punjab govt. Increase sugercane price

ਕਿਸਾਨਾਂ ਅੱਗੇ ਝੁਕੀ ਪੰਜਾਬ ਸਰਕਾਰ, ਗੰਨੇ ਦੇ ਭਾਅ ‘ਚ 10 ਰੁਪਏ ਦਾ ਵਾਧਾ

ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਨੇ ਕੀਤਾ ਸੀ ਭਾਅ ਵਧਾਉਣ ‘ਤੇ ਇਤਰਾਜ਼ | Punjab Govt ਮਨਪ੍ਰੀਤ ਬਾਦਲ ਨੇ ਰੱਖਿਆ ਸੀ ਭਾਅ ‘ਚ ਵਾਧਾ ਕਰਨਾ ਦਾ ਪ੍ਰਸਤਾਵ, 20 ਕਰੋੜ ਰੁਪਏ ਦਾ ਪਏਗਾ ਵਾਧੂ ਭਾਰ ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਆਖ਼ਰਕਾਰ ਕਿਸਾਨਾਂ ਅੱਗੇ ਝੁਕ ਹੀ ਗਈ ਹੈ ਅਤੇ ਲਗਾਤਾਰ ਇਨਕਾਰ ਕਰਨ ਤੋਂ ਬਾਅਦ ਸੋਮਵਾਰ ਨੂੰ […]
ਪੰਜਾਬ  Breaking News