PBKS vs SRH Highlights

PBKS vs SRH Highlights : ਕੰਮ ਨਹੀਂ ਆਈਆਂ ਸ਼ਸ਼ਾਂਕ-ਆਸ਼ੂਤੋਸ਼ ਦੀਆਂ ਤੂਫਾਨੀ ਪਾਰੀਆਂ, ਵੇਖੋ IPL ਦੀ ਤਾਜ਼ਾ ਅੰਕ ਸੂਚੀ

ਪੰਜਾਬ 2 ਦੌੜਾਂ ਨਾਲ ਹਾਰਿਆ | PBKS vs SRH Highlights ਮੁੱਲਾਂਪੁਰ (ਏਜੰਸੀ)। ਨਿਤੀਸ਼ ਕੁਮਾਰ ਰੈੱਡੀ ਦੀਆਂ 64 ਦੌੜਾਂ ਤੇ ਅਬਦੁਲ ਸਮਦ ਦੀਆਂ 25 ਦੌੜਾਂ ਦੀ ਤੂਫਾਨੀ ਪਾਰੀ ਤੇ ਫਿਰ ਗੇਂਦਬਾਜਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਸਨਰਾਈਜਰਸ ਹੈਦਰਾਬਾਦ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 23ਵੇਂ ਮੈਚ ’ਚ ਮੰਗਲਵਾਰ ਨੂੰ ਪੰਜਾਬ ਕਿੰਗਜ ਨੂੰ ਦੋ ਦੌੜਾਂ ਨਾਲ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