ਅਮਰੀਕਾ ਦੇ ਉਰਜਾ ਮੰਤਰੀ ਸਾਲ ਦੇ ਅੰਤ ‘ਚ ਦੇਣਗੇ ਅਸਤੀਫ਼ਾ

US, energy Minister, Resign, End, Year

ਵਾਸ਼ਿੰਗਟਨ। ਅਮਰੀਕਾ ਦੇ ਉਰਜਾ ਮੰਤਰੀ ਰੀਕ ਪੈਰੀ ਇਸ ਸਾਲ ਦੇ ਅੰਤ ‘ਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਗੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਟਰੰਪ ਨੇ ਕਿਹਾ, ਸ੍ਰੀ ਰੀਕ ‘ਚ ਉਰਜਾ ਮੰਤਰਾਲਾ ‘ਚ ਸ਼ਾਨਦਾਨ ਕੰਮ ਕੀਤਾ ਹੈ ਪਰ ਤਿੰਨ ਸਾਲਾਂ ਦੇ ਕਾਰਜਕਾਲ ਲੰਬਾ ਸਮਾਂ ਹੁੰਦਾ ਹੈ। energy Minister

ਇਸ ਸਾਲ ਦੇ ਅੰਤ ਤੱਕ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ।” ਉਨ੍ਹਾਂ ਨੇ ਕਿਹਾ ਕਿ ਸ੍ਰੀ ਰੀਕ ਦੇ ਬਦਲੇ ਉਨ੍ਹਾਂ ਨੇ ਦੂਜੇ ਵਿਅਕਤੀ ਦੀ ਤਲਾਸ਼ ਕਰ ਲਈ ਹੈ ਜੋ ਉਰਜਾ ਮੰਤਰਾਲਾ ਸੰਭਾਲਣਗੇ। ਜਿਕਰਯੋਗ ਹੈ ਕਿ ਅਕਤੂਬਰ ਦੇ ਸ਼ੁਰੂਵਾਤੀ ਮਹੀਨੇ ‘ਚ ਅਮਰੀਕਾ ਦੇ ਡੈਮੋਕ੍ਰੇਟਿਕ ਸੰਸਦਾਂ ਨੇ ਸ੍ਰੀ ਰੋਕ ਤੋਂ ਸਵਾਲਾਤ ਕਰਨ ਦੀ ਆਗਿਆ ਮੰਗੀ ਸੀ। energy Minister

ਸ੍ਰੀ ਰੀਕ ਦਰਅਸਲ ਕਈ ਵਾਰ ਯੂਕ੍ਰੇਨ ਦੇ ਦੌਰੇ ‘ਤੇ ਗਏ ਸਨ ਅਤੇ ਉਨ੍ਹਾਂ ਨੇ ਟਰੰਪ ਅਤੇ ਸੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੁਮਿਰ ਜੇਲੇਨਸਕੀ ਦੇ ਗੰਲਬਾਤ ਲਿਕ ਹੋਣ ਤੋਂ ਬਾਅਦ ਯੂਕ੍ਰੇਨ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਸੀ। energy Minister

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।