Peace

ਅਮਨ ਅਮਾਨ ਲਈ ਹੰਭਲਾ

ਅਸਾਮ ’ਚ ਅਮਨ ਅਮਾਨ ਦੇ ਯਤਨਾਂ ਨੂੰ ਬੂਰ ਪਿਆ ਹੈ। ਵੱਖਵਾਦੀ (ਅਲਗਾਵਵਾਦੀ) ਅੱਤਵਾਦੀ ਸੰਗਠਨਾਂ ਉਲਫ਼ਾ ਦਾ ਕੇਂਦਰ ਤੇ ਸੂਬਾ ਸਰਕਾਰ ਨਾਲ ਤਿੰਨ ਪੱਖੀ ਸਮਝੌਤਾ ਹੋ ਗਿਆ ਹੈ। ਭਾਵੇਂ ਇਸ ਸਮਝੌਤੇ ’ਚ ਉਲਫ਼ਾ ਦਾ ਇੱਕ ਧੜਾ ( ਪਰੇਸ਼ ਬਰੂਅ) ਸ਼ਾਮਲ ਨਹੀਂ ਹੋਇਆ ਫਿਰ ਵੀ ਇਸ ਸਮਝੌਤੇ ਨਾਲ ਸੂਬੇ ਦੀ ਨੁਹਾਰ ਬਦਲਣ ਦੀ ਉਮੀਦ ਬੱਝ ਗਈ ਹੈ। […]
ਦੇਸ਼  Breaking News  ਖਾਸ ਖਬਰ  ਸੰਪਾਦਕੀ 

UP ਦੇ ਹਿੰਸਾਗ੍ਰਸਤ ਇਲਾਕਿਆਂ ‘ਚ ਤਣਾਅਪੂਰਨ ਸ਼ਾਂਤੀ

UP ਦੇ ਹਿੰਸਾਗ੍ਰਸਤ ਇਲਾਕਿਆਂ ‘ਚ ਤਣਾਅਪੂਰਨ ਸ਼ਾਂਤੀ 15 ਜ਼ਿਲ੍ਹਿਆਂ ‘ਚ ਮੋਬਾਇਲ ਤੇ ਇੰਟਰਨੈਟ ਸੇਵਾਵਾਂ ਬੰਦ ਲਖਨਊ, ਏਜੰਸੀ। ਉਤਰ ਪ੍ਰਦੇਸ਼ (UP) ਦੇ ਕੁਝ ਸ਼ਹਿਰਾਂ ‘ਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ ‘ਚ ਭੜਕੀ ਹਿੰਸਾ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ ਅਤੇ ਸਪਤਾਹਿਕ ਛੁੱਟੀ ਦੇ ਦਿਨ ਐਤਵਾਰ ਨੂੰ ਕਾਨਪੁਰ ਅਤੇ ਰਾਮਪੁਰ ਸਮੇਤ ਹੋਰ ਖੇਤਰਾਂ ‘ਚ […]
ਦੇਸ਼  Breaking News 

ਅਯੁੱਧਿਆ ਮਾਮਲਾ: ਫੈਸਲੇ ਦੇ ਦੂਜੇ ਦਿਨ ਮੱਧਪ੍ਰਦੇਸ਼ ‘ਚ ਸ਼ਾਂਤੀ ਕਾਇਮ

ਅਯੁੱਧਿਆ ਮਾਮਲਾ: ਫੈਸਲੇ ਦੇ ਦੂਜੇ ਦਿਨ ਮੱਧਪ੍ਰਦੇਸ਼ ‘ਚ ਸ਼ਾਂਤੀ ਕਾਇਮ ਭੋਪਾਲ , ਏਜੰਸੀ। ਅਯੁੱਧਿਆ ਮਾਮਲੇ ਵਿੱਚ ਉੱਚਤਮ ਅਦਾਲਤ ਦੇ ਫੈਸਲੇ ਦੇ ਦੂਜੇ ਦਿਨ ਅੱਜ ਵੀ ਰਾਜਧਾਨੀ ਭੋਪਾਲ ਸਮੇਤ ਪੂਰੇ ਮੱਧਪ੍ਰਦੇਸ਼ ਵਿੱਚ ਸ਼ਾਂਤੀ ਕਾਇਮ ਹੈ। ਹਾਲਾਂਕਿ ਪੁਲਿਸ ਅਤੇ ਪ੍ਰਸ਼ਾਸਨ ਦਾ ਅਮਲਾ ਪੂਰੇ ਰਾਜ ਵਿੱਚ ਹਾਲਾਤ ‘ਤੇ ਨਜ਼ਰ ਬਣਾਏ ਹੋਏ ਹੈ। ਰਾਜਧਾਨੀ ਭੋਪਾਲ ਵਿੱਚ ਅੱਜ ਸਵੇਰ ਤੋਂ […]
ਦੇਸ਼  Breaking News 

