ਪੀਐਮਸੀ ਬੈਂਕ ਮਾਮਲਾ : ਪ੍ਰੋਮਟਰਾਂ ਦੀ ਏਜੰਸੀਆਂ ਨੂੰ ਪੱਤਰ ਲਿਖ ਕੇ ਆਪਣੀਆਂ ਅਟੈਚ ਸੰਪਤੀਆਂ ਵੇਚਣ ਦੀ ਕਹੀ ਗੱਲ

PMC Bank, Promoter, Agencies, Sell, Attached, Properties

ਮੁੰਬਈ। ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੈਟਿਵ (ਪੀਐਮਸੀ) ਬੈਂਕ ਘੋਟਾਲੇ ‘ਚ ਮੁਲਜ਼ਮ ਰਿਅਲ ਇਸਟੇਟ ਕੰਪਨੀ ਹਾਊਸਿੰਘ ਡੇਵਲਪਮੈਂਟ ਐਂਡ ਇੰਫਰਾਸਟ੍ਰਕਚਰ ਲਿਮੀਡੇਟ (ਐਚਡੀਆਈਐਲ) ਦੇ ਪ੍ਰਮੋਟਰ ਆਪਣੀ ਅਟੈਚ ਸੰਪਤੀ ਵੇਚਕੇ ਰਕਮ ਚੁਣਾਉਣ ਲਈ ਤਿਆਰ ਹਨ। ਕੰਪਨੀ ‘ਤੇ ਬੈਂਕ ਅਧਿਕਾਰੀਆਂ ਨਾਲ ਰੱਲ ਕੇ 4355 ਕਰੋੜ ਦੀ ਰਕਮ ਦੇ ਘੋਟਾਲੇ ਦਾ ਆਰੋਪ ਹੈ। ਬੁੱਧ ਨੂੰ ਏਡੀਆਈਐਲ ਦੇ ਪ੍ਰਮੋਟਰ ਰਾਕੇਸ਼ ਅਤੇ ਸਾਰੰਗ ਵਧਾਵਨ ਨੇ ਵਿੱਤ ਮੰਤਰਾਲਾ, ਆਰਬੀਆਈ ਅਤੇ ਜਾਂਚ ਏਜੰਸੀਆਂ ਨੂੰ ਪੱਤਰ ਲਿਖਿਆ। ਇਸ ‘ਚ ਉਨ੍ਹਾਂ ਨੇ ਆਪਣਾ ਏਅਰਕ੍ਰਾਫਟ, ਅਲਟਰਾ ਲਗਜਰੀ ਕਾਰਾਂ ਅਤੇ ਯਾਟ-ਬੋਟ ਸਮੇਤ 18 ਅਟੈਚ ਸੰਪਤੀਆਂ ਨੂੰ ਨਿਲਾਮ ਕਰਨ ਦੀ ਗੱਲ ਕਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।