Punjab Police Promotion News

Punjab Police Promotion News: ਗੁਰਜੀਤ ਸਿੰਘ ਤਰੱਕੀ ਉਪਰੰਤ ਬਣੇ ਅਸਿਸਟੈਂਟ ਸਬ-ਇੰਸਪੈਕਟਰ

ਪੰਜਾਬ ਪੁਲਿਸ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਗੁਰਜੀਤ ਸਿੰਘ ਨੂੰ ਤਰੱਕੀ ਦੇ ਕੇ ਅਸਿਸਟੈਂਟ ਸਬ-ਇੰਸਪੈਕਟਰ (ਏ.ਐੱਸ.ਆਈ.) ਬਣਾਇਆ ਗਿਆ ਹੈ। ਇਸ ਮੌਕੇ ਐੱਸ.ਐੱਸ.ਪੀ. ਫ਼ਰੀਦਕੋਟ ਸ੍ਰੀ ਗੁਰਬੰਸ ਸਿੰਘ ਬੈਂਸ (ਪੀ.ਪੀ.ਐੱਸ.) ਨੇ ਗੁਰਜੀਤ ਸਿੰਘ ਦੀ ਵਰਦੀ
ਪੰਜਾਬ  ਸੂਬੇ  ਖਾਸ ਖਬਰ