ਇਮਰਾਨ ਦੀ ਅਮਨ ਲਈ ਦੁਹਾਈ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਸੰਭਾਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਬਾਰਾ ਚੁਣੇ ਜਾਣ ਲਈ ਵਧਾਈ ਦੇ ਕੇ ਖੁਸ਼ਹਾਲੀ ਤੇ ਦੋਵਾਂ ਮੁਲਕਾਂ ਦੇ ਸਬੰਧਾਂ ‘ਚ ਸੁਧਾਰ ਲਈ ਕੰਮ ਕਰਨ ਦਾ ਸੱਦਾ ਦਿੱਤਾ ਹੈ ਦੂਜੇ ਪਾਸੇ ਨਰਿੰਦਰ ਮੋਦੀ ਨੇ ਇਮਰਾਨ ਨੂੰ ਅੱਤਵਾਦ ਮੁਕਤ ਮਾਹੌਲ ਬਣਾਉਣ ਲਈ ਕਿਹਾ ਹੈ ਭਾਵੇਂ ਇਹ ਵਧਾਈ ਰਸਮੀ […]
ਵਿਚਾਰ  ਸੰਪਾਦਕੀ 

ਸ਼ਾਂਤੀ ਦਾ ਇਕ ਮੌਕਾ ਦੇਣ ਮੋਦੀ : ਇਮਰਾਨ

ਇਸਲਾਮਾਬਾਦ। ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਪੀਲ ਕੀਤੀ ਹੈ ਕਿ ਸ਼ਾਂਤੀ ਦਾ ਇਕ ਮੌਕੇ ਦੇਣ। ਉਨ੍ਹਾਂ ਕਿਹਾ ਕਿ ਉਹ ਆਪਣੀ ਗੱਲ ਤੇ ਹਮੇਸ਼ਾ ਕਾਇਮ ਰਹਿੰਦੇ ਹਨ। ਪੁਲਵਾਮਾ ਮਾਮਲੇ ‘ਚ ਭਾਰਤ ਉਨ੍ਹਾਂ ਨੂੰ ਜੇਕਰ ਪੁਖਤਾ ਸਬੂਤ ਮੁਹਈਆ ਕਰਵਾਉਂਦਾ ਹੈ ਤਾਂ ਉਹ ਜਲਦ ਐਕਸ਼ਨ ਲੈਣਗੇ। ਇਮਰਾਨ ਖਾਨ ਦਾ ਬਿਆਨ ਮੋਦੀ ਦੀ […]
ਦੇਸ਼  Breaking News 

ਮੋਦੀ ਨੂੰ ਮਿਲਿਆ ਸੋਲ ਸ਼ਾਂਤੀ ਪੁਰਸਕਾਰ

ਸੋਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦੱਖਣ ਕੋਰਿਆ ਦੀ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ‘ਸੋਲ ਸ਼ਾਂਤੀ ਪੁਰਸਕਾਰ’ ਤੋਂ ਸਨਮਾਨਿਤ ਕੀਤਾ। ਸ੍ਰੀ ਮੋਦੀ ਨੇ ਸੋਲ ਪੀਸ ਪ੍ਰਾਇਜ ਕਲਚਰਲ ਫਾਉਂਡੇਸ਼ਨ ਵੱਲੋਂ ਇਥੇ ਆਯੋਜਿਤ ਸਮਾਰੋਹ ‘ਚ ਇਹ ਪੁਰਸਕਾਰ ਲਿਆ। ਉਨ੍ਹਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਤਰ ਤੇ ਯੋਗਦਾਨ ਲਈ ਇਸ ਪੁਰਸਕਾਰ ਤੋਂ ਸਨਮਾਨਿਤ ਕੀਤਾ ਗਿਆ। ‘ਸੋਲ ਸ਼ਾਤੀ ਪੁਰਸਕਾਰ’ ਇਸ ਤੋਂ […]
Breaking News  ਕੁੱਲ ਜਹਾਨ 

