ਅਤੇ 4,500 ਰੈਗੂਲਰ ਕਰਮਚਾਰੀ ਸੇਵਾ ਨਿਭਾ ਰਹੇ ਹਨ। ਜੇਕਰ ਠੇਕਾ ਕਰਮਚਾਰੀ ਪੂਰੀ ਤਰ੍ਹਾਂ ਕੰਮ ਬੰਦ ਕਰ ਦਿੰਦੇ ਹਨ ਤਾਂ ਅੱਧ ਤੋਂ ਵੱਧ ਸਰਕਾਰੀ ਬੱਸਾਂ ਸੜਕਾਂ ’ਤੇ ਨਹੀਂ ਦਿੱਖਣ ਗਈਆਂ।
ਪੰਜਾਬ  ਸੂਬੇ  ਖਾਸ ਖਬਰ 

ਭਗਵੰਤ ਮਾਨ ਸਰਕਾਰ ਜਨਤਕ ਆਵਾਜਾਈ ਨੈੱਟਵਰਕ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਈ PRTC ਅਤੇ ਪਨਬੱਸ 'ਚ 1,265 ਬੱਸਾਂ ਕਰੇਗੀ ਸ਼ਾਮਲ: ਹਰਪਾਲ ਸਿੰਘ ਚੀਮਾ

ਕਿਲੋਮੀਟਰ ਸਕੀਮ ਤਹਿਤ ਸਿਰਫ਼ ਪੰਜਾਬੀਆਂ ਨੂੰ ਮੌਕਾ ਦੇ ਕੇ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ ਕੀਤੀਆਂ ਗਈਆਂ 250 ਬੱਸਾਂ ਸ਼ਾਮਲ: ਹਰਪਾਲ ਸਿੰਘ ਚੀਮਾ
ਪੰਜਾਬ  ਖਾਸ ਖਬਰ 

PRTC Employees News: ਤਨਖਾਹਾਂ ਨਾ ਮਿਲਣ ’ਤੇ ਭੜਕੇ ਪੀਆਰਟੀਸੀ ਕਾਮੇ, ਪੜ੍ਹੋ ਪੂਰੀ ਖਬਰ

ਰੋਸ ਪ੍ਰਦਰਸ਼ਨ ਕਰਦਿਆਂ ਰੱਜ ਕੇ ਕੱਢਿਆ ਗੁੱਸਾ ਸੈਂਕੜਿਆਂ ਦੀ ਗਿਣਤੀ ’ਚ ਇੱਕਠੇ ਹੋਏ ਵਰਕਰਾਂ ਨੇ ਕੀਤੀ ਰੈਲੀ PRTC Employees News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ ਵਰਕਰਜ਼ ਐਕਸ਼ਨ ਕਮੇਟੀ ਵੱਲੋਂ ਤਨਖਾਹਾਂ ਤੇ ਪੈਨਸ਼ਨਾਂ ਅੱਜ ਤੱਕ ਵੀ ਨਾ ਦਿੱਤੇ ਜਾਣ ਦੇ ਵਿਰੁੱਧ ਜਬਰਦਸਤ ਰੋਸ ਪ੍ਰਗਟ ਕਰਦਿਆਂ 800 ਤੋਂ ਵੱਧ ਇਕੱਠੇ ਹੋਏ ਵਰਕਰਾਂ ਨੇ ਰੈਲੀ ਵੀ ਕੀਤੀ ਤੇ […]
ਪੰਜਾਬ  Breaking News  ਖਾਸ ਖਬਰ 

Punjab Roadways News: ਸਰਕਾਰੀ ਬੱਸਾਂ ’ਤੇ ਸਫ਼ਰ ਕਰਨ ਵਾਲੇ ਧਿਆਨ ਦੇਣ, ਹੋ ਗਿਆ ਚੱਕਾ ਜਾਮ, ਅੱਗੇ ਦੀ ਕਾਰਵਾਈ ਦਾ ਵੀ ਹੋਇਆ ਐਲਾਨ

