Possible
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਲਗਾਤਾਰ ਸਿਮਰਨ ਨਾਲ ਹੀ ਪ੍ਰਭੂ ਦੇ ਦਰਸ਼-ਦੀਦਾਰ ਸੰਭਵ : ਪੂਜਨੀਕ ਗੁਰੂ ਜੀ
Published On
By Sach Kahoon Punjabi Desk
ਸਰਸਾ (ਸੱਚ ਕਹੂੰ ਨਿਊਜ਼)| ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇੱਕ ਜੀਵ-ਆਤਮਾ ਜਿਸ ਦੀ ਆਪਣੇ ਸਤਿਗੁਰੂ, ਮਾਲਕ ਨਾਲ ਬੇਇੰਤਹਾ ਮੁਹੱਬਤ ਹੁੰਦੀ ਹੈ, ਉਹ ਤੜਫ਼ਦੀ ਹੋਈ ਆਪਣੇ ਮਾਲਕ ਨੂੰ ਪੁਕਾਰਦੀ ਹੈ ਕਿ ਹੇ ਮੇਰੇ ਦਾਤਾ! ਤੇਰੇ ਪਿਆਰ-ਮੁਹੱਬਤ ‘ਚ ਤੁਰ ਪਈ ਹਾਂ ਅਜਿਹਾ ਰਹਿਮੋ-ਕਰਮ ਕਰ ਕਿ ਤੁਰਦੀ ਹੀ ਜਾਵਾਂ ਅੱਲ੍ਹਾ, ਵਾਹਿਗੁਰੂ, ਗੌਡ, […]
ਮਜ਼ਬੂਤ ਪਰਿਵਾਰ ਨਾਲ ਹੀ ਨਸ਼ਾਮੁਕਤੀ ਸੰਭਵ
Published On
By Sach Kahoon Punjabi Desk
ਕੋਈ ਠੋਸ ਸੱਭਿਆਚਾਰਕ ਨੀਤੀ ਬਣਾਉਣ ਦੀ ਜ਼ਰੂਰਤ ਹੈ ਜੋ ਦੇਸ਼ ਅੰਦਰ ਘਾਤਕ ਰੁਚੀਆਂ?ਦੀ ਆਮਦ ਰੋਕ ਸਕੇ ਸੰਸਕ੍ਰਿਤੀ ਸਿਰਫ਼ ਸਮਾਰੋਹਾਂ?ਦੇ ਸਟੇਜਾਂ ‘ਤੇ ਨਜ਼ਰ ਨਹੀਂ ਆਉਣੀ ਚਾਹੀਦੀ ਬਲਕਿ ਲੋਕਾਂ ਦੇ ਅਚਾਰ-ਵਿਹਾਰ ‘ਚ ਹੋਣੀ ਚਾਹੀਦੀ ਹੈ । 26 ਜੂਨ ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ‘ਤੇ ਸਰਕਾਰੀ ਪੱਧਰ ‘ਤੇ ਕਾਫੀ ਸਰਗਰਮੀਆਂ?ਵੇਖੀਆਂ ਗਈਆਂ ਸੈਮੀਨਾਰਾਂ ਤੇ ਸੰਮੇਲਨਾਂ ‘ਚ ਨਸ਼ਾ ਨਾ ਕਰਨ ਦੀ […]
ਸਿੱਖਿਆ ਨਾਲ ਹਰ ਸਮੱਸਿਆ ਦਾ ਇਲਾਜ ਸੰਭਵ ਹੈ
Published On
By Sach Kahoon Punjabi Desk