ਵਿਸ਼ਵ ਅਮਨ ਪੰਜਾਬੀ ਕਾਨਫਰੰਸ ਵੱਲੋਂ ਲਾਹੌਰ ਵਿੱਚ ਪੰਜਾਬੀ ਯੂਨੀਵਰਸਿਟੀ ਸਥਾਪਿਤ ਕਰਨ ਦੀ ਮੰਗ ਸਮੇਤ 13 ਮਤੇ ਪਾਸ

ਲਾਹੌਰ : ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਨਾਬ ਫ਼ਖ਼ਰ ਜਮਾਂ ਨੇ ਕਿਹਾ ਕਿ ਪਾਕਿਸਤਾਨ ਵਿੱਚ ਬੋਲੀਆਂ ਜਾਂਦੀਆਂ ਸਭ ਜ਼ਬਾਨਾਂ ਹੀ ਕੌਮੀ ਜ਼ਬਾਨਾਂ ਹਨ, ਇਨ੍ਹਾਂ ਨੂੰ ਖੇਤਰੀ ਜ਼ਬਾਨਾਂ ਨਾ ਕਿਹਾ ਜਾਵੇ। ਉਨ੍ਹਾਂ ਕਿਹਾ ਕਿ ਦੋਹਾਂ ਮੁਲਕਾਂ ਨੂੰ ਅਮਨ ਦਾ ਪਰਚਮ ਝੁੱਲਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਗਲੀ ਕਾਨਫਰੰਸ ਫਰਵਰੀ 2020 ਚ ਕਰਵਾਈ ਜਾਵੇਗੀ। ਸੋਸ਼ਲ […]
Breaking News  ਕੁੱਲ ਜਹਾਨ 

ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਦੀ ਪੇਸ਼ਕਸ਼

ਡਾ. ਡੀ. ਕੇ. ਗਿਰੀ ਨਾਰਵੇ ਦੀ ਪ੍ਰਧਾਨ ਮੰਤਰੀ ਐਰਨਾ ਸੋਲਵਰਗ ਦੀ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਮੁੱਦੇ ਤੋਂ ਇਲਾਵਾ ਭਾਰਤ ਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਸਥਾਪਨਾ ਦੀ ਉਨ੍ਹਾਂ ਦੀ ਪੇਸ਼ਕਸ਼ ‘ਤੇ ਵਿਚਾਰ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਤੋਂ ਪਹਿਲਾਂ ਉਨ੍ਹਾਂ ਨੇ ਪ੍ਰੈੱਸ ਨਾਲ ਗੱਲਬਾਤ ਕੀਤੀ ਅਤੇ ਨਵੀਂ ਦਿੱਲੀ ‘ਚ ਨਾਰਵੇ ਦੀ ਨਵੀਂ ਦੂਤਘਰ […]
ਵਿਚਾਰ  ਲੇਖ 

ਕਰਤਾਰਪੁਰ ਸਾਹਿਬ ਲਾਂਘਾ ‘ਅਮਨ ਦਾ ਪੁਲ’ : ਕੈਪਟਨ ਅਮਰਿੰਦਰ ਸਿੰਘ

ਸਦਨ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਲਾਂਘੇ ਦਾ ਸਵਾਗਤ ਚੰਡੀਗੜ|  ਪੰਜਾਬ ਵਿਧਾਨ ਸਭਾ ‘ਚ ਅੱਜ ਕਰਤਾਰਪੁਰ ਲਾਂਘੇ ਦੇ ਹੱਕ ‘ਚ ਮਤਾ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਸਦਨ ਨੇ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਦੀ ਸ਼ਲਾਘਾ ਕਰਦਿਆਂ ਲਾਂਘੇ ਦੀ ਅੱਤਵਾਦ ਦੀ ਦੁਰਵਰਤੋ ਪ੍ਰਤੀ ਵੀ ਸੁਚੇਤ ਕੀਤਾ ਮਤੇ ‘ਤੇ ਚਰਚਾ ‘ਚ ਹਿੱਸਾ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ […]
Breaking News  ਪੰਜਾਬ 

