Parties

ਪਾਰਟੀਆਂ ਪਰਖਣ ਆਗੂਆਂ ਦਾ ਵਿਹਾਰ

ਸੁਪਰੀਮ ਕੋਰਟ ਨੇ ਪ੍ਰਗਟਾਵੇ ਦੀ ਅਜ਼ਾਦੀ ਨੂੰ ਮਹੱਤਵਪੂਰਨ ਮੰਨਦਿਆਂ ਕਿਸੇ ਮੰਤਰੀ (Leaders) ਦੇ ਇਤਰਾਜ਼ਯੋਗ ਬਿਆਨ ਲਈ ਸਿਰਫ਼ ਮੰਤਰੀ ਨੂੰ ਜਿੰਮੇਵਾਰ ਮੰਨਿਆ ਹੈ ਨਾ ਕਿ ਸਰਕਾਰ ਨੂੰ। ਉਂਜ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਜੇ ਮੰਤਰੀ ਵਿਵਾਦਿਤ ਬਿਆਨ ਬਤੌਰ ਮੰਤਰੀ ਦਿੰਦਾ ਹੈ ਤਾਂ ਸਰਕਾਰ ਨੂੰ ਜਿੰਮੇਵਾਰ ਮੰਨਿਆ ਜਾ ਸਕਦਾ ਹੈ । ਅਦਾਲਤ ਦਾ ਫੈਸਲਾ […]
Breaking News  ਖਾਸ ਖਬਰ  ਸੰਪਾਦਕੀ 

BJP ‘ਤੇ ਭਾਰੀ ਪਏ ਖੇਤਰੀ ਦਲ

BJP ‘ਤੇ ਭਾਰੀ ਪਏ ਖੇਤਰੀ ਦਲ ਆਂਧਰ ਪ੍ਰਦੇਸ਼ ਤੇ ਤਮਿਲਨਾਡੂ ‘ਚ ਨਹੀਂ ਖੁੱਲ੍ਹਿਆ ਭਾਜਪਾ ਦਾ ਖਾਤਾ ਨਵੀਂ ਦਿੱਲੀ,ਏਜੰਸੀ। ਭਾਰਤੀ ਜਨਤਾ ਪਾਰਟੀ (BJP) ਨੂੰ 2014 ਦੀਆਂ ਲੋਕ ਸਭਾ ਚੋਣਾਂ ‘ਚ ਮਿਲੀ ਸਫਲਤਾ ਅਤੇ ਉਸ ਤੋਂ ਬਾਅਦ ਰਾਜਾਂ ‘ਚ ਇੱਕ ਤੋਂ ਬਾਅਦ ਇੱਕ ਉਸ ਦੀ ਜਿੱਤ ਨਾਲ ਦੇਸ਼ ‘ਚ ਦੋ ਦਲੀ ਵਿਵਸਥਾ ਕਾਇਮ ਹੋਣ ਦੇ ਕਿਆਸ ਲੱਗਣੇ […]
ਦੇਸ਼  Breaking News 

ਸਾਮਵਾਦ ਬਨਾਮ ਸਾਮਵਾਦੀ ਪਾਰਟੀਆਂ

ਪੂਨਮ ਆਈ ਕੋਸਿਸ਼ 17 ਅਕਤੂਬਰ 2019 ਨੂੰ ਭਾਰਤੀ ਕਮਿਊਨਿਸਟ ਪਾਰਟੀ ਦੇ ਸਾਲ ਭਰ ਚੱਲਣ ਵਾਲੇ ਸ਼ਤਾਬਦੀ ਸਮਾਰੋਹ ਦਾ ਉਦਘਾਟਨ ਕੀਤਾ ਗਿਆ ਹਾਲਾਂਕਿ ਪਾਰਟੀ ਦੀ ਸਥਾਪਨਾ ਮਿਤੀ ਬਾਰੇ ਵਿਵਾਦ ਜਾਰੀ ਹੈ ਕਿ ਇਸਦੀ ਸਥਾਪਨਾ 1919 ‘ਚ ਕੀਤੀ ਗਈ ਸੀ 1925 ‘ਚ? ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸਦੀ ਸਥਾਪਨਾ ਪਹਿਲੇ ਵਿਸ਼ਵ ਯੁੱਧ ਤੋਂ ਬਾਦ ਦੇ ਸਿਆਸੀ […]
ਵਿਚਾਰ  ਲੇਖ 