ਹਰਪ੍ਰੀਤ ਸਿੰਘ ਬਰਾੜ ਕੇਂਦਰ ਸਰਕਾਰ ਨੇ ਪਿਛਲੇ ਦਿਨੀਂ ਆਪਣੇ ਬਜਟ ‘ਚ ਲੁਭਾਉਣ ਵਾਲੇ ਐਲਾਨ ਤਾਂ ਜਰੂਰ ਕਰ ਦਿੱਤੇ ਸਨ। ਪਰ ਸਿੱਖਿਆ ਜਿਹਾ ਸਭ ਤੋਂ ਜਿਆਦਾ ਅਹਿਮ ਅਤੇ ਬੁਨਿਆਦੀ ਖੇਤਰ ਅਣਛੂਹਿਆ ਹੀ ਰਿਹਾ। ਸਰਕਾਰ ਆਪਣੀ ਪਿੱਠ ਥਾਪੜਦੀ ਰਹੀ ਕਿ ਉਸ ਨੇ ਰੱਖਿਆ ਬਜਟ ਦੀ ਰਕਮ ‘ਚ ਵਾਧਾ […]
ਭਾਰਤ-ਪਾਕਿਸਤਾਨ ਦਰਮਿਆਨ ਕ੍ਰਿਕਟ ਦੀ ਸੰਭਾਵਨਾ ਘੱਟ: ਵਸੀਮ ਖਾਨ
Published On
By Sach Kahoon Punjabi Desk
ਲਾਹੌਰ | ਪਾਕਿਸਤਾਨ ਕ੍ਰਿਕਟ ਬੋਰਡ ਦੇ ਨਵੇਂ ਪ੍ਰਬੰਧ ਡਾਇਰੈਕਟਰ ਵਸੀਮ ਖਾਨ ਦਾ ਮੰਨਣਾ ਹੈ ਕਿ ਨੇੜਲੇ ਭਵਿੱਖ ‘ਚ ਭਾਰਤ ਤੇ ਪਾਕਿਸਤਾਨ ਦਰਮਿਆਨ ਦੁਵੱਲੀ ਕ੍ਰਿਕਟ ਸੀਰੀਜ ਖੇਡ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਦੋਵੇਂ ਟੀਮਾਂ ਨੂੰ ਮੈਦਾਨ ‘ਤੇ ਲਿਆਉਣ ਲਈ ਨਵੀਂ ਰਣਨੀਤੀ ਅਪਣਾਉਣ ਦੀ ਜ਼ਰੂਰਤ ਹੈ ਲੇਸਟਰਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਵਸੀਮ ਖਾਨ […]
ਲਗਾਤਾਰ ਸਿਮਰਨ ਨਾਲ ਹੀ ਪ੍ਰਭੂ ਦੇ ਦਰਸ਼-ਦੀਦਾਰ ਸੰਭਵ: ਪੂਜਨੀਕ ਗੁਰੂ ਜੀ
Published On
By Sach Kahoon Punjabi Desk
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੀਵ-ਆਤਮਾ ਜਦੋਂ ਆਪਣੇ ਸਤਿਗੁਰੂ, ਪੀਰੋ-ਮੁਰਸ਼ਿਦ ਦੇ ਦਰਸ਼-ਦੀਦਾਰ ਕਰ ਲੈਂਦੀ ਹੈ, ਤਾਂ ਉਹ ਤੜਫ਼ਦੀ ਹੋਈ ਪੁਕਾਰਦੀ ਹੈ ਕਿ ਹੇ ਮੇਰੇ ਸਤਿਗੁਰੂ! ਤੂੰ ਜਿੱਥੇ ਹੈਂ, ਉੱਥੇ ਨਿੱਜਧਾਮ ਹੈ ਮੇਰੇ ਲਈ ਸਵਰਗ, ਜੰਨਤ, ਸੱਚਖੰਡ, ਅਨਾਮੀ ਸਭ ਬੌਣੇ ਹਨ ਕਿਉਂਕਿ ਮੇਰੇ ਲਈ ਤੂੰ ਹੀ ਸਭ […]
ਖਾਸ਼ੋਗੀ ਦੀ ਹੱਤਿਆ ਬਿਨਾ ‘ਉਚ ਪੱਧਰੀ’ ਆਦੇਸ਼ ਦੇ ਸੰਭਵ ਨਹੀਂ: ਸੇਲਿਕ
Published On
By Sach Kahoon Punjabi Desk
