Punjab municipal Council Election Updates

Sunam Municipal Election Results: ਸੁਨਾਮ 'ਚ ਆਪ ਦੀ ਵੱਡੀ ਜਿੱਤ, 19 ਆਪ, 3 ਆਜ਼ਾਦ ਅਤੇ 1 ਬੀਜੇਪੀ ਉਮੀਦਵਾਰ ਰਿਹਾ ਜੇਤੂ

ਸੁਨਾਮ ਨਗਰ ਕੌਂਸਲ ਚੋਣਾਂ ਦੇ ਵਿੱਚ ਆਪ ਉਮੀਦਵਾਰ ਵੱਡੀ ਪੱਧਰ ’ਤੇ ਜਿੱਤੇ ਹਨ। ਸੁਨਾਮ ਦੇ ਵਿੱਚ ਕੁੱਲ 23 ਵਾਰਡ ਹਨ, ਜਿਨ੍ਹਾਂ ਵਿੱਚੋਂ 2 ਨੰਬਰ ਵਾਰਡ ਦੇ ਵਿੱਚ ਆਪ ਉਮੀਦਵਾਰ ਗੁਰਤੇਜ ਸਿੰਘ ਨਿੱਕਾ ਅਤੇ 6 ਨੰਬਰ ਵਾਰਡ ਦੇ ਵਿੱਚ ਆਪ ਉਮੀਦਵਾਰ ਵਰੁਣ ਮਧਾਨ
ਪੰਜਾਬ  ਸੂਬੇ  ਖਾਸ ਖਬਰ 
Ad Ad Ad