Punjab MLA News

Punjab News: ਵਿਧਾਇਕ ਗੱਜਣਮਾਜਰਾ ਵੱਲੋਂ ਤਿੰਨ ਪਿੰਡਾਂ ਨੂੰ ਜਿੰਮਾਂ ਦੀ ਸੌਗਾਤ, ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ

ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਸਿਹਤਮੰਦ ਤੇ ਖੇਡਾਂ ਨਾਲ ਜੁੜਿਆ ਸਮਾਜ ਸਿਰਜਣ ਦੇ ਉਦੇਸ਼ ਨਾਲ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਪਿੰਡਾਂ ਵਿੱਚ ਜਿੰਮਾਂ ਦੀ ਸਥਾਪਨਾ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਪਿੰਡ ਕੰਗਣਵਾਲ, ਕੁੱਪ ਕਲਾਂ ਤੇ ਲਸੋਈ ’ਚ ਨਵੇਂ ਬਣੇ ਜਿੰਮਾਂ ਦਾ ਰਸਮੀ ਉਦਘਾਟਨ ਕੀਤਾ।
ਪੰਜਾਬ 
Govt Ad Sach Kahoon Helpline Sachchi Shiksha Official