Powercom Electricity Bill

Punjab Electricity Bill: ਗਲਤ ਬਿੱਲਾਂ ਕਰਕੇ ਨਹੀਂ ਕੱਟੇ ਜਾਣਗੇ ਬਿਜਲੀ ਕੁਨੈਕਸ਼ਨ

ਪੰਜਾਬ ਵਿੱਚ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਲੋਕਾਂ ਦੀਆਂ ਵਧ ਰਹੀਆਂ ਮੁਸ਼ਕਲਾਂ ਦੇ ਵਿਚਕਾਰ ਪਾਵਰਕੌਮ ਨੇ ਵੱਡਾ ਫੈਸਲਾ ਲਿਆ ਹੈ। ਮੀਟਰ ਦੀ ਅਸਲ ਰੀਡਿੰਗ ਤੋਂ ਬਿਨਾਂ ਔਸਤ ਦੇ ਆਧਾਰ ’ਤੇ ਬਣੇ ਬਿੱਲਾਂ ਵਿੱਚ ਕਈ ਖਪਤਕਾਰਾਂ ਨੂੰ ਹਜ਼ਾਰਾਂ ਹੀ ਨਹੀਂ, ਸਗੋਂ ਲੱਖਾਂ ਰੁਪਏ ਦੀ ਰਕਮ ਬਕਾਇਆ ਵਾਲੇ ਮਾਮਲੇ ਵਿੱਚ ਹੁਣ ਇੱਕ ਵਾਰ ਮੁੜ ਤੋਂ ਜਾਂਚ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ
ਪੰਜਾਬ  ਸੂਬੇ  ਖਾਸ ਖਬਰ