online Studying

ਆਨਲਾਈਨ ਪੜ੍ਹਾਈ (online Studying)

ਆਨਲਾਈਨ ਪੜ੍ਹਾਈ ਪ੍ਰਾਇਮਰੀ ਸੈਕੰਡਰੀ ਸਕੂਲ ਕੋਰੋਨਾ ਕਾਰਨ ਹੋ ਗਏ ਬੰਦ, ਆਨਲਾਈਨ ਪੜ੍ਹਨ ਦਾ ਆਇਆ ਵੱਖਰਾ ਇੱਕ ਆਨੰਦ। ਦੇਸ਼ ਵਿਦੇਸ਼ ਫ਼ੈਲਾਈ ਕੋਰੋਨਾ ਵਾਇਰਸ ਨੇ ਬਿਮਾਰੀ, ਠੱਪ ਹੋ ਗਈ ਇਸਦੇ ਕਰਕੇ ਵਿੱਦਿਅਕ ਕਾਰਗ਼ੁਜ਼ਾਰੀ ਘਰ ਵਿਚ ਬਹੀਏ, ਬਚ ਕੇ ਰਹੀਏ, ਸਭ ਹੋ ਗਏ ਰਜ਼ਾਮੰਦ। ਆਨਲਾਈਨ ਪੜ੍ਹਨ ਦਾ…. ਕਹਿੰਦੇ ਲੰਮੀ ਚੱਲਣੀ ਹੈ ਅਜੇ ਕੋਰੋਨਾ ਨਾਲ ਲੜਾਈ, ਲੜਦੇ ਲੜਦੇ ਪਿੱਛੇ […]
ਕਿਲਕਾਰੀਆਂ  ਬਾਲ ਕਵਿਤਾ