Panchayat Elections Punjab
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Panchayat Elections: ਇਹ ਪਿੰਡ ਦੇ ਵਾਸੀਆਂ ਵੱਲੋਂ ਪੰਚਾਇਤੀ ਚੋਣਾਂ ਦਾ ਬਾਈਕਾਟ
Published On
By Sach Kahoon Punjabi Desk
ਪਿੰਡ ਦੀ ਰਿਜਰਵੇਸ਼ਨ ਨਾ ਤੋੜਨ ਕਾਰਨ ਨਾਰਾਜ ਹੋਏ ਪਿੰਡ ਵਾਸੀ | Nabha News ਨਾਭਾ (ਤਰੁਣ ਕੁਮਾਰ ਸ਼ਰਮਾ)। Nabha News: ਹਲਕਾ ਨਾਭਾ ਦੇ ਪਿੰਡ ਉਪਲਾਂ ਵਿਖੇ ਪਿੰਡ ਵਾਸੀਆਂ ਨੇ ਪੰਚਾਇਤੀ ਚੋਣਾਂ ਦਾ ਇੱਕਜੁਟਤਾ ਨਾਲ ਬਾਈਕਾਟ ਕਰ ਦਿੱਤਾ। ਜਿੱਥੇ ਪਿੰਡ ਨੂੰ ਰਿਜਰਵ ਰੱਖੇ ਜਾਣ ’ਤੇ ਉਪਲਾਂ ਪਿੰਡ ਵਾਲਿਆਂ ਨੇ ਨਰਾਜਗੀ ਜਾਹਿਰ ਕੀਤੀ ਤੇ ਉੱਪਲਾਂ ਪਿੰਡ ਵਿੱਚ ਕੋਈ […]
Public Holiday: ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਵਿਦਿਅਕ ਅਦਾਰੇ, ਜਾਣੋ ਕਾਰਨ
Published On
By Sach Kahoon Punjabi Desk
ਸਕੂਲ-ਕਾਲਜ਼ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ ਪੁਲਿਸ ਮੁਲਾਜ਼ਮਾਂ ਦੀ ਛੁੱਟੀ ਰੱਦ ਚੰਡੀਗੜ੍ਹ (ਸੱਚ ਕਹੂੰ ਨਿਊਜ਼)। Public Holiday: ਪੰਜਾਬ ’ਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਸਬੰਧੀ ਸਰਕਾਰ ਨੇ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਨੇ 15 ਅਕਤੂਬਰ ਨੂੰ ਸੂਬੇ ਦੇ ਹਰ ਤਰ੍ਹਾਂ ਦੇ ਸਰਕਾਰੀ ਦਫ਼ਤਰ, ਸਕੂਲ ਤੇ ਕਾਲਜ਼ਾਂ ਸਮੇਤ ਹੋਰ ਸਰਕਾਰੀ ਅਦਾਰਿਆਂ ’ਚ ਛੁੱਟੀ ਦਾ […]
Panchayat Elections 2024: ‘ਪੰਚਾਇਤੀ ਚੋਣਾਂ ’ਚ ਸ਼ਰਾਰਤੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿਆਂਗੇ’ : ਡੀਆਈਜੀ ਭੁੱਲਰ
Published On
By Sach Kahoon Punjabi Desk
ਡੀਆਈਜੀ ਨੇ ਮਾਨਸਾ ’ਚ ਕੀਤੀ ਮੀਟਿੰਗ | Panchayat Elections 2024d Panchayat Elections 2024: (ਸੁਖਜੀਤ ਮਾਨ) ਮਾਨਸਾ। ਡੀਆਈਜੀ ਬਠਿੰਡਾ ਰੇਂਜ ਹਰਚਰਨ ਸਿੰਘ ਭੁੱਲਰ ਵੱਲੋਂ ਅੱਜ ਮਾਨਸਾ ਵਿਖੇ ਜ਼ਿਲ੍ਹੇ ਦੇ ਜੀਓਜ਼, ਥਾਣਾ ਮੁਖੀਆਂ, ਪੁਲਿਸ ਅਫਸਰਾਂ, ਚੌਂਕੀਆਂ ਦੇ ਇੰਚਾਰਜਾਂ ਅਤੇ ਬ੍ਰਾਂਚ ਇੰਚਾਰਜਾਂ ਨਾਲ ਮੀਟਿੰਗ ਕਰਕੇ ਪੰਚਾਇਤੀ ਚੋਣਾਂ ਅਤੇ ਜਰਨਲ ਕਰਾਇਮ ਬਾਰੇ ਮੀਟਿੰਗ ਕੀਤੀ ਗਈ ਇਹ ਜਾਣਕਾਰੀ ਐਸਐਸਪੀ ਮਾਨਸਾ […]
