pardeep singh

ਹਿੰਸਾ ਦਾ ਰਸਤਾ ਗਲਤ ਹੀ ਗਲਤ ਹੈ : ਪਵਨ ਬਾਂਸਲ

ਹਿੰਸਾ ਦਾ ਰਸਤਾ ਗਲਤ ਹੀ ਗਲਤ ਹੈ : ਪਵਨ ਬਾਂਸਲ ਚੰਡੀਗੜ੍ਹ,(ਸੱਚ ਕਹੂੰ ਨਿਊਜ਼)। ਸਾਬਕਾ ਕੇਂਦਰੀ ਰੇਲਵੇ ਮੰਤਰੀ ਤੇ ਕਾਂਗਰਸ ਦੇ ਕੌਮੀ ਖ਼ਜਾਨਚੀ ਪਵਨ ਬਾਂਸਲ ਨੇ ਸੰਪਰਕ ਕੀਤੇ ਜਾਣ ਉਤੇ ਕੋਟਕਪੂਰਾ ਵਿਖੇ ਵਾਪਰੇ ਘਟਨਾਕ੍ਰਮ ਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕਿ ਹਿੰਸਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਜੋ ਸਮਾਜ ਤੋਂ ਬਿਲਕੁੱਲ ਦੂਰ ਹੋਣੀ ਚਾਹੀਦੀ […]
ਪੰਜਾਬ  Breaking News