Organic agriculture
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Agriculture News: ਕੁਦਰਤੀ ਖੇਤੀ ਦੇ ਮੁੱਖ ਸਿਧਾਂਤ ਤੇ ਤਰੀਕੇ
Published On
By Khushdeep Singh
ਕੁਦਰਤੀ ਖੇਤੀ ਮੁੱਖ ਸਿਧਾਂਤਾਂ ਅਤੇ ਤਰੀਕਿਆਂ ਦੀ ਨੀਂਹ ’ਤੇ ਖੜ੍ਹੀ ਹੈ ਜੋ ਨਾ ਸਿਰਫ ਵਾਤਾਵਰਣ ਦੀ ਸੰਭਾਲ ਪੱਖੋਂ ਢੁੱਕਵੇਂ ਹਨ ਬਲਕਿ ਖਾਸ ਕਰਕੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਸਮਾਜਿਕ-ਆਰਥਿਕ ਤੌਰ ’ਤੇ ਵਿਹਾਰਕ ਵੀ ਹਨ। ਕੁਦਰਤੀ ਖੇਤੀ ਜੋ ਕਿ ਫ਼ਸਲਾਂ, ਪਸ਼ੂਧਨ, ਜੈਵ-ਵਿਭਿੰਨਤਾ ਤੇ ਮਿੱਟੀ ਦੀ ਜੈਵਿਕ ਗਤੀਵਿਧੀ ਨੂੰ ਆਪਸ ਵਿੱਚ ਜੋੜ ਕੇ ਕੁਦਰਤੀ ਪ੍ਰਕਿਰਿਆਵਾਂ ਦੇ ਅਨੁਕੂਲ ਖੇਤੀ ਕਰਨ ’ਤੇ ਜ਼ੋਰ ਦਿੰਦੀ ਹੈ
ਆਰਥਿਕ ਮੰਦਹਾਲੀ ਤੋਂ ਬਚਾਅ ਲਈ ਜੈਵਿਕ ਖੇਤੀਬਾੜੀ ਇਕਲੌਤਾ ਹੱਲ : ਅਭੈਪੁਰ
Published On
By Sach Kahoon Punjabi Desk
ਭਾਰਤੀ ਕਿਸਾਨ ਸੰਘ ਵੱਲੋਂ ਟੋਨੀ ਸਾਧੋਹੇੜੀ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਿਹਾ : ਸੌਂਪੀ ਜ਼ਿੰਮੇਵਾਰੀ ਨੂੰ ਈਮਾਨਦਾਰੀ ਨਾਲ ਨਿਭਾਵਾਂਗਾ ਨਾਭਾ, (ਤਰੁਣ ਕੁਮਾਰ ਸ਼ਰਮਾ) । ਨੇੜਲੇ ਪਿੰਡ ਅਭੈਪੁਰ ਵਿਖੇ ਹਲਕਾ ਨਾਭਾ ਦੀ ਅਕਾਲੀ ਸਿਆਸਤ ਦੇ ਲੋਹ ਪੁਰਸ਼ ਕਹੇ ਜਾਂਦੇ ਸਾ. ਵਜ਼ੀਰ ਸਵ. ਰਾਜਾ ਨਰਿੰਦਰ ਸਿੰਘ ਦੇ ਅਤਿ ਕਰੀਬੀ ਅਤੇ ਮੌਜੂਦਾ ਭਾਰਤੀ ਕਿਸਾਨ ਸੰਘ ਸੂਬਾ ਸਕੱਤਰ ਗੁਰਦਰਸ਼ਨ ਸਿੰਘ ਅਭੈਪੁਰ […]