Provinces

ਟਰੰਪ ਦੀ ਸੀਰੀਆ ਨੂੰ ਇਦਲਿਬ ਪ੍ਰਾਂਤ ‘ਤੇ ‘ਜੰਗੀ ਹਮਲਾ’ ਨਾ ਕਰਨ ਦੀ ਚਿਤਾਵਨੀ

ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਅਤੇ ਉਸਦੇ ਸਹਿਯੋਗੀਆਂ ਇਰਾਨ ਤੇ ਰੂਸ ਨੂੰ ਸੀਰੀਆ ਵਿਦਰੋਹੀ ਦੇ ਕਬਜੇ ਵਾਲੇ ਇਦਲਿਬ ਪ੍ਰਾਂਤ ‘ਤੇ ‘ਜੰਗੀ ਹਮਲਾ’ ਨਾ ਕਰਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਹਜ਼ਾਰਾਂ ਨਾਗਰਿਕ ਮਾਰੇ ਜਾ ਸਕਦੇ ਹਨ। ਸ੍ਰੀ ਟਰੰਪ ਨੇ ਸੋਮਵਾਰ ਨੂੰ ਇਕ ਟਵੀਟ ‘ਚ ਕਿਹਾ, […]
ਕੁੱਲ ਜਹਾਨ