ਸੱਤਾਧਾਰੀ ਪਾਰਟੀਆਂ ਅਕਾਲੀ ਦਲ ਦੇ ਹਸ਼ਰ ਤੋਂ ਸਬਕ ਲੈਣ : ਮਹੇਸਰੀ

ਗੁਰਦਾਸਪੁਰ (ਸੱਚ ਕਹੂੰ ਨਿਊਜ਼)। ਭਾਰਤੀ ਕਮਿਊਨਿਸਟ ਪਾਰਟੀ ਦੀਨਾਨਗਰ ਵੱਲੋਂ ਟਰੇਡ ਯੂਨੀਅਨ ਆਗੂ ਕਾਮਰੇਡ ਸੰਗਤ ਸਿੰਘ ਕਾਹਲੋਂ ਦੀ 16ਵੀਂ ਬਰਸੀ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਅਵਾਂਖਾ ਵਿਖੇ ਕਾਮਰੇਡ ਸੁਖਦੇਵ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਮਨਾਈ ਗਈ। ਇਸ ਮੌਕੇ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸਰੀ ਸਮੇਤ […]
ਸੂਬੇ  ਪੰਜਾਬ 

ਈਵੀਐੱਮ ਵੀਵੀ ਪੈਟ ਮਿਲਾਨ : 21 ਪਾਰਟੀਆਂ ਦੀ ਅਰਜ਼ੀ ਖਾਰਜ਼

ਈਵੀਐੱਮ ਵੀਵੀ ਪੈਟ ਮਿਲਾਨ : 21 ਪਾਰਟੀਆਂ ਦੀ ਅਰਜ਼ੀ ਖਾਰਜ਼ ਨਵੀਂ ਦਿੱਲੀ (ਏਜੰਸੀ)। ਸੁਪਰੀਮ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ਰਾਹੀਂ ਪਈਆਂ ਵੋਟਾਂ ਦੀ ਵੋਟਿੰਗ ਵੈਰੀਫਾਈਬਲ ਪੋਪਰਸ ਆਡਿਟ ਟ੍ਰੇਲ ਵੀਵੀਪੈਟ ਪਰਚੀ ਮਿਲਾਣ ਮਾਮਲੇ ‘ਚ 21 ਵਿਰੋਧੀ ਪਾਰਟੀਆਂ ਦੀ ਮੁੜ ਵਿਚਾਰ ਅਰਜ਼ੀ ਮੰਗਲਵਾਰ ਨੂੰ ਖਾਰਜ਼ ਕਰ ਦਿੱਤੀ। ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਚ ਨੇ ਤੇਲਗੂ […]
ਦੇਸ਼  Breaking News 

ਸਿਆਸੀ ਧਿਰਾਂ ਗਠਜੋੜ ‘ਚ ਰੁੱਝੀਆਂ, ਲੋਕਾਂ ‘ਚ ਭਾਈਚਾਰਕ ਸਾਂਝਾਂ ਟੁੱਟੀਆਂ

ਮਾਨਸਾ (ਸੁਖਜੀਤ ਮਾਨ) | ਸਿਆਸਤ ਦੇ ਗੰਧਲੇ ਹੋਏ ਪੱਧਰ ਨੇ ਪਿੰਡਾਂ ਨੂੰ ਧੜਿਆਂ ‘ਚ ਵੰਡ ਦਿੱਤਾ ਹੈ। ਪਾਰਟੀਬਾਜ਼ੀ ‘ਚ ਪਏ ਸਕੇ ਭਰਾ ਅਤੇ ਆਂਢੀ-ਗੁਆਂਢੀ ਸਿਆਸੀ ਸ਼ਰੀਕ ਬਣ ਗਏ। ਪੰਚਾਇਤੀ ਚੋਣਾਂ ਵੀ ਸਿਆਸੀ ਧਿਰਾਂ ਵੱਲੋਂ ਆਪਣੇ ਦਾਅ ‘ਤੇ ਲੜੀਆਂ ਗਈਆਂ ਜਿਸ ਕਾਰਨ ਪਿੰਡਾਂ ‘ਚ ਫੁੱਟ ਜਿਆਦਾ ਵਧ ਗਈ। ਹੁਣ ਲੋਕ ਸਭਾ ਚੋਣਾਂ ਨੂੰ ਲੈ ਕੇ ਬੱਸਾਂ, ਸੱਥਾਂ ਅਤੇ […]
Uncategorized 

