Paddy Prices

ਝੋਨੇ ਦੀ ਲਵਾਈ ਦੇ ਭਾਅ ਕਰਕੇ ਕਿਸਾਨਾਂ ਤੇ ਪੇਂਡੂ ਮਜ਼ਦੂਰਾਂ ‘ਚ ਪੈਦਾ ਹੋਣ ਲੱਗਾ ਰੱਫੜ

ਪਿੰਡਾਂ ਅੰਦਰ ਭਾਅ ਤੈਅ ਕਰਨ ਲਈ ਰੋਜ਼ਾਨਾ ਹੋ ਰਹੇ ਨੇ ਇਕੱਠ, ਸਿਰੇ ਨਹੀਂ ਚੜ੍ਹ ਰਹੇ ਫੈਸਲੇ ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਪ੍ਰਵਾਸੀ ਮਜ਼ਦੂਰਾਂ ਦੇ ਪਲਾਇਨ ਤੋਂ ਬਾਅਦ ਪਿੰਡਾਂ ਅੰਦਰ ਝੋਨੇ ਦੀ ਲਵਾਈ ਦੇ ਭਾਅ ਨੂੰ ਲੈ ਕੇ ਕਿਸਾਨਾਂ ਤੇ ਪੇਂਡੂ ਮਜ਼ਦੂਰਾਂ ਵਿਚਾਲੇ ਰੱਫੜ ਵਧਦਾ ਜਾ ਰਿਹਾ ਹੈ। ਪਿੰਡਾਂ ਅੰਦਰ ਝੋਨੇ ਦੇ ਭਾਅ ਨੂੰ ਲੈ ਕੇ ਰੋਜ਼ਾਨਾ […]
ਪੰਜਾਬ  ਸੱਚ ਕਹੂੰ ਵਿਸ਼ੇਸ਼ ਸਟੋਰੀ