Punjab Debt Crisis

Punjab Debt Crisis: ਪੰਜਾਬ ਸਿਰ ਚੜ੍ਹਿਆ ਕਰਜ਼ੇ ਦਾ ਬੋਝ ਹੋਰ ਵਧਿਆ, ਸਰਕਾਰ ਨੇ ਮੁੜ ਲਿਆ 1500 ਕਰੋੜ ਦਾ ਕਰਜ਼ਾ

ਪੰਜਾਬ ਸਿਰ ਪਹਿਲਾਂ ਹੀ ਚੜ੍ਹ ਚੁੱਕਾ ਐ ਕਰੀਬ 5 ਲੱਖ ਕਰੋੜ ਦਾ ਕਰਜ਼ਾ, ਹਰ ਮਹੀਨੇ ਲਿਆ ਜਾ ਰਿਹਾ ਐ ਹੋਰ ਕਰਜ਼ਾ, ਵਿਰੋਧੀ ਧਿਰਾਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਐ ਵਿਰੋਧ, ਮਹੀਨੇ ’ਚ ਦੋ ਵਾਰ ਸਰਕਾਰ ਲੈ ਰਹੀ ਐ ਕਰਜ਼ਾ 
ਪੰਜਾਬ  ਬਿਜਨਸ  ਸੂਬੇ  ਖਾਸ ਖਬਰ