ਬਠਿੰਡਾ ਲੋਕ ਸਭਾ ਹਲਕੇ ਲਈ ਸਿਆਸੀ ਮਸ਼ਕਾਂ ਸ਼ੁਰੂ

ਡਾ. ਨਵਜੋਤ ਕੌਰ ਸਿੱਧੂ ਕਾਂਗਰਸ ਦੇ ਸੰਭਾਵੀ ਉਮੀਦਵਾਰ ਹਰਸਿਮਰਤ ਬਾਦਲ ਦੇ ਫਿਰੋਜਪੁਰ ਤੋਂ ਚੋਣ ਲੜਨ ਦੇ ਚਰਚੇ ਨਥਾਣਾ (ਗੁਰਜੀਵਨ ਸਿੱਧੂ) | ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਬਠਿੰਡਾ ਹਲਕੇ ਅੰਦਰ ਸਿਆਸੀ ਗਿਣਤੀਆਂ-ਮਿਣਤੀਆਂ ਅੰਦਰ ਖਾਤੇ ਸ਼ੁਰੂ ਹੋ ਚੁੱਕੀਆਂ ਹਨ। ਇਸ ਹਲਕੇ ਵਿੱਚ ਬਠਿੰਡਾ ਤੋਂ ਇਲਾਵਾ ਮਾਨਸਾ ਜ਼ਿਲ੍ਹਾ ਵੀ ਪੈਂਦਾ ਹੈ। ਮੌਜ਼ੂਦਾ ਸਮੇਂ ਹਰਸਿਮਰਤ ਕੌਰ ਬਾਦਲ ਜੋ ਕੇਂਦਰੀ ਵਜ਼ੀਰ […]
Breaking News  ਪੰਜਾਬ 

ਪੰਚਾਇਤ ਚੋਣਾਂ ਅੱਜ, ਪੋਲਿੰਗ ਪਾਰਟੀਆਂ ਪਿੰਡਾਂ ਲਈ ਰਵਾਨਾਂ

ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਬਿਨ੍ਹਾਂ ਕਿਸੇ ਡਰ ਭੈਅ ਤੋਂ ਕਰਨ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ-ਐਸ.ਐਸ.ਪੀ. ਪਟਿਆਲਾ(ਖੁਸ਼ਵੀਰ ਸਿੰਘ ਤੂਰ) । ਪਟਿਆਲਾ ਜ਼ਿਲ੍ਹੇ ਵਿੱਚ 30 ਦਸੰਬਰ ਨੂੰ ਹੋਣ ਵਾਲੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਪੋਲਿੰਗ ਪਾਰਟੀਆਂ ਨੂੰ ਰਿਟਰਨਿੰਗ ਅਧਿਕਾਰੀਆਂ ਵੱਲੋਂ ਵੱਖ-ਵੱਖ ਸਥਾਨਾਂ ਤੋਂ ਚੋਣ ਸਮੱਗਰੀ ਦੇ ਕੇ ਸਬੰਧਤ ਪੋਲਿੰਗ ਬੂਥਾਂ ਲਈ ਰਵਾਨਾ […]
Breaking News  ਪੰਜਾਬ 

