Punjab Petrol Pump Dealers

Punjab Petrol Pump Dealers: ਪੈਟਰੋਲ ਪੰਪ ਡੀਲਰਾਂ ਦਾ ਤੇਲ ਕੰਪਨੀਆਂ ਖ਼ਿਲਾਫ਼ ਮੋਰਚਾ

ਪੰਜਾਬ ਅਤੇ ਹਰਿਆਣਾ ਦੇ ਪੈਟਰੋਲ ਪੰਪ ਡੀਲਰਾਂ ਨੇ ਘਟਦੇ ਮੁਨਾਫ਼ੇ, ਵਧਦੇ ਖ਼ਰਚਿਆਂ ਅਤੇ ਯੂਪੀਆਈ ਭੁਗਤਾਨਾਂ ’ਤੇ ਪ੍ਰਸਤਾਵਿਤ ਵਪਾਰੀ ਫ਼ੀਸ ਦੇ ਮੁੱਦੇ ’ਤੇ ਤੇਲ ਕੰਪਨੀਆਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਪੰਜਾਬ  ਸੂਬੇ  ਖਾਸ ਖਬਰ