Panchayat Elections Punjab: ਸਰਵਸੰਮਤੀ ਦੀ ਅਸਲ ਪਰਿਭਾਸ਼ਾ
Published On
By Sach Kahoon Punjabi Desk
Panchayat Elections Punjab: ਪੰਜਾਬ ’ਚ ਪੰਚਾਇਤੀ ਚੋਣਾਂ ਚੱਲ ਰਹੀਆਂ ਹਨ ਇਹ ਪਹਿਲੀ ਵਾਰ ਹੈ ਜਦੋਂ ਸਰਵਸੰਮਤੀ ਵੱਡੇ ਵਿਵਾਦ ਦਾ ਕਾਰਨ ਬਣੀ ਅਤੇ ਇਹ ਮਾਮਲਾ ਹਾਈਕੋਰਟ ਪੁੱਜ ਗਿਆ ਰੌਲਾ ਇਸ ਕਰਕੇ ਪਿਆ ਕਿ ਕਈ ਥਾਈਂ ਇਹ ਮਾਮਲੇ ਸਾਹਮਣੇ ਆਏ ਕਿ ਸਰਪੰਚੀ ਦੀ ਬੋਲੀ ਲੱਗ ਗਈ ਜੋ ਦੋ ਕਰੋੜ ਤੱਕ ਪੁੱਜ ਗਈ ਸੀ ਇਤਰਾਜ਼ ਕਰਨ ਵਾਲਿਆਂ ਨੇ […]
Panchayat Elections Punjab : ਜਦੋਂ ਸਿਹਰੇ ਬੰਨ੍ਹ ਕੇ ਕਾਗਜ਼ ਭਰਨ ਪੁੱਜਿਆ ਨੌਜਵਾਨ
Published On
By Sach Kahoon Punjabi Desk
Panchayat Elections Punjab: ਲੰਬੀ (ਮੇਵਾ ਸਿੰਘ)। ਪੰਜਾਬ ਦੀਆਂ ਪੰਚਾਇਤੀ ਚੋਣਾਂ 15 ਅਕਤੂੁਬਰ ਨੂੰ ਹੋਣ ਜਾ ਰਹੀਆਂ ਹਨ। ਪੰਚਾਇਤੀ ਚੋਣਾਂ ਲਈ ਕਾਗਜ਼ ਭਰਨ ਦਾ ਅੱਜ ਆਖਰੀ ਦਿਨ ਰਿਹਾ। ਬਲਾਕ ਲੰਬੀ ਦੇ ਪਿੰਡ ਲਾਲਬਾਈ ਤੋਂ ਰਿਜਰਵ ਖਾਤੇ ਚੋਣ ਲੜਨ ਵਾਲੇ ਤਜਿੰਦਰਪਾਲ ਸਿੰਘ ਜੋ ਅੱਜ ਆਪਣੇ ਵਿਆਹ ਵਾਲੇ ਦਿਨ ਸਿਹਰੇ ਬੰਨ੍ਹ ਕੇ ਆਪਣੇ ਸਰਪੰਚੀ ਦੇ ਕਾਗਜ ਭਰਨ ਰਿਟਰਨਿੰਗ […]
Panchayat Elections Punjab: ‘ਸਿਆਸੀ ਦਬਾਅ ’ਚ ਬੇ-ਵਜ੍ਹਾ ਉਨ੍ਹਾਂ ਦੇ ਕਾਗਜ਼ ਰੱਦ ਕੀਤੇ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ’
Published On
By Sach Kahoon Punjabi Desk
ਪੰਚਾਇਤੀ ਚੋਣਾਂ ਲੜ੍ਹਨ ਦੇ ਚਾਹਵਾਨ ਸਾਬਕਾ ਸਰਪੰਚ ਸਾਬਕਾ ਕਾਂਗਰਸੀ ਵਿਧਾਇਕ ਵੈਦ ਦੀ ਅਗਵਾਈ ’ਚ ਡਿਪਟੀ ਕਮਿਸ਼ਨਰ ਜੋਰਵਾਲ ਨੂੰ ਮਿਲੇ | Panchayat Elections Punjab (ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਚਾਇਤੀ ਚੋਣਾਂ ਲੜ੍ਹਨ ਲਈ ਐੱਨਓਸੀ ਨਾ ਮਿਲਣ ਤੋਂ ਖ਼ਫਾ ਹੋਏ ਸਾਬਕਾ ਕਾਂਗਰਸੀ ਸਰਪੰਚ ਅੱਜ ਸਾਬਕਾ ਵਿਧਾਇਕ ਕੁਲਦੀਪ ਵੈਦ ਦੀ ਅਗਵਾਈ ’ਚ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੂੰ ਮਿਲੇ। ਇਸ […]