ਖੱਬੀਆਂ ਪਾਰਟੀਆਂ ਵੱਲੋਂ ਸੰਵਿਧਾਨ ਬਚਾਓ, ਦੇਸ਼ ਬਚਾਓ ਤਹਿਤ ਕਨਵੈਨਸ਼ਨ

ਪਟਿਆਲਾ। (ਸੱਚ ਕਹੂੰ ਨਿਊਜ਼) ਦੇਸ਼ ਦੀਆਂ ਛੇ ਖੱਬੀਆਂ ਪਾਰਟੀਆਂ ਦੇ ਸੱਦੇ ‘ਤੇ ਸੀ ਪੀ ਆਈ ਅਤੇ ਸੀ ਪੀ ਐੱਮ ਵੱਲੋਂ ਸਾਂਝੀ ਸੰਵਿਧਾਨ ਬਚਾਓ, ਦੇਸ਼ ਬਚਾਓ ਕਨਵੈਨਸ਼ਨ ਦੋਸਤੀ ਭਵਨ ਪਟਿਆਲਾ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਕਾਮਰੇਡ ਬ੍ਰਿਜ ਲਾਲ ਬਿਠੋਣੀਆਂ ਅਤੇ ਕਾਮਰੇਡ ਸੁੱਚਾ ਸਿੰਘ ਨੇ ਕੀਤੀ। ਕਨਵੈਨਸ਼ਨ ਦੌਰਾਨ ਬੁਲਾਰਿਆਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਦੇਸ਼ ਵਿੱਚ […]
ਪੰਜਾਬ 

ਭਾਜਪਾ ਨੂੰ ਹਰਾਉਣ ਲਈ ਖੇਤਰੀ ਪਾਰਟੀਆਂ ਨਾਲ ਗਠਜੋੜ ਦੀ ਜੁਗਤ ‘ਚ ਕਾਂਗਰਸ

ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਵਿਧਾਨ ਸਭਾ ਚੋਣਾਂ ਲਈ ਵਿਰੋਧੀ ਪਾਰਟੀਆਂ ਨਾਲ ਗਠਜੋੜ ਲਈ ਕਰ ਰਹੀ ਹੈ ਵਿਚਾਰ ਕਾਂਗਰਸੀ ਆਗੂਆਂ ਨੇ ਬਸਪਾ ਮੁਖੀ ਮਾਇਆਵਤੀ ਨਾਲ ਕੀਤੀ ਗੱਲ ਨਵੀਂ ਦਿੱਲੀ, (ਏਜੰਸੀ)। ਉੱਤਰ ਪ੍ਰਦੇਸ਼ ‘ਚ ਹਾਲ ਦੀਆਂ ਉਪ ਚੋਣਾਂ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਖਿਲਾਫ਼ ਸਾਂਝੀ ਵਿਰੋਧੀ ਧਿਰ ਦੀ ਉਮੀਦਵਾਰ ਦੀ ਜਿੱਤ ਤੋਂ ਬਾਅਦ ਕਾਂਗਰਸ ਅਗਾਮੀ 2019 […]
ਦੇਸ਼  Breaking News 

ਚੀਨ ਰੱਫੜ: ਗ੍ਰਹਿ ਮੰਤਰੀ ਦੇ ਘਰ ਸਰਵਦਲੀ ਬੈਠਕ ਸ਼ੁਰੂ

ਰੱਖਿਆ ਮੰਤਰੀ ਤੇ ਐਨਐੱਸਏ ਵੀ ਮੌਜ਼ੂਦ ਨਵੀਂ ਦਿੱਲੀ: ਚੀਨ ਰੱਫੜ ਅਤੇ ਜੰਮੂ ਕਸ਼ਮੀਰ ਮਾਮਲੇ ‘ਤੇ ਅੱਜ ਸਰਵਦਲੀ ਬੈਠਕ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਘਰ ਸ਼ੁਰੂ ਹੋਈ। ਬੈਠਕ ਵਿੱਚ ਵਿਰੋਧ ਧਿਰ ਵੱਲੋਂ ਗੁਲਾਮ ਨਬੀ ਅਜ਼ਾਦ, ਮਲਿਕਾ ਅਰਜੁਨ ਖੜਗੇ, ਅਨੰਦ ਸ਼ਰਮਾ, ਤਾਰਿਕ ਅਨਵਰ, ਡੇਰੇਕ ਓ ਬਰਾਇਨ, ਸੀਤਾ ਰਾਮ ਯੇਚੁਰੀ, ਮੁਲਾਇਮ ਸਿੰਘ ਯਾਦਵ, ਸ਼ਰਦ ਯਾਦਵ, ਕੇਸੀ ਤਿਆਗੀ, […]
ਦੇਸ਼  Breaking News