ਯਮਨ ਦੀ ਸ਼ਾਂਤੀ ਵਾਰਤਾ ਦਾ ਸਮੱਰਥਨ ਕਰਦਾ ਹੈ ਇਰਾਨ

ਸੰਕਟ ਨੂੰ ਹੱਲ ਕਰਨ ਦਾ ਇਹੀ ਇੱਕ ਰਸਤਾ ਹੈ ਤੇਹਰਾਨ (ਏਜੰਸੀ)। ਇਰਾਨ ਨੇ ਕਿਹਾ ਹੈ ਕਿ ਉਹ ਯਮਨ ਸੰਕਟ ਦੇ ਰਾਜਨੀਤਿਕ ਹੱਲ ਲਈ ਸੰਯੁਕਤ ਰਾਸ਼ਟਰ ਮਿਸ਼ਨ ਦਾ ਸਮੱਰਥਨ ਕਰਦਾ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਬਹਿਰਾਮ ਕਾਸਮੀ ਨੇ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ‘ਤੇ ਕਿਹਾ ਕਿ ਯਮਨ ‘ਚ ਜਦੋਂ ਤੋਂ ਸੰਕਟ ਸ਼ੁਰੂ ਹੋਇਆ ਹੈ ਉਦੋਂ […]
Breaking News  ਕੁੱਲ ਜਹਾਨ 

ਨਹੀਂ ਕਰਨੀ ਸ਼ਾਂਤੀ ਤਾਂ ਬੰਦ ਕਰ ਦਿਓ ਵਾਘਾ ਬਾਰਡਰ ਅਤੇ ਦੋਸਤੀ ਦੀ ਬੱਸ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹੋ ਰਹੇ ਵਿਰੋਧ ਤੋਂ ਪ੍ਰਗਟਾਈ ਨਰਾਜ਼ਗੀ ਕੀ ਕਿਸੇ ਵਿਅਕਤੀ ਵਿਸ਼ੇਸ਼ ਦਾ ਜਨਮ ਸਿੱਧ ਐ ਅਧਿਕਾਰ ਕਿ ਉਹ ਹੀ ਕਰਨਗੇ ਸ਼ਾਂਤੀ ਬਾਰੇ ਗੱਲ ਵਿਰੋਧ ਤੋਂ ਨਹੀਂ ਡਰਦਾ, ਮੈਨੂੰ ਨਾ ਸਮਝਾਏ ਭਾਜਪਾ ਮੇਰੀ ਹੱਦ : ਸਿੱਧੂ ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕਿਸੇ ਦਾ ਵੀ ਇਹ ਜਨਮ ਸਿੱਧ ਅਧਿਕਾਰ ਨਹੀਂ ਹੈ ਕਿ […]
ਪੰਜਾਬ 

ਭਾਰਤ ਤੇ ਚੀਨ ਲਈ ਅਮਨ ਹੀ ਇੱਕ ਰਾਹ

ਭਾਵੇਂ ਫੌਜੀ ਤਾਕਤ ਦੇ ਦਾਅਵੇ ਦੋਵਾਂ ਮੁਲਕਾਂ ਵੱਲੋਂ ਅਸਿੱਧੇ ਤੌਰ ‘ਤੇ ਜਵਾਬ ਦੇ ਰੂਪ ‘ਚ ਸਮੇਂ-ਸਮੇਂ ‘ਤੇ ਕੀਤੇ ਗਏ ਹਨ ਪਰ ਅਜਿਹੀ ਬਿਆਨਬਾਜ਼ੀ ਸਰਹੱਦੀ ਮਸਲਿਆਂ ਦੇ ਪ੍ਰਸੰਗ ਤੋਂ ਬਾਹਰ ਰਹੀ ਹੈ ਭਾਰਤ ਤੇ ਚੀਨ ਨੇ ਸਰਹੱਦਾਂ ‘ਤੇ ਅਮਨ-ਸ਼ਾਂਤੀ ਕਾਇਮ ਰੱਖਣ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ। ਜਿਨਪਿੰਗ ਇਸ […]
ਸੰਪਾਦਕੀ