Punjab Roadways News: ਹੜਤਾਲ ਦੌਰਾਨ ਅੱਡਿਆਂ ’ਚ ਖੜ੍ਹੀਆਂ ਸਰਕਾਰੀ ਬੱਸਾਂ, ਯਾਤਰੂ ਪ੍ਰੇਸ਼ਾਨ Punjab Roadways News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਰੋਡਵੇਜ, ਪੀਆਰਟੀਸੀ ਤੇ ਪਨਬੱਸ ਦੇ ਕੱਚੇ ਕਾਮਿਆਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਕੱਚੇ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਹੜਤਾਲ ਦੌਰਾਨ ਬੱਸਾਂ ਰੋਕ ਦਿੱਤੀਆਂ ਹਨ। ਇਸ ਹੜਤਾਲ ਦੌਰਾਨ ਮੁਸਾਫਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ […]
Breaking News  ਖਾਸ ਖਬਰ 

Punjab Roadways News: ਆਧਾਰ ਕਾਰਡ ਨਾਲ ਮੁਫ਼ਤ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ, ਹੋ ਸਕਦੀ ਐ ਪ੍ਰੇਸ਼ਾਨੀ

Punjab Roadways News: ਪੀਆਰਟੀਸੀ ਕਰਮਚਾਰੀਆਂ ਦਾ ਸਰਕਾਰ ਖ਼ਿਲਾਫ਼ ਵੱਡਾ ਪ੍ਰਦਰਸ਼ਨ ਲੁਧਿਆਣਾ (ਸੁਰਿੰਦਰ ਕੁਮਾਰ ਸ਼ਰਮਾ)। ਲੁਧਿਆਣਾ ਦੇ ਬੱਸ ਡਿਪੂ ਦੇ ਬਾਹਰ ਸੋਮਵਾਰ ਨੂੰ ਪਨਬਸ ਅਤੇ ਪੀਆਰਟੀਸੀ ਦੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਰਮਚਾਰੀਆਂ ਨੇ ਸਰਕਾਰ ‘ਤੇ ਆਪਣੇ ਕੀਤੇ ਵਾਅਦੇ ਤੋੜਨ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਸਪੱਸ਼ਟ ਕੀਤਾ […]
ਪੰਜਾਬ  Breaking News  ਖਾਸ ਖਬਰ 

Punjab Roadways News: ਗ੍ਰਿਫ਼ਤਾਰ ਕੀਤੇ ਕੱਚੇ ਕਾਮਿਆਂ ਸਬੰਧੀ ਸਰਕਾਰ ਦਾ ਐਲਾਨ, ਹੜਤਾਲ ਵੀ ਹੋਈ ਖਤਮ, ਵਾਪਸ ਲਏ ਆਦੇਸ਼

Punjab Roadways News: ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਕਾਮਿਆਂ ਦੀ ਹੜਤਾਲ ਖ਼ਤਮ, ਸਰਕਾਰ ਨੇ ਵਾਪਸ ਲਏ ਮੁਅੱਤਲੀ ਦੇ ਆਦੇਸ਼ ਟਰਾਂਸਪੋਰਟ ਮੰਤਰੀ ਅਤੇ ਕੱਚੇ ਕਾਮਿਆਂ ਵਿਚਕਾਰ ਚੱਲੀ 7 ਘੰਟੇ ਦੀ ਲੰਬੀ ਮੀਟਿੰਗ Punjab Roadways News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਸਣੇ ਪਨਬੱਸ ਦੇ ਕੱਚੇ ਕਰਮਚਾਰੀਆਂ ਵੱਲੋਂ ਤਿੰਨ ਦਿਨ ਪਹਿਲਾਂ ਸ਼ੁਰੂ ਕੀਤੀ ਗਈ ਹੜਤਾਲ ਨੂੰ ਖ਼ਤਮ […]
ਦੇਸ਼  ਪੰਜਾਬ  Breaking News  ਖਾਸ ਖਬਰ 

Punjab Roadways News: ਆਧਾਰ ਕਾਰਡ ਵਾਲੀਆਂ ਬੱਸਾਂ ਦਾ ਨਵਾਂ ਅਪਡੇਟ, ਤਿੰਨ ਦਿਨ ਨਹੀਂ ਮਿਲੇਗੀ ਸਹੂਲਤ!

