Pakstan: Incident

ਪਾਕਿ: ਤੇਲ ਦੇ ਟੈਂਕਰ ਨੂੰ ਅੱਗ ਲੱਗੀ, 140 ਮੌਤਾਂ

ਅਹਿਮਦਪੁਰ ਸ਼ਰਕੀਆ ਨੈਸ਼ਨਲ ਹਾਈਵੇਅ ‘ਤੇ ਵਾਪਰਿਆ ਹਾਦਸਾ ਬਹਾਵਲਪੁਰ: ਲਹਿੰਦੇ ਪੰਜਾਬ ਦੇ ਸ਼ਹਿਰ ਬਹਾਵਲਪੁਰ ‘ਚ ਐਤਵਾਰ ਸਵੇਰੇ ਵਾਪਰੀ ਬੇਹੱਦ ਮੰਦਭਾਗੀ ਘਟਨਾ ‘ਚ  ਮਰਨ ਵਾਲਿਆਂ ਦੀ ਗਿਣਤੀ ਵਧ ਕੇ 140 ਹੋ ਗਈ ਹੈ। ਇਸ ਵਿੱਚ 75 ਵਿਅਕਤੀ ਜ਼ਖ਼ਮੀ ਹੋ ਗਏ ਸਨ।। ਇਹ ਹਾਦਸਾ ਇਕ ਤੇਲ ਟੈਂਕਰ ‘ਚ ਅੱਗ ਲੱਗਣ ਕਾਰਨ ਵਾਪਰਿਆ।  ਹਾਦਸਾ ਬਹਾਵਲਪੁਰ ਦੇ ਅਹਿਮਦਪੁਰ ਸ਼ਰਕੀਆ ਨੈਸ਼ਨਲ ਹਾਈਵੇਅ ‘ਤੇ […]
ਦੇਸ਼  Breaking News  ਕੁੱਲ ਜਹਾਨ