Paradip Maritime Accident

Paradip Maritime Accident: ਪਾਰਾਦੀਪ ’ਚ ਵੱਡਾ ਸਮੁੰਦਰੀ ਹਾਦਸਾ ਟਲਿਆ, ਕੈਮੀਕਲ ਟੈਂਕਰ ਨੂੰ ਡੁੱਬਣ ਤੋਂ ਬਚਾਇਆ

ਭਾਰਤੀ ਤੱਟ ਰੱਖਿਅਕਾਂ ਦੀ ਚੌਕਸੀ ਨੇ ਓਡੀਸ਼ਾ ਦੇ ਪਾਰਾਦੀਪ ਨੇੜੇ ਇੱਕ ਵੱਡੀ ਸਮੁੰਦਰੀ ਹਾਦਸੇ ਨੂੰ ਟਾਲ ਦਿੱਤਾ। ਤੱਟ ਰੱਖਿਅਕਾਂ ਨੇ ਸੰਕਟ ’ਚ ਫਸੇ ਵਿਦੇਸ਼ੀ ਟੈਂਕਰ, ਐਮਟੀ ਸੀਗਲ 9 ਨੂੰ ਸੁਰੱਖਿਅਤ ਬਚਾ ਲਿਆ ਹੈ। ਜਹਾਜ਼ ਤੇਜ਼ੀ ਨਾਲ ਪਾਣੀ ਨਾਲ ਭਰ ਰਿਹਾ ਸੀ, ਜਿਸ ਕਾਰਨ ਇਹ ਇੱਕ ਪਾਸੇ ਖ਼ਤਰਨਾਕ ਤੌਰ ’ਤੇ ਝੁਕ ਗਿਆ ਸੀ
ਦੇਸ਼  ਖਾਸ ਖਬਰ