Panchkula Police

Panchkula News: ਪੰਚਕੂਲਾ ਪੁਲਿਸ ਵੱਲੋਂ ਦੇਸੀ ਬੰਦੂਕ ਤੇ ਜ਼ਿੰਦਾ ਕਾਰਤੂਸ ਸਮੇਤ ਨੌਜਵਾਨ ਕਾਬੂ

ਗੈਰ-ਕਾਨੂੰਨੀ ਹਥਿਆਰਾਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਚਕੂਲਾ ਪੁਲਿਸ ਦੀ ਕਰਾਈਮ ਬ੍ਰਾਂਚ-3 ਨੇ ਇੱਕ ਨੌਜਵਾਨ ਨੂੰ ਦੇਸੀ ਸਿੰਗਲ ਬੈਰਲ ਬੰਦੂਕ ਤੇ ਇੱਕ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪਿੰਡ ਓਰੀਆ ਵਾਸੀ ਰਾਜੀਵ ਕੁਮਾਰ ਉਰਫ਼ ਫਜਨੂ ਵਜੋਂ ਹੋਈ ਹੈ।
ਹਰਿਆਣਾ  ਖਾਸ ਖਬਰ 

Panchkula News: ਪੰਚਕੂਲਾ ’ਚ ਸਮਝੌਤੇ ਦੀ ਮੀਟਿੰਗ ਬਣੀ ਖੂਨੀ ਝਗੜਾ, ਜੂਸ ਵਿਕਰੇਤਾ ਦਾ ਕਤਲ

ਪੰਚਕੂਲਾ ਦੇ ਐਮਡੀਸੀ ਖੇਤਰ ’ਚ ਪੁਰਾਣੀ ਰੰਜਿਸ਼ ਖਤਮ ਕਰਨ ਲਈ ਬੁਲਾਈ ਗਈ ਸਮਝੌਤੇ ਦੀ ਮੀਟਿੰਗ ਖੂਨੀ ਸੰਘਰਸ਼ ’ਚ ਬਦਲ ਗਈ। ਵੀਰਵਾਰ ਰਾਤ ਕਰੀਬ 9 ਵਜੇ ਸਾਕੇਤੜੀ ਰੋਡ ਸਥਿਤ ਭਾਜਪਾ ਦਫ਼ਤਰ ਨੇੜੇ ਪਾਰਕ ’ਚ ਜੂਸ ਵਿਕਰੇਤਾ ਕਪਿਲ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ
ਹਰਿਆਣਾ  ਖਾਸ ਖਬਰ