Prisoner's death: Arrests

ਭਾਏਖਾਲਾ ਜੇਲ੍ਹ ਵਿੱਚ ਕੈਦੀ ਦੀ ਮੌਤ, ਜੇਲਰ ਸਮੇਤ 6 ਗ੍ਰਿਫ਼ਤਾਰ

ਮਹਿਲਾ ਕੈਦਣ ਨੂੰ ਕੁੱਟ-ਕੁੱਟ ਕੇ ਮਾਰਨ ਦਾ ਦੋਸ਼ ਮੁੰਬਈ: ਭਾਏਖਾਲਾ ਜੇਲ੍ਹ ਵਿੱਚ ਮਹਿਲਾ ਕੈਦਣ ਦੀ ਮੌਤ ਦੇ ਮਾਮਲੇ ਵਿੱਚ ਜੇਲ੍ਹਰ ਅਤੇ 5 ਮਹਿਲਾ ਗਾਰਡਜ਼ ਨੂੰ ਸ਼ਨਿੱਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ‘ਤੇ ਮੰਜੁਲਾ ਸ਼ੇਟੇ ਨਾਂਅ ਦੀ ਕੈਦਣ ਨੂੰ ਕੁੱਟ-ਕੁੱਟ ਕੇ ਮਾਰਨ ਦਾ ਦੋਸ਼ ਲੱਗਿਆ ਸੀ। ਪੁਲਿਸ ਨੇ ਇਨ੍ਹਾਂ ਛੇ ਮਹਿਲਾ ਪੁਲਿਸ ਮੁਲਾਜ਼ਮਾਂ ਖਿਲਾਫ਼ ਮਾਮਲਾ ਦਰਜ਼ […]
ਦੇਸ਼  Breaking News