Punjab Roadways News: ਚੰਡੀਗੜ੍ਹ। ਪੰਜਾਬ ’ਚ ਆਧਾਰ ਕਾਰਡ ਵਾਲੀਆਂ ਬੱਸਾਂ ਨੂੰ ਲੈ ਕੇ ਜ਼ਰੂਰੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਆਧਾਰ ਕਾਰਡ ’ਤੇ ਬੱਸਾਂ ’ਚ ਸਫ਼ਰ ਕਰਨ ਵਾਲੀਆਂ ਬੀਬੀਆਂ ਸਣੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਬੱਸਾਂ 8 ਤੋਂ 10 ਦਸੰਬਰ ਤੱਕ ਬੰਦ ਰੱਖਣ […]
ਦੇਸ਼  ਪੰਜਾਬ  Breaking News  ਖਾਸ ਖਬਰ 

Punjab Roadways News: ਪੰਜਾਬ ਰੋਡਵੇਜ਼ ’ਚ ਯਾਤਰਾ ਕਰਨ ਵਾਲਿਆਂ ਲਈ ਜ਼ਰੂਰੀ ਖਬਰ

Punjab Roadways News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਰੋਡਵੇਜ਼/ਪੀਆਰਟੀਸੀ ਕੰਟਰੈਕਟ ਐਂਪਲਾਈਜ਼ ਯੂਨੀਅਨ ਨੇ ਸ਼ੁੱਕਰਵਾਰ, 31 ਅਕਤੂਬਰ ਨੂੰ ਆਪਣੀ ਹੜਤਾਲ ਤੇ ਵਿਰੋਧ ਦਾ ਸੱਦਾ ਵਾਪਸ ਲੈ ਲਿਆ ਹੈ। ਯੂਨੀਅਨ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ 31 ਅਕਤੂਬਰ ਨੂੰ ਕਿਲੋਮੀਟਰ ਸਕੀਮ ਲਈ ਟੈਂਡਰ ਜਾਰੀ ਕਰਨ ਜਾ ਰਹੀ ਹੈ। ਇਸ ਟੈਂਡਰ ਦੇ ਵਿਰੋਧ ’ਚ, […]
ਪੰਜਾਬ  Breaking News  ਖਾਸ ਖਬਰ 

Punjab Roadways News: ਪੰਜਾਬ ਰੋਡਵੇਜ਼ ਤੇ ਪਨਬੱਸ ਮੁਲਾਜ਼ਮਾਂ ਦੀ ਚੇਤਾਵਨੀ, ਬੋਲੀ ਇਹ ਗੱਲ

31 ਅਕਤੂਬਰ ਤੱਕ ਦਾ ਅਲਟੀਮੇਟਸ ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Roadways News: ਪੰਜਾਬ ਰੋਡਵੇਜ਼ ਤੇ ਪਨਬੱਸ-ਪੀਆਰਟੀਸੀ ’ਚ ਸਫਰ ਕਰਨ ਵਾਲੇ ਯਾਤਰੀਆਂ ਲਈ ਅਹਿਮ ਖਬਰ ਹੈ। ਠੇਕਾ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ਼ 31 ਅਕਤੂਬਰ ਨੂੰ ਸੂਬਾ ਪੱਧਰੀ ਚੱਕਾ ਜਾਮ ਕਰਨ ਦੀ ਚਿਤਾਵਨੀ ਦਿੱਤੀ ਹੈ। ਇਹ ਚੇਤਾਵਨੀ ਉਦੋਂ ਆਈ ਹੈ ਜਦੋਂ ਸਰਕਾਰ […]
ਪੰਜਾਬ  Breaking News  ਖਾਸ ਖਬਰ