ਤੁਰਕੀ ਸਮਾਚਾਰ ਪੱਤਰ ਦਾ ਹਵਾਲਾ ਦਿੱਤਾ ਅੰਕਾਰਾ, ਏਜੰਸੀ। ਤੁਰਕੀ ਦੀ ਸੱਤਾਧਾਰੀ ਜਸਟਿਸ ਐਂਡ ਅਤੇ ਡਿਵਲਪਮੈਂਟ ਪਾਰਟੀ (ਏਕੇ ਪਾਰਟੀ) ਦੇ ਬੁਲਾਰੇ ਓਮੇਰ ਸੇਲਿਕ ਨੇ ਕਿਹਾ ਕਿ ਸਾਊਦੀ ਪੱਤਰਕਾਰ ਜਮਾਲ ਖਾਸ਼ੋਗੀ ਦੀ ਹੱਤਿਆ ਉਚ ਪੱਧਰ ਦੇ ਅਧਿਕਾਰੀਆਂ ਦੇ ਆਦੇਸ਼ ਦੇ ਬਿਨਾਂ ਨਹੀਂ ਹੋਈ ਹੋਵੇਗੀ। ਤੁਰਕੀ ਸਮਾਚਾਰ ਪੱਤਰ ‘ਦੈਨਿਕ ਸਬਾ’ ਦੇ ਹਵਾਲੇ ਨਾਲ ਸੇਲਿਕ ਨੇ ਕਿਹਾ ਕਿ ਇਹ […]
ਅਮਰੀਕਾ-ਦੱਖਣੀ ਕੋਰੀਆ ਵਪਾਰ ਸਮਝੌਤਾ ਸੰਯੁਕਤ ਰਾਸ਼ਟਰ ‘ਚ ਸੰਭਵ : ਟਰੰਪ
Published On
By Sach Kahoon Punjabi Desk
ਵਾਸ਼ਿੰਗਟਨ, (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਦੱਖਣੀ ਕੋਰੀਆ ਨਾਲ ਵਪਾਰ ਸਮਝੌਤੇ ‘ਤੇ ਮੁੜ ਗੱਲਬਾਤ ਪੂਰੀ ਕਰ ਲਈ ਗਈ ਹੈ ਅਤੇ ਸੰਯੁਕਤ ਰਾਸ਼ਟਰ ਮਹਾਸਭਾ ਦੇ 73ਵੇਂ ਸਤਰ ਦੌਰਾਨ ਇਸ ਸਮਝੌਤੇ ‘ਤੇ ਹਸਤਾਖਰ ਹੋਣ ਦੀ ਸੰਭਾਵਨਾ ਹੈ। ਟਰੰਪ ਨੇ ਪੱਤਰਕਾਰ ਸੰਮੇਲਨ ‘ਚ ਕਿਹਾ, ਦੱਖਣੀ ਕੋਰੀਆ ਨਾਲ ਵਪਾਰ ਸਮਝੌਤੇ ‘ਤੇ ਮੁੜ ਗੱਲਬਾਤ […]
ਪਾਕਿਸਤਾਨੀ ਬਾਲ ਕੈਦੀ ਦੀ ਰਿਹਾਈ ਕਿਸੇ ਵੇਲੇ ਵੀ ਸੰਭਵ
Published On
By Sach Kahoon Punjabi Desk
ਫ਼ਰੀਦਕੋਟ (ਲਛਮਣ ਗੁਪਤਾ)।ਪਿਛਲੇ ਕਰੀਬ 7 ਮਹੀਨਿਆਂ ਤੋਂ ਫ਼ਰੀਦਕੋਟ ਦੇ ਬਾਲ ਸੁਧਾਰ ਘਰ ਵਿੱਚ ਨਜ਼ਰਬੰਦ ਗੂੰਗੇ-ਬੋਲੇ ਪਾਕਿਸਤਾਨੀ ਬੱਚੇ ਦੀ ਸ਼ਨਾਖਤ ਪੁਖ਼ਤਾ ਹੋ ਗਈ ਹੈ। 14 ਸਾਲਾ ਪਾਕਿਸਤਾਨੀ ਬੱਚੇ ਦਾ ਅਸਲ ਨਾਮ ਹੁਸੈਨ ਜਾਵੇਦ ਇਕਬਾਲ ਹੈ ਅਤੇ ਉਹ ਝੰਗੀਆਂ ਬਸਤੀ, ਰਿੰਗ ਰੋਡ, ਲਾਹੌਰ ਦਾ ਵਸਨੀਕ ਹੈ। ਜਾਣਕਾਰੀ ਅਨੁਸਾਰ ਭਾਰਤੀ ਮੀਡੀਆ ਵਿੱਚ ਖਬਰਾਂ ਛਪਣ ਤੋਂ ਬਾਅਦ ਪਾਕਿਸਤਾਨੀ ਮੀਡੀਆ […]
