Punjab Board Result
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
PSEB 10th Result: ਪੰਜਾਬ ਬੋਰਡ ਵੱਲੋਂ 10ਵੀਂ ਦੇ ਨਤੀਜਿਆਂ ਦਾ ਐਲਾਨ, ਫਰੀਦਕੋਟ ਦੀ ਹਰਲੀਨ ਨੇ ਕੀਤਾ ਟਾਪ
Published On
By Khushdeep Singh
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਜਮਾਤ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਜੈਤੋ, ਫਰੀਦਕੋਟ ਦੀ ਹਰਲੀਨ ਸ਼ਰਮਾ ਨੇ 650 ’ਚੋਂ 646 ਅੰਕ ਹਾਸਲ ਕਰਕੇ ਪੰਜਾਬ ਬੋਰਡ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਨਤੀਜਿਆਂ ਦਾ ਐਲਾਨ ਕੀਤਾ। ਵਿਦਿਆਰਥੀ ਆਪਣੇ ਨਤੀਜੇ ਵੈੱਬਸਾਈਟ ’ਤੇ ਵੇਖ ਸਕਣਗੇ।
PSEB 12th Result: ਇਸ ਦਿਨ ਆ ਰਿਹੈ Punjab Board ਦਾ ਨਤੀਜਾ, ਇਸ ਤਰ੍ਹਾਂ ਕਰੋ Check
Published On
By Sach Kahoon Punjabi Desk
PSEB 12th Result: ਮੋਹਾਲੀ (ਸੱਚ ਕਹੂੰ ਨਿਊਜ਼)। ਸੀਬੀਐਸਈ ਨੇ ਅੱਜ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਬਾਅਦ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਭਲਕੇ ਭਾਵ 14 ਮਈ ਨੂੰ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰੇਗਾ। ਦੱਸਿਆ […]
ਪ੍ਰਿੰਸੀਪਲ ਤੇ ਅਧਿਆਪਕਾਂ ਵਲੋਂ ਕਰਵਾਈ ਸਖ਼ਤ ਮਿਹਨਤ ਰੰਗ ਲਿਆਈ, ਛਾ ਗਏ ਵਿਦਿਆਰਥੀ
Published On
By Sach Kahoon Punjabi Desk
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਕੰਨਿਆ ਸਕੂਲ ਗੁਰੂਹਰਸਹਾਏ ਦੀ ਵਿਦਿਆਰਥਣ ਨੇ ਜ਼ਿਲ੍ਹਾ ਫਿਰੋਜ਼ਪੁਰ ‘ਚ ਮਾਰੀ ਬਾਜ਼ੀ ਗੁਰੂਹਰਸਹਾਏ (ਵਿਜੈ ਹਾਂਡਾ)। ਪੰਜਾਬ ਸਕੂਲ ਸਿੱਖਿਆ ਬੋਰਡ (Punjab Board Result) ਵੱਲੋਂ ਐਲਾਨੇ ਅੱਠਵੀਂ ਜਮਾਤ ਦੇ ਨਤੀਜੇ ਜ਼ਿਲ੍ਹਾ ਫਿਰੋਜ਼ਪੁਰ ਸਮੇਤ ਪੂਰੇ ਪੰਜਾਬ ਵਿੱਚ ਸ਼ਾਨਦਾਰ ਆਏ ਹਨ ਜਿਸ ਵਿੱਚ ਗੁਰੂਹਰਸਹਾਏ ਦੇ ਸਰਕਾਰੀ ਸਕੂਲ ਦੀ ਵਿਦਿਆਰਥਣ ਵਲੋਂ ਪੰਜਵੀਂ ਜਮਾਤ ਦੇ ਨਤੀਜਿਆਂ ਦੀ ਤਰ੍ਹਾਂ […]
ਪੰਜਵੀਂ ਤੋਂ ਬਾਅਦ ਅੱਠਵੀਂ ’ਚ ਵੀ ਛਾਈਆਂ ਮਾਨਸਾ ਦੀਆਂ ਜਾਈਆਂ, ਮੁੱਖ ਮੰਤਰੀ ਨੇ ਵਧਾਈ ਦਿੰਦਿਆਂ ਸਨਮਾਨ ਰਾਸ਼ੀ ਦਾ ਕੀਤਾ ਐਲਾਨ
Published On
By Sach Kahoon Punjabi Desk
ਪੰਜਾਬ ਭਰ ’ਚੋਂ ਪਹਿਲੇ ਦੋ ਸਥਾਨਾਂ ’ਤੇ ਆਈਆਂ ਬੁਢਲਾਡਾ ਦੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਮਾਨਸਾ (ਸੁਖਜੀਤ ਮਾਨ)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜੇ (Punjab Board Result) ’ਚੋਂ ਪੰਜਾਬ ਭਰ ’ਚੋਂ ਪਹਿਲੇ ਤਿੰਨ ਸਥਾਨ ਧੀਆਂ ਨੇ ਮੱਲੇ ਹਨ। ਪੰਜਵੀਂ ਜਮਾਤ ਦੇ ਨਤੀਜ਼ੇ ਵਾਂਗ ਪਹਿਲੇ ਦੋ ਸਥਾਨਾਂ ’ਤੇ ਜ਼ਿਲ੍ਹਾ ਮਾਨਸਾ ਦੇ […]
ਦਸਵੀਂ ‘ਚ ਵੀ ਛਾਈਆਂ ਕੁੜੀਆਂ, ਲੜਕਿਆਂ ਦਾ ਵੀ ਸੋਕਾ ਹੋਇਆ ਖ਼ਤਮ
Published On
By Sach Kahoon Punjabi Desk
ਪਹਿਲੇ ਸਥਾਨ ‘ਤੇ ਆਇਆ ਲੁਧਿਆਣਾ ਦਾ ਗੁਰਪ੍ਰੀਤ ਸਿੰਘ ਦੂਜੇ ਸਥਾਨ ਭੁੱਲਥ ਦੀ ਜਸਮੀਨ ਅਤੇ ਤੀਜੇ ਫਤਿਹਗੜ• ਸਾਹਿਬ ਦੀ ਪੁਨੀਤ ਕੌਰ ਖੇਡ ਕੋਟੇ ਵਿੱਚ ਪਹਿਲੇ 3 ਸਥਾਨਾਂ ‘ਤੇ ਧੀਆਂ ਦਾ ਕਬਜ਼ਾ ਚੰਡੀਗੜ੍ਹ (ਅਸ਼ਵਨੀ ਚਾਵਲਾ)। ਦਸਵੀਂ ਦੇ ਨਤੀਜਿਆ ਵਿੱਚ ਇੱਕ ਵਾਰ ਫਿਰ ਤੋਂ ਧੀਆਂ ਦੀ ਹੀ ਝੰਡੀ ਹੁੰਦੀ ਨਜ਼ਰ ਆ ਰਹੀ ਹੈ ਪਰ ਇਥੇ ਹੀ ਕਈ ਸਾਲਾ […]