Panchayat Elections Punjab: ਪੰਚਾਇਤੀ ਚੋਣਾਂ ਦੇ ਨੌਮੀਨੇਸ਼ਨ ਮੌਕੇ ਚੱਲੀ ਗੋਲੀ
Published On
By Sach Kahoon Punjabi Desk
ਕਾਂਗਰਸੀ ਆਗੂ ਕੁਲਬੀਰ ਜ਼ੀਰਾ ਵੀ ਜ਼ਖਮੀ (ਸੱਚ ਕਹੂੰ ਨਿਊਜ਼) ਫਿਰੋਜ਼ਪੁਰ। Panchayat Elections Punjab: ਪੰਜਾਬ ’ਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਜ਼ੀਰਾ ਤੋਂ ਵੱਡੀ ਘਟਨਾ ਸ਼ਾਹਮਣੇ ਆਈ ਹੈ। ਪੰਚਾਇਤੀ ਚੋਣਾਂ ਦੇ ਨੌਮੀਨੇਸ਼ਨ ਮੌਕੇ ਦੋ ਧਿਰਾਂ ’ਚ ਝਡ਼ਪ ਹੋਈ। ਝੜਪ ਦੌਰਾਨ ਗੋਲੀਬਾਰੀ ਵੀ ਹੋਈ। ਇਸ ਘਟਨਾ ’ਚ ਕਾਂਗਰਸੀ ਆਗੂ ਕੁਲਬੀਰ ਜ਼ੀਰਾ ਜ਼ਖਮੀ […]
Panchayat Elections Punjab: ਪੰਚਾਇਤੀ ਚੋਣਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ, ਨਿਯਮਾਂ ਅਨੁਸਾਰ ਨਹੀਂ ਹੋਇਆ ਨੋਟੀਫਿਕੇਸ਼ਨ
Published On
By Sach Kahoon Punjabi Desk
ਜਲਦਬਾਜ਼ੀ ਵਿੱਚ ਜਾਰੀ ਹੋਇਆ ਨੋਟੀਫਿਕੇਸ਼ਨ, 5 ਦੀ ਥਾਂ 8 ਦਿਨਾਂ ਦਾ ਦਿੱਤਾ ਗਿਐ ਨਾਮਜ਼ਦਗੀ ਦਾ ਸਮਾਂ | Panchayat Elections Punjab Panchayat Elections Punjab: (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੀਆਂ 13 ਹਜ਼ਾਰ ਤੋਂ ਜ਼ਿਆਦਾ ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦੇ ਦਿੱਤੀ ਗਈ ਹੈ। ਹਾਈ ਕੋਰਟ ਵਿੱਚ ਚੁਣੌਤੀ ਦਿੰਦੇ […]
Panchayat Elections Punjab: ਪੰਚਾਇਤੀ ਚੋਣਾਂ ਦਾ ਐਲਾਨ ਹੁੰਦਿਆਂ ਹੀ ਇਹ ਕੰਮ ਕਰਨ ਲੱਗੇ ਚਾਹਵਾਨ
Published On
By Sach Kahoon Punjabi Desk
Panchayat Elections Punjab: ਇਮਾਨਦਾਰੀ ਨਾਲ ਕੰਮ ਕਰਨ ਦੇ ਕੀਤੇ ਦਾਅਵੇ ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਰਪੰਚੀ ਚੋਣਾਂ ਦਾ ਐਲਾਨ ਹੁੰਦਿਆਂ ਹੀ ਸਰਪੰਚੀ ਚੋਣਾਂ ਦੇ ਚਾਹਵਾਨ ਸੋਸ਼ਲ ਮੀਡੀਆ ਰਾਹੀਂ ਸਰਪੰਚੀ ਚੋਣਾਂ ਵਿੱਚ ਕੁੱਦ ਪਏ ਹਨ। ਸਰਪੰਚੀ ਦੇ ਇਨ੍ਹਾਂ ਚਾਹਵਾਨਾਂ ਵੱਲੋਂ ਲੋਕਾਂ ਤੋਂ ਹਮਾਇਤ ਦੀ ਮੰਗ ਵੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਸਰਪੰਚੀ ਚੋਣਾਂ ਦੇ ਚਾਹਵਾਨ ਲੰਮੇ ਸਮੇਂ […]
